ਪੜਚੋਲ ਕਰੋ

ਕਲਮਾਡੀ ਪਿੱਛੇ ਹਟੇ, ਪਰ ਖੇਡ ਮੰਤਰਾਲੇ ਸਖਤ

1/10
 Vijay GoelVerified account ‏@VijayGoelBJP Transparency & accountability is vital in #sports; until #Kalmadi & #Chautala resign or are removed, we will not deal with IOA in any form.

2/10
ਖੇਡ ਮੰਤਰੀ ਵਿਜੈ ਗੋਇਲ ਨੇ ਟਵੀਟ ਕਰਕੇ ਵੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ

3/10
4/10
ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ IOA ਦੇ ਸਾਬਕਾ ਦਾਗੀ ਪ੍ਰਧਾਨ ਸੁਰੇਸ਼ ਕਲਮਾਡੀ ਨੂੰ ਬੁਧਵਾਰ ਨੂੰ IOA ਦੀ 'Life Presidentship' ਛੱਡਣੀ ਪਈ ਹੈ। ਇੰਨਾ ਹੀ ਨਹੀਂ ਇਸ ਮਾਮਲੇ 'ਚ IOA ਨੂੰ ਖੇਡ ਮੰਤਰਾਲੇ ਨੇ ਕਾਰਨ ਦੱਸੋ ਨੋਟਿਸ ਵੀ ਭੇਜ ਦਿੱਤਾ ਹੈ।

5/10
6/10
ਕਲਮਾਡੀ ਨੇ ਇਹ ਵੀ ਕਿਹਾ ਕਿ ਓਹ ਉਮੀਦ ਕਰ ਰਹੇ ਹਨ ਕਿ ਕਾਮਨਵੈਲਥ ਘੋਟਾਲੇ ਚੋਂ ਉਨ੍ਹਾਂ ਦਾ ਨਾਮ ਸਾਫ ਹੋਵੇਗਾ ਅਤੇ ਉਨ੍ਹਾਂ 'ਤੇ ਲੱਗਾ ਧੁਲ ਜਾਵੇਗਾ। ਪਰ ਜਦ ਤਕ ਉਨ੍ਹਾਂ 'ਤੇ ਲੱਗੇ ਦਾਗ ਨਹੀਂ ਢੁਲਦੇ ਉਸ ਵੇਲੇ ਤਕ ਉਨ੍ਹਾਂ ਦਾ ਇਹ ਅਹੁਦਾ ਲੈਣਾ ਸਹੀ ਨਹੀਂ ਹੋਵੇਗਾ।

7/10
ਇਸ ਮੌਕੇ ਕਲਮਾਡੀ ਨੇ ਕਿਹਾ ਕਿ ਓਹ ਭਾਰਤੀ ਓਲੰਪਿਕ ਸੰਘ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਲਾਈਫ ਪ੍ਰੈਸੀਡੈਂਟ ਚੁਣਿਆ ਗਿਆ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਅਹੁਦੇ ਨੂੰ ਕਬੂਲਣਾ ਉਨ੍ਹਾਂ ਲਈ ਸਹੀ ਨਹੀਂ ਹੋਵੇਗਾ। ਕਲਮਾਡੀ ਨੇ ਇਹ IOA ਦੇ ਪ੍ਰਧਾਨ ਐਨ. ਰਾਮਾਚੰਦਰਨ ਨੂੰ ਲਿਖੀ ਚਿੱਠੀ 'ਚ ਲਿਖਿਆ।

8/10
ਕਲਮਾਡੀ ਅਤੇ ਅਭੈ ਸਿੰਘ ਚੌਟਾਲਾ ਨੂੰ ਮੰਗਲਵਾਰ ਨੂੰ IOA ਨੇ ਚੇਨਈ 'ਚ ਐਨੁਅਲ ਜਨਰਲ ਮੀਟਿੰਗ 'ਚ ਲਾਈਫਟਾਈਮ ਪ੍ਰਧਾਨ ਐਲਾਨਿਆ ਸੀ।

9/10
10/10
Sponsored Links by Taboola

ਟਾਪ ਹੈਡਲਾਈਨ

ਹਾਰ, ਹਾਰ, ਹਾਰ... ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ।

ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ,
ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, "ਉਨ੍ਹਾਂ ਨੇ ਬਹੁਤ ਜ਼ਿਆਦਾ ਕੀਤਾ..
Why Argentina Lost: ਅਰਜਨਟੀਨਾ ਫਾਈਨਲ ਕਿਉਂ ਹਾਰਿਆ? ਲਿਓਨਲ ਮੇਸੀ ਅਤੇ ਉਸਦੀ ਟੀਮ ਦੀ ਹਾਰ ਦੇ ਦੋ ਮੁੱਖ ਕਾਰਨ ਜਾਣੋ।

FIFA World Cup: ਅਰਜਨਟੀਨਾ ਦੀ ਹਾਰ ਦਾ ਸਭ ਤੋਂ ਵੱਡਾ ਦੋਸ਼ੀ ਕੌਣ ਹੈ? ਮੈਸੀ ਦਾ ਸੁਪਨਾ ਕਿਸ ਗੱਲ ਨੇ ਚਕਨਾਚੂਰ ਕਰ ਦਿੱਤਾ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ

Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ

ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ

ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ

16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026

Embed widget