ਪੜਚੋਲ ਕਰੋ

ਭੱਜੀ ਨੂੰ ਜਨਮਦਿਨ ਦਾ ਅਨੋਖਾ ਤੋਹਫਾ, ਇੰਦਰਪ੍ਰੀਤ ਸਿੰਘ ਨੇ ਲਲਕਾਰਿਆ

1/14
ਟਰਬਨੇਟਰ ਹਰਭਜਨ ਸਿੰਘ ਹਰ ਕੰਮ 'ਚ ਕਮਾਲ ਕਰਦੇ ਹਨ। ਭੱਜੀ ਗੇਂਦਬਾਜ਼ੀ ਅਤੇ ਮੈਦਾਨ 'ਤੇ ਆਪਣੇ ਬਿੰਦਾਸ ਅੰਦਾਜ਼ ਦੇ ਲਈ ਮਸ਼ਹੂਰ ਹਨ। ਪਰ ਹੁਣ ਭੱਜੀ ਦੀ ਭਲਵਾਨੀ ਵੀ ਹਿਟ ਹੋ ਗਈ ਹੈ। ਜਲੰਧਰ 'ਚ ਭੱਜੀ ਨੇ ਗ੍ਰੇਟ ਖਲੀ ਦੀ ਅਕੈਡਮੀ 'ਚ ਖਾਲਸਾ ਨਾਮ ਦੇ ਭਲਵਾਨ ਨੂੰ ਚਿੱਤ ਕਰ ਦਿੱਤਾ। ਖੁਦ ਖਲੀ ਵੀ ਭੱਜੀ ਦਾ ਗੁੱਸਾ ਵੇਖ ਦੰਗ ਰਹਿ ਗਏ।

2/14
3/14
ਹਰਭਜਨ ਸਿੰਘ ਅਤੇ ਖਲੀ ਦੀ ਦੋਸਤੀ ਇਨ੍ਹੀਂ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਖਲੀ ਭੱਜੀ ਦੇ ਘਰ ਡਿਨਰ 'ਤੇ ਗਏ ਸਨ।

4/14
ਇਸਤੋਂ ਬਾਅਦ ਖਲੀ ਨਾਲ ਮੁਲਾਕਾਤ ਕਰਨ ਦੀ ਵਾਰੀ ਭੱਜੀ ਦੀ ਸੀ। ਬੀਤੇ ਸ਼ਨੀਵਾਰ ਨੂੰ ਭੱਜੀ ਖਲੀ ਦੀ ਅਕੈਡਮੀ 'ਚ ਫੇਰੀ ਪਾਉਣ ਪੁੱਜੇ। ਮਿਹਮਾਨ ਬਣ ਕੇ ਆਏ ਭੱਜੀ ਨੂੰ ਖਲੀ ਨੇ ਗਦਾ ਦੇਕੇ ਸਨਮਾਨਿਤ ਕੀਤਾ।

5/14
ਕੀ ਹੈ ਪੂਰਾ ਮਾਮਲਾ ?
ਕੀ ਹੈ ਪੂਰਾ ਮਾਮਲਾ ?
6/14
ਪਹਿਲੇ ਮੁਕਾਬਲੇ 'ਚ ਭੱਜੀ ਹੱਥੋਂ ਹਾਰ ਝੱਲਣ ਤੋਂ ਬਾਅਦ ਸੁਪਰ ਖਾਲਸਾ ਨੇ ਦੱਸਿਆ ਕਿ ਹੁਣ ਉਹ ਕਦੀ ਵੀ ਕਿਸੇ ਨੂੰ ਕਮਜ਼ੋਰ ਨਹੀਂ ਸਮਝੇਗਾ ਅਤੇ ਆਉਣ ਵਾਲੇ ਮੈਚਾਂ 'ਚ ਵਿਰੋਧੀ ਨਾਲ ਧਿਆਨ ਨਾਲ ਪੰਗਾ ਲਵੇਗਾ। ਸੁਪਰ ਖਾਲਸਾ 'ਦ ਗ੍ਰੇਟ ਖਲੀ' ਦੀ ਅਕੈਡਮੀ ਦਾ ਭਲਵਾਨ ਹੈ ਅਤੇ ਆਉਣ ਵਾਲੇ ਸਮੇਂ 'ਚ WWE ਚੈਂਪੀਅਨ ਬਣਨਾ ਚਾਹੁੰਦਾ ਹੈ।

