ਪੜਚੋਲ ਕਰੋ

ਛੋਟੀ ਉਮਰੇ, ਵੱਡੇ ਕਾਰਨਾਮੇ

1/18
2/18
ਐਲੇਕਸ ਨੇ ਫੁਟਬਾਲ ਖਿਡਾਰੀ ਸਰਵਾਂਡੋ ਕਾਰਾਸਕੋ ਨਾਲ ਵਿਆਹ ਕਰਵਾਇਆ।
ਐਲੇਕਸ ਨੇ ਫੁਟਬਾਲ ਖਿਡਾਰੀ ਸਰਵਾਂਡੋ ਕਾਰਾਸਕੋ ਨਾਲ ਵਿਆਹ ਕਰਵਾਇਆ।
3/18
4/18
5/18
ਐਲੇਕਸ ਮਾਰਗਨ ਦੇ ਕਰਿਅਰ ਦੀ ਖਾਸ ਗੱਲ ਇਹ ਰਹੀ ਹੈ ਕਿ ਐਲੇਕਸ ਸਿਰਫ ਮੈਦਾਨ ਤੇ ਹੀ ਨਹੀਂ ਬਲਕਿ ਮਾਡਲਿੰਗ 'ਚ ਵੀ ਹਿਟ ਹੋਈ।
ਐਲੇਕਸ ਮਾਰਗਨ ਦੇ ਕਰਿਅਰ ਦੀ ਖਾਸ ਗੱਲ ਇਹ ਰਹੀ ਹੈ ਕਿ ਐਲੇਕਸ ਸਿਰਫ ਮੈਦਾਨ ਤੇ ਹੀ ਨਹੀਂ ਬਲਕਿ ਮਾਡਲਿੰਗ 'ਚ ਵੀ ਹਿਟ ਹੋਈ।
6/18
ਨਾਮ - ਐਲੇਕਸ ਮਾਰਗਨ ਖੇਡ- ਫੁਟਬਾਲ
ਨਾਮ - ਐਲੇਕਸ ਮਾਰਗਨ ਖੇਡ- ਫੁਟਬਾਲ
7/18
ਐਲੇਕਸ ਨੇ Nike, Panasonic, Coca Cola, Chap Stick ਅਤੇ Bridgestone ਵਰਗੇ ਬ੍ਰੈੰਡਸ ਲਈ ਮਾਡਲਿੰਗ ਕੀਤੀ।
ਐਲੇਕਸ ਨੇ Nike, Panasonic, Coca Cola, Chap Stick ਅਤੇ Bridgestone ਵਰਗੇ ਬ੍ਰੈੰਡਸ ਲਈ ਮਾਡਲਿੰਗ ਕੀਤੀ।
8/18
9/18
ਪਲੇਇੰਗ ਪੋਜ਼ੀਸ਼ਨ - ਸਟ੍ਰਾਇਕਰ ਕੱਦ- 5'7
ਪਲੇਇੰਗ ਪੋਜ਼ੀਸ਼ਨ - ਸਟ੍ਰਾਇਕਰ ