ਪੜਚੋਲ ਕਰੋ
Advertisement
ਸੁਰੇਸ਼ ਰੈਨਾ ਦੀ ਕਿਤਾਬ 'Believe' ਬਣੀ ਬੈਸਟ ਸੇਲਰ
ਭਾਰਤੀ ਸਾਬਕਾ ਕ੍ਰਿਕੇਟਰ ਸੁਰੇਸ਼ ਰੈਨਾ ਦੀ ਕਿਤਾਬ Believe ਬੈਸਟ ਸੇਲਰ ਕਿਤਾਬ ਬਣੀ ਹੈ।ਇਸ ਸਬੰਧੀ ਸੁਰੇਸ਼ ਰੈਨਾ ਨੇ ਆਪਣੇ ਫੈਨਸ ਨਾਲ ਆਪ ਖੁਸ਼ੀ ਸਾਂਝੀ ਕੀਤੀ ਹੈ।
ਨਵੀਂ ਦਿੱਲੀ: ਭਾਰਤੀ ਸਾਬਕਾ ਕ੍ਰਿਕੇਟਰ ਸੁਰੇਸ਼ ਰੈਨਾ ਦੀ ਕਿਤਾਬ Believe ਬੈਸਟ ਸੇਲਰ ਕਿਤਾਬ ਬਣੀ ਹੈ।ਇਸ ਸਬੰਧੀ ਸੁਰੇਸ਼ ਰੈਨਾ ਨੇ ਆਪਣੇ ਫੈਨਸ ਨਾਲ ਆਪ ਖੁਸ਼ੀ ਸਾਂਝੀ ਕੀਤੀ ਹੈ।
ਰੈਨਾ ਨੇ ਲਿਖਿਆ," ਮੇਰੀ ਕਿਤਾਬ ਨੀਲਸਨ ਬੁਕਸਕੈਨ ਦੀ ਨਵੀਂ ਰਿਲੀਜ਼ ਸੂਚੀ ਵਿਚ ਭਾਰਤ ਵਿਚ ਪਹਿਲੇ ਸਥਾਨ 'ਤੇ ਇਕ ਬੈਸਟ ਸੇਲਰ ਵਜੋਂ ਓਪਨ ਹੋਈ ਹੈ। ਸਭ ਦੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ।"
My book has opened up as a bestseller on the Nielsen Bookscan’s new releases list in India at #1 position. Thank you for all the love & support. 🤗 #Believe @PenguinIndia pic.twitter.com/Qst9sAcgtG
— Suresh Raina🇮🇳 (@ImRaina) June 28, 2021
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement