ਪੜਚੋਲ ਕਰੋ

1981 'ਚ ਕੀਤੇ ਐਲਾਨ ਤੋਂ ਸਭ ਸੀ ਹੈਰਾਨ

1/18
ਅਮਰੀਕਾ 'ਚ ਸਮਲੈਂਗਿਕ ਲੋਕਾਂ ਨੂੰ ਵਿਆਹ ਕਰਵਾਉਣ ਦੀ ਮਾਨਤਾ ਦਿੱਤੇ ਜਾਣ ਤੇ ਵੀ ਮਾਰਟੀਨਾ ਨੇ ਖੁਸ਼ੀ ਜ਼ਾਹਿਰ ਕੀਤੀ ਸੀ। ਮਾਰਟੀਨਾ ਨੇ ਸਾਲ 2014 'ਚ ਜੂਲੀਆ ਲੈਮੀਗੋਵਾ ਨਾਲ ਨੀਊ ਯਾਰਕ 'ਚ ਵਿਆਹ ਰਚਾਇਆ।

2/18
ਦੋਨੇ ਨੇ ਹੀ ਆਪਣੇ ਵਿਆਹ ਦੇ ਮੌਕੇ ਕਿਹਾ ਸੀ ਕਿ ਓਹ ਉਮੀਦ ਕਰਦਿਆਂ ਹਨ ਕਿ ਵਿਸ਼ਵ ਦੇ ਸਾਰੇ ਸਮਲੈਂਗਿਕ ਆਪਣੇ ਹੱਕ ਲਈ ਖੜੇ ਹੋਣ ਅਤੇ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝਣ।

3/18
ਇਸਤੋਂ ਪਹਿਲਾਂ 58 ਸਾਲ ਦੀ ਉਮਰ ਤਕ ਨਵਰਤਿਲੋਵਾ ਨੇ ਵਿਆਹ ਨਹੀਂ ਕਰਵਾਇਆ ਸੀ। ਇਸਤੋਂ ਪਹਿਲਾਂ ਸਿਤੰਬਰ ਦੇ ਮਹੀਨੇ 'ਚ ਨਵਰਤਿਲੋਵਾ ਨੇ ਜੂਲੀਆ ਨੂੰ US Open ਗ੍ਰੈਂਡ ਸਲੈਮ ਦੌਰਾਨ ਪ੍ਰਪੋਜ਼ ਕੀਤਾ ਸੀ ਜਿਸਤੇ ਜੂਲੀਆ ਨੇ ਹਾਮੀ ਭਰੀ ਸੀ।

4/18
ਮਾਰਟੀਨਾ ਨੇ ਸਮਲੈੰਗਿਕ ਲੋਕਾਂ ਲਈ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਦੀ ਮਦਦ ਵੀ ਕੀਤੀ ਅਤੇ ਹੁਣ ਵੀ ਓਹ ਇਨ੍ਹਾਂ ਸੰਸਥਾਵਾਂ ਨਾਲ ਜੁੜੀ ਹੋਈ ਹੈ।

5/18
6/18
7/18
15 ਦਿਸੰਬਰ ਦੇ ਦਿਨ ਨਵਰਤਿਲੋਵਾ ਨੇ ਆਪਣੀ ਗਰਲਫ੍ਰੈਂਡ ਜੂਲੀਆ ਲੈਮੀਗੋਵਾ ਨਾਲ ਵਿਆਹ ਰਚਾਇਆ ਅਤੇ ਦੋਨਾ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ। ਜਦ ਇਹ ਵਿਆਹ ਹੋਇਆ ਤਾਂ ਨਵਰਤਿਲੋਵਾ 58 ਅਤੇ ਜੂਲੀਆ 42 ਸਾਲਾਂ ਦੀ ਸੀ।

8/18
9/18
ਟੈਨਿਸ ਇਤਿਹਾਸ 'ਚ ਸਭ ਤੋਂ ਸਫਲ ਖਿਡਾਰੀਆਂ 'ਚ ਗਿਨੀ ਜਾਣ ਵਾਲੀ ਨਵਰਤੀਲੋਵਾ ਨੇ ਕਦੀ ਵੀ ਆਪਣੇ ਸਮਲੈਂਗਿਕ ਹੋਣ ਦੀ ਗੱਲ ਕਿਸੇ ਤੋਂ ਨਹੀਂ ਛੁਪਾਈ। 59 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਮਾਰਟੀਨਾ ਨੇ ਆਪਣੇ ਸਮਲੈਂਗਿਕ ਹੋਣ ਦੀ ਗੱਲ ਹਮੇਸ਼ਾ ਬੜੇ ਗਰਵ ਨਾਲ ਦੱਸੀ ਹੈ।

