ਨਵੀਂ ਦਿੱਲੀ: T-20 ਵਰਲਡ ਕੱਪ 2021 UAE ਅਤੇ ਓਮਾਨ ਵਿੱਚ ਹੋਣਗੇ।ਇਸ ਦਾ ਅਧਿਕਾਰਤ ਐਲਾਨ ਹੋ ਚੁੱਕਾ ਹੈ।ਟੂਰਨਾਮੈਂਟ 17 ਅਕਤੂਬਰ ਤੋਂ 14 ਨਵੰਬਰ ਤੱਕ ਚੱਲੇਗਾ। ਬੀਸੀਸੀਆਈ ਟੂਰਨਾਮੈਂਟ ਦਾ ਮੇਜ਼ਬਾਨ ਬਣਿਆ ਰਹੇਗਾ।[blurb]





[/blurb]