ਪੜਚੋਲ ਕਰੋ
ਯੁਵੀ ਨੂੰ ਮਿਲਿਆ ਖਾਸ ਤੋਹਫਾ
Written By : ਏਬੀਪੀ ਸਾਂਝਾ | Updated at : 12 Dec 2016 11:19 AM (IST)
1/15

ਯੁਵੀ ਨੇ 40 ਟੈਸਟ ਮੁਕਾਬਲੇ ਵੀ ਖੇਡੇ ਹਨ ਅਤੇ ਯੁਵਰਾਜ 55 ਟੀ-20 ਮੈਚ ਵੀ ਖੇਡ ਚੁੱਕੇ ਹਨ।
2/15

ਯੁਵੀ ਨੂੰ ਇਸ ਵਾਰ ਦੇ ਜਨਮਦਿਨ ਦਾ ਤੋਹਫਾ ਪਹਿਲਾਂ ਹੀ ਮਿਲ ਚੁੱਕਾ ਹੈ। ਯੁਵੀ ਨੇ 30 ਨਵੰਬਰ ਨੂੰ ਅਦਾਕਾਰਾ ਹੇਜ਼ਲ ਕੀਚ ਦੇ ਨਾਲ ਵਿਆਹ ਰਚਾਇਆ ਸੀ ਅਤੇ ਇਹੀ ਉਨ੍ਹਾਂ ਦੇ ਜਨਮਦਿਨ ਦਾ ਸਭ ਤੋਂ ਖਾਸ ਤੋਹਫਾ ਹੈ।
3/15

ਯੁਵੀ ਨੇ ਆਪਣੇ ਕਰੀਅਰ ਦੌਰਾਨ ਕੁਝ ਵੱਡਿਆਂ ਉਪਲੱਬਧੀਆਂ ਹਾਸਲ ਕੀਤੀਆਂ। ਯੁਵੀ ਨੇ ਸਾਲ 2011 ਵਿਚ ਹੋਏ ODI ਵਰਲਡ ਕਪ ਵਿਚ ਟੀਮ ਇੰਡੀਆ ਦੇ ਵਿਨਰ ਬਣਨ ਵਿਚ ਵੱਡਾ ਯੁਗ੍ਦਾਨ ਪਾਇਆ।
4/15

ਕਾਮਯਾਬੀਆਂ ਭਰਿਆ ਕਰੀਅਰ
5/15

2011 ਵਰਲਡ ਕਪ ਵਿਚ ਯੁਵੀ 'ਮੈਨ ਆਫ ਦ ਸੀਰੀਜ਼' ਚੁਣੇ ਗਏ ਸਨ। ਸਾਲ 2007 ਦੇ ਟੀ-20 ਵਿਸ਼ਵ ਕਪ ਵਿਚ ਯੁਵੀ ਨੇ ਇੰਗ੍ਲੈੰਡ ਖਿਲਾਫ਼, ਸਟੁਅਰਟ ਬ੍ਰੌਡ ਦੇ ਇੱਕੋ ਓਵਰ ਵਿਚ 6 ਛੱਕੇ ਠੋਕ, ਕਮਾਲ ਕਰ ਵਿਖਾਇਆ ਸੀ।
6/15

7/15

8/15

ਜਦ ਯੁਵੀ-ਬ੍ਰੌਡ ਹੋਏ ਆਹਮੋ-ਸਾਹਮਣੇ :
9/15

ਯੁਵਰਾਜ ਸਿੰਘ ਨੇ ਭਾਰਤ ਲਈ ਖੇਡਦੇ ਹੋਏ ਕਈ ਕਮਾਲ ਕੀਤੇ। ਪਰ ਜੇਕਰ ਯੁਵੀ ਦੇ ਟੀ-20 ਕਰਿਅਰ ਤੇ ਨਜਰ ਮਾਰੀਏ ਤਾਂ ਇੱਕ ਪਾਰੀ ਅਜਿਹੀ ਹੈ ਜਿਸਨੂੰ ਭੁਲਾਉਣਾ ਬੇਹਦ ਮੁਸ਼ਕਿਲ ਹੈ। ਇਹ ਓਹ ਪਾਰੀ ਹੈ ਜਦ ਟੀਮ ਇੰਡੀਆ ਦੇ ਇਸ ਸਿਤਾਰੇ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 12 ਗੇਂਦਾਂ ਤੇ ਅਰਧ-ਸੈਂਕੜਾ ਜੜਿਆ ਸੀ।
10/15

ਇਸ ਪਾਰੀ ਦੇ ਆਸਰੇ ਭਾਰਤੀ ਟੀਮ ਨੇ ਇੰਗਲੈਂਡ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ। ਇਸ ਮੈਚ 'ਚ ਯੁਵੀ ਨੇ ਬ੍ਰੌਡ ਦਾ ਜੰਮਕੇ ਕੁਟਾਪਾ ਕੀਤਾ।
11/15

ਸਾਲ 2007 'ਚ ਖੇਡੇ ਗਏ ਇਸ ਮੈਚ 'ਚ ਯੁਵੀ ਨੇ ਸਟੁਅਰਟ ਬ੍ਰੌਡ ਦੇ ਇੱਕੋ ਓਵਰ 'ਚ 6 ਛੱਕੇ ਠੋਕੇ। ਇਸੇ ਦੌਰਾਨ ਯੁਵੀ ਨੇ ਟੀ-20 ਇਤਿਹਾਸ ਦਾ ਸਭ ਤੋਂ ਤੇਜ਼ ਅਰਧ-ਸੈਂਕੜਾ ਵੀ ਠੋਕ ਦਿੱਤਾ। ਯੁਵੀ ਨੇ 16 ਗੇਂਦਾਂ ਤੇ 58 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤੀ ਟੀਮ ਨੂੰ 218 ਦੌੜਾਂ ਦੇ ਸਕੋਰ ਤਕ ਪਹੁੰਚਾ ਦਿੱਤਾ। ਯੁਵੀ ਦੀ ਪਾਰੀ 'ਚ 3 ਚੌਕੇ ਅਤੇ 7 ਛੱਕੇ ਸ਼ਾਮਿਲ ਸਨ।
12/15

ਯੁਵੀ ਅਜੇ ਤਕ ਟੀਮ ਇੰਡੀਆ ਲਈ ਖੇਡੇ 293 ODI ਮੁਕਾਬਲਿਆਂ 'ਚ 13 ਸੈਂਕੜੇ ਅਤੇ 51 ਅਰਧ-ਸੈਂਕੜੇ ਠੋਕੇ।
13/15

14/15

ਅੱਜ ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਜਨਮਦਿਨ ਹੈ। ਯੁਵਰਾਜ ਸਿੰਘ ਅੱਜ 35 ਸਾਲਾਂ ਦੇ ਹੋ ਗਏ ਹਨ।
15/15

ਯੁਵੀ ਨੇ ਆਪਣੇ ODI career ਦਾ ਡੈਬਿਊ ਸਾਲ 2000 'ਚ ਕੀਤਾ ਸੀ। ਯੁਵੀ ਨੇ ਪਹਿਲਾ ਮੈਚ ਕੀਨੀਆ ਖਿਲਾਫ ਖੇਡਿਆ ਸੀ। ਸਾਲ 2000 ਤੋਂ ਲੈਕੇ ਹੁਣ ਤਕ ਯੁਵੀ ਟੀਮ ਇੰਡੀਆ ਦੇ ਲਈ ਕਈ ਕਮਾਲ ਕਰਕੇ ਵਿਖਾ ਚੁੱਕੇ ਹਨ।
Published at : 12 Dec 2016 11:19 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਭਾਰਤ ਏਸ਼ੀਅਨ ਗੇਮਸ ਲਾਈਵ ਕਿਵੇਂ ਅਤੇ ਕਿੱਥੇ ਦੇਖੋ? ਜਾਣੋ 19 ਸਤੰਬਰ ਦਾ ਸ਼ਡਿਊਲ
ਸਪੋਰਟਸ
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਸਪੋਰਟਸ
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਸਪੋਰਟਸ
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?
ਟ੍ਰੈਂਡਿੰਗ ਟੌਪਿਕ





















