ਪੜਚੋਲ ਕਰੋ

ਰੀਓ ਦੇ ਟਾਪ 5

1/25
ਇਸ ਵਾਰ ਓਲੰਪਿਕਸ 'ਚ ਮਾਈਕਲ ਫੈਲਪਸ, ਉਸੈਨ ਬੋਲਟ, ਸੀਮੋਨ ਬਾਈਲ, ਕੈਟਿੰਕਾ ਹੋਸੂ ਅਤੇ ਕੇਟੀ ਲੈਡੇਕੀ ਨੇ ਆਪਣੇ ਪਛਾਣ ਖਿਡਾਰੀਆਂ ਤੋਂ ਵਧ ਕੇ ਖੇਡਾਂ ਦੇ ਰੋਲ-ਮਾਡਲ ਵਜੋਂ ਬਣਾ ਲਈ।

2/25
ਰੀਓ ਓਲੰਪਿਕਸ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਕੁਝ ਖਿਡਾਰੀਆਂ ਨੇ ਮੈਡਲ ਜਿੱਤੇ, ਕੁਝ ਨੇ ਦਿਲ ਜਿੱਤ ਲਏ। ਪਰ ਕੁਝ ਖਿਡਾਰੀ ਅਜਿਹੇ ਵੀ ਸਨ ਜਿਨ੍ਹਾਂ ਨੇ ਦਿਲ ਵੀ ਜਿੱਤੇ, ਮੈਡਲ ਵੀ ਜਿੱਤੇ ਅਤੇ ਨਾਲ ਹੀ ਓਲੰਪਿਕਸ 'ਚ ਅਜਿਹੀ ਥਾਂ ਵੀ ਜਿੱਤ ਲਈ ਜਿਸਤੇ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਇਤਿਹਾਸ 'ਚ ਦਰਜ ਹੋ ਗਿਆ।

3/25
ਅਮਰੀਕਾ ਦੀ ਜਿਮਨਾਸਟ ਸੀਮੋਨ ਬਾਈਲਸ ਨੇ ਜਿਮਨਾਸਟਿਕਸ 'ਚ ਅਜਿਹਾ ਕਮਾਲ ਕੀਤਾ ਕਿ ਵੱਡੇ ਤੋਂ ਵੱਡੇ ਖਿਡਾਰੀ ਵੀ ਇਸਦੇ ਫੈਨ ਹੋ ਗਏ। ਸੀਮੋਨ ਨੇ ਮਹਿਲਾਵਾਂ ਦੇ ਵਾਲਟ ਈਵੈਂਟ, ਫਲੋਰ ਐਕਸਰਸਾਈਜ਼ ਈਵੈਂਟ, ਇੰਡੀਵਿਜੁਅਲ ਆਲ ਰਾਊਂਡ ਈਵੈਂਟ ਅਤੇ ਟੀਮ ਆਲ ਰਾਊਂਡ ਈਵੈਂਟ 'ਚ ਗੋਲਡ ਮੈਡਲ ਜਿੱਤੇ।

4/25
ਮਹਿਲਾਵਾਂ ਦੇ ਬੀਮ ਈਵੈਂਟ 'ਚ ਸੀਮੋਨ ਦੇ ਹੱਥ ਕਾਂਸੀ ਦਾ ਤਗਮਾ ਲੱਗਾ। ਰੀਓ ਓਲੰਪਿਕਸ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਜਾਦਾ ਲੋਕ ਸੀਮੋਨ ਬਾਰੇ ਨਹੀਂ ਜਾਣਦੇ ਸਨ, ਪਰ ਇਹ ਖੇਡਾਂ ਖਤਮ ਹੁੰਦੇ-ਹੁੰਦੇ ਸੀਮੋਨ ਦਾ ਨਾਮ ਰੀਓ ਓਲੰਪਿਕਸ ਦੇ ਬੈਸਟ ਪਰਫਾਰਮਰਸ 'ਚ ਸਭ ਤੋਂ ਉੱਤੇ ਲਿਆ ਜਾਣ ਲੱਗਾ।