7/14
ਪਰ ਇਸੇ ਮੌਕੇ ਖਾਲਸਾ ਨਾਮ ਦੇ ਭਲਵਾਨ ਨੇ ਭੱਜੀ ਨੂੰ ਚੈਲੈਂਜ ਕਰ ਦਿੱਤਾ। ਭੱਜੀ ਨੇ ਇਸ ਭਲਵਾਨ ਨੂੰ ਕਾਫੀ ਸਮਝਾਇਆ ਪਰ ਖਾਲਸਾ ਨਹੀਂ ਮੰਨਿਆ ਅਤੇ ਭੱਜੀ ਨੂੰ ਲੜਨ ਲਈ ਉਕਸਾਉਂਦਾ ਰਿਹਾ। ਭੱਜੀ ਨੂੰ ਵੀ ਗੁੱਸਾ ਆ ਗਿਆ ਅਤੇ ਦੋ-ਦੋ ਹਥ ਕਰਨ ਲਈ ਤਿਆਰ ਹੋ ਗਏ। ਫਾਈਟ ਜਾਦਾ ਸਮਾਂ ਨਹੀਂ ਚੱਲੀ ਕਿਉਂਕਿ ਭੱਜੀ ਨੇ ਇੱਕੋ ਦਾਅ 'ਚ ਇਸ ਭਲਵਾਨ ਨੂੰ ਧੂੜ ਚਟਾ ਦਿੱਤੀ। ਖਲੀ ਨੇ ਵੀ ਕਿਹਾ ਕਿ ਫਿਟ ਹੋਣ ਦੇ ਨਾਲ-ਨਾਲ ਭੱਜੀ 'ਚ ਰੈਸਲਿੰਗ ਕਰਨ ਦੀ ਵੀ ਸਮਰਥਾ ਹੈ ਅਤੇ ਉਹ ਲਾਜਵਾਬ ਫਾਈਟ ਕਰ ਸਕਦੇ ਹਨ।

8/14
ਭੱਜੀ ਨੂੰ ਕਿਉਂ ਨਾਪਸੰਦ ਕਰਦਾ ਹੈ ਸੁਪਰ ਖਾਲਸਾ ?

9/14
ਸੁਪਰ ਖਾਲਸਾ ਦਾ ਕਹਿਣਾ ਹੈ ਕਿ ਭੱਜੀ ਨੇ ਕਈ ਵਾਰ ਟੀਮ ਇੰਡੀਆ ਲਈ ਚੰਗੀ ਖੇਡ ਨਹੀਂ ਵਿਖਾਈ। ਨਾਲ ਹੀ ਸੁਪਰ ਖਾਲਸਾ ਨੇ ਕਿਹਾ ਕਿ ਉਸਦੇ ਮੈਚ ਵੇਖਦੇ ਹੋਏ ਭੱਜੀ ਨੂੰ ਕਈ ਵਾਰ ਚੌਕੇ-ਛੱਕੇ ਪਏ ਹਨ ਜਿਸ ਕਾਰਨ ਟੀਮ ਇੰਡੀਆ ਹਰ ਗਈ ਅਤੇ ਇਸੇ ਕਾਰਨ ਉਸਨੂੰ ਭੱਜੀ ਨਾਪਸੰਦ ਹੈ।

10/14
ਪਰ ਉਸ ਹਾਰ ਤੋਂ ਬਾਅਦ ਸੁਪਰ ਖਾਲਸਾ ਬਦਲਾ ਲੈਣ ਲਈ ਬੇਤਾਬ ਹੈ। ਸੁਪਰ ਖਾਲਸਾ ਨੇ ABP ਸਾਂਝਾ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਭੱਜੀ ਨੂੰ ਜਿਥੇ ਵੀ ਮਿਲੇਗਾ ਉਸਨੂੰ ਰਿੰਗ 'ਚ ਲੈ ਆਵੇਗਾ ਅਤੇ ਭੱਜੀ ਨਾਲ ਫਾਈਟ ਕਰੇਗਾ।

11/14
12/14
ਇੰਨਾ ਹੀ ਨਹੀਂ ਜਦ ਸੁਪਰ ਖਾਲਸਾ ਨੂੰ ਪੁੱਛਿਆ ਗਿਆ ਕਿ ਭੱਜੀ ਕਈ ਵਾਰ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਵੀ ਬਣੇ ਹਨ, ਤਾਂ ਸੁਪਰ ਖਾਲਸਾ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਜਿੱਤ ਨੂੰ ਨਹੀਂ ਸਗੋਂ ਹਾਰ ਹੀ ਯਾਦ ਹੈ।

13/14
ਇੰਦਰਪ੍ਰੀਤ ਸਿੰਘ ਸੁਪਰ ਖਾਲਸਾ ਦੇ ਨਾਮ ਨਾਲ ਮਸ਼ਹੂਰ ਹੈ। ਸੁਪਰ ਖਾਲਸਾ ਪ੍ਰੋਫੈਸ਼ਨਲ ਰੈਸਲਰ ਹੈ ਅਤੇ ਬੀਤੇ ਸ਼ਨੀਵਾਰ ਇਸ ਭਲਵਾਨ ਨੇ ਹਰਭਜਨ ਸਿੰਘ ਨਾਲ ਫਾਈਟ ਕੀਤੀ ਸੀ। ਭੱਜੀ ਨੇ ਉਸ ਮੌਕੇ ਸੁਪਰ ਖਾਲਸਾ ਨੂੰ ਇੱਕੋ ਦਾਅ 'ਚ ਚਿਤ ਕਰ ਦਿੱਤਾ ਸੀ।

14/14
ਭਾਰਤ ਦਾ ਟਰਬਨੇਟਰ ਹਰਭਜਨ ਸਿੰਘ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਿਹਾ ਹੈ। ਜਨਮਦਿਨ ਮੌਕੇ ਭੱਜੀ ਨੂੰ ਬਹੁਤ ਸਾਰੇ ਤੋਹਫੇ ਮਿਲ ਰਹੇ ਹੋਣੇ। ਪਰ ਇਨ੍ਹਾਂ ਤੋਹਫਿਆਂ ਵਿਚਾਲੇ ਭੱਜੀ ਨੂੰ ਇੱਕ ਚੁਨੌਤੀ ਵੀ ਮਿਲ ਗਈ ਹੈ। ਭੱਜੀ ਨੂੰ ਉਨ੍ਹਾਂ ਦੇ ਹੀ ਸ਼ਹਿਰ ਦੇ ਰਹਿਣ ਵਾਲੇ ਇੰਦਰਪ੍ਰੀਤ ਸਿੰਘ ਨੇ ਫਾਈਟ ਲਈ ਲਲਕਾਰਿਆ ਹੈ।

Sponsored Links by Taboola

ਟਾਪ ਹੈਡਲਾਈਨ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ

BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  

Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ

Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼

Punjab News: ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
Punjab News : ਕੈਨੇਡਾ ਜਾਣ ਲਈ ਕਰਵਾਇਆ ਵਿਆਹ, 50 ਲੱਖ ਲੈ ਕੇ ਪਤੀ ਨੂੰ ਭੁੱਲੀ! 7 ਸਾਲ ਬਾਅਦ ਏਅਰਪੋਰਟ ’ਤੇ ਇੰਝ ਫਸੀ…

UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ

Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!

Embed widget