ਪੜਚੋਲ ਕਰੋ

ਤਾਹਿਰ, ਆਮਲਾ ਆਸਰੇ ਦੱਖਣੀ ਅਫਰੀਕਾ ਨੇ ਮਾਰੀ ਬਾਜ਼ੀ

1/10
2/10
3/10
ਇਸ ਮੈਚ 'ਚ ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟ ਗਵਾ ਕੇ 185 ਰਨ ਬਣਾਏ। ਅਫਰੀਕੀ ਟੀਮ ਲਈ ਹਾਸ਼ਿਮ ਆਮਲਾ ਨੇ 43 ਗੇਂਦਾਂ 'ਤੇ 62 ਰਨ ਦੀ ਪਾਰੀ ਖੇਡੀ। ਆਮਲਾ ਦੀ ਪਾਰੀ 'ਚ 9 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਡੁਪਲੈਸੀ (36), ਡਿਵਿਲੀਅਰਸ (26) ਅਤੇ ਡਿਊਮਿਨੀ (29) ਨੇ ਵੀ ਤੇਜ਼ ਪਾਰੀਆਂ ਖੇਡੀਆਂ ਅਤੇ ਅਫਰੀਕੀ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਣ 'ਚ ਮਦਦ ਕੀਤੀ।

4/10
5/10
ਨਿਊਜ਼ੀਲੈਂਡ - 107 ਰਨ 'ਤੇ ਆਲ ਆਊਟ
ਨਿਊਜ਼ੀਲੈਂਡ - 107 ਰਨ 'ਤੇ ਆਲ ਆਊਟ
6/10
ਇਮਰਾਨ ਤਾਹਿਰ ਦੇ 5 ਵਿਕਟ ਅਤੇ ਆਮਲਾ ਦੇ ਅਰਧ-ਸੈਂਕੜੇ ਦੇ ਆਸਰੇ ਅਫਰੀਕੀ ਟੀਮ ਨੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ।

7/10
ਦਖਣੀ ਅਫਰੀਕਾ ਲਈ ਇਮਰਾਨ ਤਾਹਿਰ ਨੇ 3.5 ਓਵਰਾਂ 'ਚ 24 ਰਨ ਦੇਕੇ 5 ਵਿਕਟ ਝਟਕੇ। ਐਂਡਿਲੇ ਫੈਹਲੁਕਵਾਇਓ ਨੇ 3 ਅਤੇ ਮੌਰਿਸ ਨੇ 2 ਵਿਕਟ ਝਟਕੇ।

8/10
ਦਖਣੀ ਅਫਰੀਕਾ - 185/6 (20 ਓਵਰ)
ਦਖਣੀ ਅਫਰੀਕਾ - 185/6 (20 ਓਵਰ)
9/10
ਦਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਟੀ-20 ਮੈਚ 'ਚ ਦਖਣੀ ਅਫਰੀਕਾ ਦੀ ਟੀਮ ਨੇ 78 ਰਨ ਨਾਲ ਬਾਜ਼ੀ ਮਾਰੀ।

10/10
ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਲਈ ਕੋਈ ਵੀ ਬੱਲੇਬਾਜ ਲੰਮੀ ਪਾਰੀ ਖੇਡਣ 'ਚ ਨਾਕਾਮ ਰਿਹਾ। ਟੌਮ ਬਰੂਸ ਨੇ 33 ਰਨ ਬਣਾਏ ਜਦਕਿ ਟਿਮ ਸਾਊਦੀ ਨੇ 20 ਰਨ ਦਾ ਯੋਗਦਾਨ ਪਾਇਆ। ਕੀਵੀ ਟੀਮ ਇੱਕ ਸਮੇਂ 80 ਰਨ 'ਤੇ 8 ਵਿਕਟ ਗਵਾ ਚੁੱਕੀ ਸੀ।

Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ

ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।

IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ

CSK New Coach: ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਨਸੂਨ ਦੀ ਰਫਤਾਰ ਹੋਈ ਹੌਲੀ, ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਅੱਜ ਚੰਡੀਗੜ੍ਹ ਤੇ ਜਲੰਧਰ ਆਉਣਗੇ PM ਮੋਦੀ, ਪੰਜਾਬ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

Interrupted Urination: ਤੁਹਾਨੂੰ ਵੀ ਆ ਰਿਹਾ ਰੁੱਕ-ਰੁੱਕ ਕੇ ਪਿਸ਼ਾਬ? ਕਿਤੇ ਇਸ ਚੀਜ਼ ਦਾ ਖਤਰਾ ਤਾਂ ਨਹੀਂ

'ਚੀਨ ਨੇ ਚੋਰੀ ਕੀਤਾ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ', ਟਰੰਪ ਨੇ ਲਾਏ ਗੰਭੀਰ ਦੋਸ਼

ਅਮਰੀਕਾ ਦਾ ਈਰਾਨ 'ਤੇ ਛੇਵੇਂ ਦਿਨ ਤਾਬੜਤੋੜ ਹਮਲਾ, ਬ੍ਰਿਜ, ਰੇਲਵੇ ਸਟੇਸ਼ਨ ਅਤੇ ਏਅਰਪੋਰਟ 'ਤੇ ਦਾਗੀਆਂ ਮਿਜ਼ਾਈਲਾਂ; ਮੱਚੀ ਤਰਥੱਲੀ

NEET UG 2026 ਦੇ ਆਏ ਨਤੀਜੇ, ਪੰਜਾਬ ਦੇ ਆਰਿਅਨ ਅਤੇ ਹਰਿਆਣਾ ਦੇ ਆਂਸ਼ੁਲ ਨੇ ਮਾਰੀ ਬਾਜ਼ੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜੁਲਾਈ 2026

 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR

Embed widget