ਪੜਚੋਲ ਕਰੋ

ਸ਼ੁਭਮਨ ਗਿੱਲ ਬਣਿਆ ਟੀਮ ਇੰਡੀਆ ਦੀ ਜਿੱਤ ਦਾ ਹੀਰੋ

1/8
ਦੂਜੇ ਪਾਸੇ ਪ੍ਰਿਥਵੀ ਸ਼ਾਹ ਨੇ 89 ਗੇਂਦਾਂ 'ਤੇ 105 ਰਨ ਦੀ ਪਾਰੀ ਖੇਡੀ। ਸ਼ਾਹ ਦੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਗਿੱਲ ਨੇ ਸ਼ਾਹ ਨਾਲ ਮਿਲਕੇ ਦੂਜੇ ਵਿਕਟ ਲਈ 231 ਰਨ ਦੀ ਪਾਰਟਨਰਸ਼ਿਪ ਕੀਤੀ। ਇਸ ਸੀਰੀਜ਼ 'ਚ ਇਹ ਸ਼ੁਭਮਨ ਗਿੱਲ ਦਾ ਦੂਜਾ ਸੈਂਕੜਾ ਹੈ।

2/8
ਇੰਗਲੈਂਡ - 152 ਆਲ ਆਊਟ
ਇੰਗਲੈਂਡ - 152 ਆਲ ਆਊਟ
3/8
ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਇੰਡੀਆ ਲਈ ਸ਼ੁਭਮਨ ਗਿੱਲ ਨੇ ਬੱਲੇਬਾਜ਼ੀ ਕੀਤੀ ਅਤੇ 160 ਰਨ ਦੀ ਪਾਰੀ ਖੇਡੀ। ਸ਼ੁਭਮਨ ਗਿੱਲ ਨੇ 120 ਗੇਂਦਾਂ 'ਤੇ 23 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 160 ਰਨ ਬਣਾਏ।

4/8
ਗਿੱਲ-ਸ਼ਾਹ ਦੇ ਸੈਂਕੜੇ
ਗਿੱਲ-ਸ਼ਾਹ ਦੇ ਸੈਂਕੜੇ
5/8
ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਅੰਡਰ-19 ਕ੍ਰਿਕਟ ਮੈਚ 'ਚ ਜਿੱਤ ਦਰਜ ਕਰ ਲਈ ਹੈ। ਭਾਰਤੀ ਟੀਮ ਨੇ ਇੰਗਲੈਂਡ ਨੂੰ 230 ਰਨ ਨਾਲ ਹਰਾਇਆ। ਸ਼ੁਭਮਨ ਗਿੱਲ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ।

6/8
7/8
8/8
ਭਾਰਤ ਦੇ ਪਹਾੜ ਜਿਹੇ ਸਕੋਰ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 152 ਰਨ 'ਤੇ ਢੇਰ ਹੋ ਗਈ। ਇੰਗਲੈਂਡ ਦੀ ਟੀਮ ਦੇ 8 ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਨਾਕਾਮ ਰਹੇ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ 'ਚ 3-1 ਦੀ ਲੀਡ ਹਾਸਿਲ ਕਰ ਲਈ ਹੈ।

Sponsored Links by Taboola

ਟਾਪ ਹੈਡਲਾਈਨ

Match Fixing: ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
Team India Squad: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?

ਪੰਤ ਦੀ ਵਾਪਸੀ, ਰੋਹਿਤ OUT! ਵੈਸਟਇੰਡੀਜ਼ ਦੇ ਖਿਲਾਫ ODI ਸੀਰੀਜ਼ 'ਚ ਇਦਾਂ ਦਿਖ ਸਕਦੀ ਟੀਮ ਇੰਡੀਆ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ

Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ

 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ

Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   

Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ

Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 

UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?

Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 

Embed widget