5/25
ਸੀਮੋਨ ਬਾਈਲਸ
ਸੀਮੋਨ ਬਾਈਲਸ
6/25
ਇਸਤੋਂ ਅਲਾਵਾ ਫੈਲਪਸ ਨੇ ਰੀਓ 'ਚ 4 ਗੁਨਾ 100 ਮੀਟਰ ਮੈਡਲੇ ਰਿਲੇ, 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ ਅਤੇ 4 ਗੁਨਾ 100 ਮੀਟਰ ਫ੍ਰੀਸਟਾਈਲ ਰਿਲੇ 'ਚ ਵੀ ਹਿੱਸਾ ਲਿਆ। ਹੁਣ ਫੈਲਪਸ ਦੇ ਨਾਮ ਓਲੰਪਿਕ ਦੇ ਕੁਲ 28 ਮੈਡਲ ਹਨ ਜਿਸ 'ਚ 23 ਗੋਲਡ ਮੈਡਲ ਸ਼ਾਮਿਲ ਹਨ। ਫੈਲਪਸ ਨੇ 16 ਸਾਲ ਤਕ ਓਲੰਪਿਕਸ 'ਚ ਰਾਜ ਕਰਨ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰੀਓ ਓਲੰਪਿਕਸ ਨੇ ਲੱਖਾਂ-ਕਰੋੜਾਂ ਦਰਸ਼ਕਾਂ ਨੂੰ ਓਲੰਪਿਕ ਇਤਿਹਾਸ ਦੇ ਸਭ ਤੋਂ ਵਧ ਮੈਡਲ ਜਿੱਤਣ ਵਾਲੇ ਅਥਲੀਟ ਦੇ ਅਜਿਹੇ ਦੀਦਾਰ ਕਰਵਾਏ ਜੋ ਕਦੇ ਭੁਲਾਏ ਨਹੀਂ ਜਾਣਗੇ।

7/25
ਓਲੰਪਿਕਸ 'ਚ ਹਰ ਕਿਸੇ ਦੀ ਨਜਰ ਅਮੈਰਿਕਾ ਦੇ ਚੈਂਪੀਅਨ ਸਵਿਮਰ ਮਾਈਕਲ ਫੈਲਪਸ 'ਤੇ ਟਿਕੀ ਹੋਈ ਸੀ। ਸੰਨਿਆਸ ਦਾ ਐਲਾਨ ਕਰ ਮੁੜਤੋਂ ਵਾਪਸੀ ਕਰ ਰਹੇ ਫੈਲਪਸ ਦੇ ਇਹ ਆਖਰੀ ਓਲੰਪਿਕਸ ਸਨ। 31 ਸਾਲ ਦੀ ਉਮਰ 'ਚ ਫੈਲਪਸ ਆਪਣਾ ਆਖਰੀ ਓਲੰਪਿਕ ਖੇਡਦੇ ਨਜਰ ਆਏ। ਇਸ ਵਾਰ ਫੈਲਪਸ 3 ਇੰਡੀਵਿਜੁਅਲ ਈਵੈਂਟਸ 'ਚ ਪਾਰਟੀਸੀਪੇਟ ਕਰਦੇ ਵਿਖੇ ਅਤੇ ਨਾਲ ਹੀ 3 ਰਿਲੇ ਈਵੈਂਟਸ 'ਚ ਵੀ ਫੈਲਪਸ ਦਾ ਜਲਵਾ ਵੇਖਣ ਨੂੰ ਮਿਲਿਆ। ਫੈਲਪਸ ਨੇ ਰੀਓ 'ਚ 5 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਜਿੱਤਿਆ। ਫੈਲਪਸ 100m ਬਟਰਫਲਾਈ, 200m ਬਟਰਫਲਾਈ ਅਤੇ 200m ਇੰਡੀਵਿਜੁਅਲ ਮੈਡਲੇ ਵਰਗੇ ਈਵੈਂਟਸ 'ਚ ਹਿੱਸਾ ਲੈ ਰਹੇ ਸਨ।

8/25
ਇਹ ਕਰੀਅਰ ਲੰਡਨ ਓਲੰਪਿਕਸ ਤੋਂ ਬਾਅਦ ਹੀ ਖਤਮ ਹੋਇਆ ਮੰਨਿਆ ਜਾ ਰਿਹਾ ਸੀ। ਪਰ ਫੈਲਪਸ ਦੇ ਰੀਓ ਓਲੰਪਿਕਸ ਖੇਡਣ ਤੋਂ ਬਾਅਦ ਹੁਣ ਇਸ ਨਾਮ ਨਾਲ ਅਜਿਹਾ ਇਤਿਹਾਸ ਜੁੜ ਗਿਆ ਜੋ ਦੁਹਰਾਉਣਾ ਮੁਮਕਿਨ ਨਜਰ ਨਹੀਂ ਆਉਂਦਾ।