10/18
11/18
ਵਿਸ਼ਵ ਦੀ ਆਲ ਟਾਈਮ ਬੈਸਟ ਟੈਨਿਸ ਖਿਡਾਰਨਾ 'ਚ ਸ਼ੁਮਾਰ ਕੀਤੀ ਜਾਣ ਵਾਲੀ ਮਾਰਟੀਨਾ ਨਵਰਤੀਲੋਵਾ ਨੇ 18 ਅਕਤੂਬਰ ਨੂੰ ਆਪਣਾ 60ਵਾਂ ਜਨਮਦਿਨ ਮਨਾਇਆ। ਪਰ ਨਵਰਤਿਲੋਵਾ ਬਾਰੇ ਚਰਚਾ ਹੋਣ ਦਾ ਕਾਰਨ ਜਿੰਨਾ ਉਸਦੀ ਖੇਡ ਹੈ ਉਨ੍ਹਾਂ ਹੀ ਓਹ ਸਮਲੈਂਗਿਕ ਹੋਣ ਕਾਰਨ ਵੀ ਚਰਚਾ 'ਚ ਰਹੀ ਹੈ। ਨਵਰਤਿਲੋਵਾ ਨੂੰ ਆਪਣੇ ਸਮਲੈਂਗਿਕ ਹੋਣ ਤੇ ਮਾਣ ਹੈ।

12/18
ਮਾਰਟੀਨਾ ਫਿਲਹਾਲ 60 ਸਾਲਾਂ ਦੀ ਹੈ ਅਤੇ ਖੁਦ ਸਮਲੈਂਗਿਕ ਹੋਣ ਦੇ ਨਾਤੇ ਓਹ ਦੁਨੀਆ ਭਰ ਦੇ ਸਮਲੈਂਗਿਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ।

13/18
 ਮਾਰਟੀਨਾ ਨੇ ਆਪਣੇ ਕਰਿਅਰ ਦੌਰਾਨ ਸਿੰਗਲਸ ਅਤੇ ਡਬਲਸ ਕੈਟੇਗਰੀ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਮਾਰਟੀਨਾ ਨੇ ਭਾਰਤ ਦੇ ਲੀਐਂਡਰ ਪੇਸ ਨਾਲ ਮਿਲਕੇ ਆਸਟ੍ਰੇਲੀਅਨ ਓਪਨ ਅਤੇ ਵਿੰਬੈਲਡਨ ਗ੍ਰੈਂਡ ਸਲੈਮ ਤੇ ਵੀ ਕਬਜਾ ਜਮਾਇਆ।

14/18
15/18
ਮਾਰਟੀਨਾ ਨਵਰਤਿਲੋਵਾ ਨੇ ਆਪਣੇ ਸਮਲੈਂਗਿਕ ਹੋਣ ਦਾ ਐਲਾਨ ਸਾਲ 1981 'ਚ ਹੀ ਕਰ ਦਿੱਤਾ ਸੀ ਅਤੇ ਉਸੇ ਵੇਲੇ ਤੋਂ ਮਾਰਟੀਨਾ ਸਮਲੈਂਗਿਕ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁਕਦੀ ਰਹੀ ਹੈ। ਜਿਥੇ ਮਾਰਟੀਨਾ ਨੇ ਟੈਨਿਸ ਦੀ ਖੇਡ 'ਚ ਨਾਮ ਕਮਾਇਆ ਉਥੇ ਹੀ ਜੂਲੀਆ ਦਾ ਨਾਮ ਮਾਡਲਿੰਗ ਜਗਤ 'ਚ ਮਸ਼ਹੂਰ ਸੀ ਅਤੇ ਸਾਲ 1991 'ਚ ਓਹ ਮਿਸ ਯੂਨੀਵਰਸ 'ਚ ਤੀਜੇ ਸਥਾਨ ਤੇ ਰਹੀ ਸੀ।

16/18
17/18
18/18
Sponsored Links by Taboola

ਟਾਪ ਹੈਡਲਾਈਨ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
IPL 2027 ਤੋਂ ਪਹਿਲਾਂ ਪੰਜਾਬ ਕਿੰਗਸ ਨੂੰ ਲੱਗਿਆ 440 ਵੋਲਟ ਦਾ ਝਟਕਾ, ਦੋ ਦਿੱਗਜਾਂ ਨੇ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ

ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026

Embed widget