ਪੜਚੋਲ ਕਰੋ

ਟੀ-20 ਸੀਰੀਜ਼: ਇੰਗਲੈਂਡ ਕੋਲ ਲਗਾਤਾਰ 6ਵੀਂ ਸੀਰੀਜ਼ ਜਿੱਤਣ ਦਾ ਮੌਕਾ

ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਤੀਜਾ ਤੇ ਆਖਰੀ ਮੁਕਾਬਲਾ ਅੱਜ ਖੇਡਿਆ ਜਾਵੇਗਾ। ਮੈਨਚੈਸਟਰ ਦੇ ਓਲਟ ਟ੍ਰੈਫਰਡ ਮੈਦਾਨ 'ਤੇ ਮੈਚ ਖੇਡਿਆ ਜਾਵੇਗਾ। ਇੰਗਲਿਸ਼ ਟੀਮ ਕੋਲ ਲਗਾਤਾਰ ਛੇਵੀਂ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਵਿੱਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਚੰਡੀਗੜ੍ਹ: ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਤੀਜਾ ਤੇ ਆਖਰੀ ਮੁਕਾਬਲਾ ਅੱਜ ਖੇਡਿਆ ਜਾਵੇਗਾ। ਮੈਨਚੈਸਟਰ ਦੇ ਓਲਟ ਟ੍ਰੈਫਰਡ ਮੈਦਾਨ 'ਤੇ ਮੈਚ ਖੇਡਿਆ ਜਾਵੇਗਾ। ਇੰਗਲਿਸ਼ ਟੀਮ ਕੋਲ ਲਗਾਤਾਰ ਛੇਵੀਂ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਵਿੱਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਹੁਣ ਜੇਕਰ ਮੀਂਹ ਨਾਲ ਆਖਰੀ ਮੈਚ ਵੀ ਰੱਦ ਹੋ ਜਾਂਦਾ ਹੈ ਤਾਂ ਵੀ ਇੰਗਲੈਂਡ ਦੀ ਟੀਮ ਸੀਰੀਜ਼ 'ਤੇ ਕਬਜ਼ਾ ਕਰ ਲਵੇਗੀ। ਇੰਗਲੈਂਡ ਦੀ ਟੀਮ ਇਸ ਤੋਂ ਪਹਿਲਾਂ ਜੁਲਾਈ 2018 'ਚ ਟੀ-20 ਸੀਰੀਜ਼ ਹਾਰਿਆ ਸੀ। ਉਦੋਂ ਭਾਰਤੀ ਟੀਮ ਨੇ ਇੰਗਲੈਂਡ ਨੂੰ ਉਸ ਦੇ ਘਰ ਵਿੱਚ 2-1 ਨਾਲ ਹਰਾਇਆ ਸੀ। ਉੱਥੇ ਹੀ ਇੰਗਲਿਸ਼ ਟੀਮ ਨੇ ਪਿਛਲੀ ਵਾਰ ਦੱਖਣੀ ਅਫਰੀਕਾ ਨੂੰ ਉਸੇ ਦੇ ਘਰ ਵਿੱਚ 2-1 ਨਾਲ ਹਰਾਇਆ ਸੀ। ਇਹ ਸੀਰੀਜ਼ ਇਸੇ ਸਾਲ ਫਰਵਰੀ ਵਿੱਚ ਖੇਡੀ ਗਈ ਸੀ। ਦੋਵੇਂ ਟੀਮਾਂ ਇੰਗਲੈਂਡ ਵਿੱਚ ਪਹਿਲੀ ਵਾਰ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਵਿੱਚ ਆਹਮੋ ਸਾਹਮਣੇ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 2010 ਵਿੱਚ 2 ਟੀ-20 ਵਿੱਚ ਮੈਚਾਂ ਦੀ ਸੀਰੀਜ਼ ਹੋਈ ਸੀ, ਜਿਸ ਵਿੱਚ ਮੇਜ਼ਬਾਨ ਟੀਮ ਨੇ ਪਾਕਿਸਤਾਨ ਨੂੰ ਕਲੀਨ ਸਵੀਪ ਕੀਤਾ ਸੀ। ਦੋਵੇਂ ਦੇਸ਼ਾਂ ਵਿਚਾਲੇ ਹੁਣ ਤੱਕ 17 ਟੀ-20 ਹੋਏ ਹਨ। ਇਸ ਵਿੱਚ ਇੰਗਲੈਂਡ ਨੇ 11 ਤੇ ਪਾਕਿਸਤਾਨ ਨੇ 4 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਤੇ ਇੱਕ ਬੇਨਤੀਜਾ ਰਿਹਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਸ਼ਹੂਰ ਕ੍ਰਿਕਟਰ ਹੋਇਆ ਗੰਭੀਰ ਜ਼ਖ਼ਮੀ, ਹੋਇਆ ਮੈਦਾਨ ਤੋਂ ਬਾਹਰ, ਹੁਣ ਕਿਵੇਂ ਦੀ ਹਾਲਤ?
ਮਸ਼ਹੂਰ ਕ੍ਰਿਕਟਰ ਹੋਇਆ ਗੰਭੀਰ ਜ਼ਖ਼ਮੀ, ਹੋਇਆ ਮੈਦਾਨ ਤੋਂ ਬਾਹਰ, ਹੁਣ ਕਿਵੇਂ ਦੀ ਹਾਲਤ?
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ
T20 World Cup 2026: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਖਿਡਾਰੀ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕਿਉਂ ਵਿਵਾਦਾ 'ਚ ਘਿਰਿਆ? 
ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਖਿਡਾਰੀ ਦੀਆਂ ਵਧੀਆਂ ਮੁਸ਼ਕਿਲਾਂ, ਜਾਣੋ ਕਿਉਂ ਵਿਵਾਦਾ 'ਚ ਘਿਰਿਆ? 
ਕਦੋਂ ਅਤੇ ਕਿਹੜੇ ਦੇਸ਼ 'ਚ ਖੇਡਿਆ ਜਾਵੇਗਾ T20 ਵਿਸ਼ਵ ਕੱਪ, 12 ਟੀਮਾਂ ਦੇ ਨਾਮ ਪੱਕੇ; 8 ਜਗ੍ਹਾ ਖਾਲੀ
ਕਦੋਂ ਅਤੇ ਕਿਹੜੇ ਦੇਸ਼ 'ਚ ਖੇਡਿਆ ਜਾਵੇਗਾ T20 ਵਿਸ਼ਵ ਕੱਪ, 12 ਟੀਮਾਂ ਦੇ ਨਾਮ ਪੱਕੇ; 8 ਜਗ੍ਹਾ ਖਾਲੀ

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Embed widget