9/25
ਮਾਈਕਲ ਫੈਲਪਸ, ਓਲੰਪਿਕਸ ਦਾ 'ਮੋਸਟ ਡੈਕੋਰੇਟਿਡ ਅਥਲੀਟ', ਵਿਸ਼ਵ ਦਾ ਸਭ ਤੋਂ ਬੇਹਤਰੀਨ ਤੈਰਾਕ, ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਫੈਲਪਸ ਨੇ ਆਪਣਾ ਕਰੀਅਰ 23 ਗੋਲਡ, 3 ਸਿਲਵਰ ਅਤੇ 2 ਬਰੌਂਜ਼ ਮੈਡਲਸ ਨਾਲ ਖਤਮ ਕੀਤਾ। ਇੱਕ ਅਜਿਹਾ ਕਰੀਅਰ ਜਿਸਨੇ 5 ਓਲੰਪਿਕਸ ਵੇਖੇ ਅਤੇ 4 ਓਲੰਪਿਕਸ 'ਤੇ ਰਾਜ ਕੀਤਾ।

10/25
ਮਾਈਕਲ ਫੈਲਪਸ
ਮਾਈਕਲ ਫੈਲਪਸ
11/25
ਕੈਟਿੰਕਾ ਹੋਸੂ
ਕੈਟਿੰਕਾ ਹੋਸੂ
12/25
13/25
ਖਾਸ ਗੱਲ ਇਹ ਹੈ ਕਿ ਹੋਸੂ ਨੇ ਲੰਡਨ ਓਲੰਪਿਕਸ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਜਿਸ ਅੰਦਾਜ਼ 'ਚ ਰੀਓ 'ਚ ਧਮਾਲ ਮਚਾਇਆ ਹੈ, ਉਸਤੋਂ ਸਭ ਹੈਰਾਨ ਸਨ। ਹੋਸੂ ਨੂੰ 'ਆਇਰਨਲੇਡੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਇਹ ਓਲੰਪਿਕਸ ਪੂਰਸ਼ਾਂ ਦੀ ਕੈਟੇਗਰੀ 'ਚ ਫੈਲਪਸ ਦੇ ਨਾਮ ਰਹੀਆਂ ਤਾਂ ਮਹਿਲਾਵਾਂ ਦੀ ਕੈਟੇਗਰੀ 'ਚ ਹੋਸੂ ਦਾ ਨਾਮ ਸਭ ਤੋਂ ਉੱਤੇ ਰਿਹਾ।

14/25
ਸੂ ਨੇ 3 ਗੋਲਡ ਮੈਡਲ ਤਾਂ ਜਿੱਤੇ ਹੀ ਪਰ ਨਾਲ ਹੀ ਇਸ ਤੈਰਾਕ ਨੇ 1 ਨਵਾਂ ਵਿਸ਼ਵ ਰਿਕਾਰਡ ਅਤੇ 1 ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ। ਹੋਸੂ ਨੇ 400m ਇੰਡੀਵਿਜੁਅਲ ਮੈਡਲੇ, 100m ਬੈਕਸਟਰੋਕ ਅਤੇ 200m ਇੰਡੀਵਿਜੁਅਲ ਮੈਡਲੇ 'ਚ ਜਿੱਤ ਦਰਜ ਕੀਤੀ।

15/25
ਮਾਈਕਲ ਫੈਲਪਸ ਜੇਕਰ ਪੂਰਸ਼ਾਂ ਦੇ ਈਵੈਂਟਸ 'ਚ ਕਮਾਲ ਕਰ ਰਹੇ ਹਨ ਤਾਂ ਦੂਜੇ ਪਾਸੇ ਇੱਕ ਮਹਿਲਾ ਸਵਿਮਰ ਨੇ ਵੀ ਸਨਸਨੀ ਮਚਾ ਰੱਖੀ ਹੈ। ਹੰਗਰੀ ਦੀ ਸਵਿਮਰ ਕੈਟਿੰਕਾ ਹੋਸੂ ਨੇ ਓਲੰਪਿਕਸ 'ਚ ਗੋਲਡਨ ਹੈਟ੍ਰਿਕ ਲਗਾਈ ਹੈ। ਹੈਟ੍ਰਿਕ ਵੀ ਅਜੇਹੀ ਕਿ ਸਭ ਵੇਖ ਕੇ ਹੈਰਾਨ ਹੋ ਗਏ।

16/25
17/25
ਅਮਰੀਕਾ ਦੀ ਤੈਰਾਕ ਕੇਟੀ ਲੈਡੇਕੀ ਨੇ ਇਸ ਓਲੰਪਿਕਸ 'ਚ ਅਜਿਹਾ ਤੂਫਾਨ ਖੜਾ ਕੀਤਾ ਕਿ ਉਸਨੂੰ ਟੱਕਰ ਦੇਣ ਵਾਲੀਆਂ ਤੈਰਾਕ ਕਿਤੇ ਨਜਰ ਹੀ ਨਹੀਂ ਆਈਆਂ। ਕੇਟੀ ਨੇ 2 ਨਵੇਂ ਵਿਸ਼ਵ ਰਿਕਾਰਡ ਸਥਾਪਿਤ ਕਰਦੇ ਹੋਏ ਕੁਲ 4 ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਨਾਮ ਕੀਤਾ।

18/25
ਇਸ ਖਿਡਾਰਨ ਦੀ ਕੁਝ ਸਾਲ ਪਹਿਲਾਂ ਫੈਲਪਸ ਦੇ ਨਾਲ ਇੱਕ ਤਸਵੀਰ ਵਾਇਰਲ ਹੋਈ ਸੀ। ਇਸ ਵਾਰ ਰੀਓ 'ਚ ਲੈਡੇਕੀ ਦੇ ਕਮਾਲ ਤੋਂ ਬਾਅਦ ਫੈਲਪਸ ਨੇ ਉਸ ਨਾਲ ਤਸਵੀਰ ਖਿਚਵਾਈ ਅਤੇ ਫੈਲਪਸ ਨੇ ਕਿਹਾ ਕਿ ਉਸਨੂੰ ਮਾਣ ਹੈ ਕਿ ਲੈਡੇਕੀ ਅਮਰੀਕਾ ਦੀ ਤੈਰਾਕ ਹੈ।

19/25
20/25
ਕੇਟੀ ਲੈਡੇਕੀ
ਕੇਟੀ ਲੈਡੇਕੀ
21/25
ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।ਬੋਲਟ ਨੇ ਕਿਹਾ ਕਿ ਇਸ ਵਾਰ ਦੀ ਗੋਲਡਨ ਹੈਟ੍ਰਿਕ ਨਾਲ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਓਹ ਬੈਸਟ ਹਨ।ਬੋਲਟ ਨੇ ਕਿਹਾ ਕਿ ਓਹ ਚਾਹੁੰਦੇ ਹਨ ਕਿ ਪੇਲੇ ਅਤੇ ਮੋਹੰਮਦ ਅਲੀ ਵਰਗੇ ਦਿੱਗਜਾਂ ਵਾਂਗ ਹੀ ਉਨ੍ਹਾਂ ਦਾ ਨਾਮ ਵੀ ਯਾਦ ਰਖਿਆ ਜਾਵੇ, ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਰਨ 'ਚ ਓਹ ਕਾਮਯਾਬ ਹੋ ਗਏ ਹਨ।

22/25
ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ।

23/25
ਉਸੈਨ ਬੋਲਟ
ਉਸੈਨ ਬੋਲਟ
24/25
ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ।

25/25
ਇਸਤੋਂ ਪਹਿਲਾਂ ਕੱਲ ਬੋਲਟ ਨੇ 200 ਮੀਟਰ ਦੌੜ 'ਚ ਜਿੱਤ ਦਰਜ ਕੀਤੀ। 200 ਮੀਟਰ ਦੌੜ 'ਚ ਬੋਲਟ ਨੇ 19.78 ਸੈਕਿੰਡਸ ਦਾ ਸਮਾਂ ਦਿੱਤਾ। ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ ਸੀ। ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਹਨ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਅਤੇ 200 ਮੀਟਰ ਦੌੜ ਅਤੇ 4 ਗੁਨਾ 100 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ ਹਨ।

Sponsored Links by Taboola

ਟਾਪ ਹੈਡਲਾਈਨ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

Embed widget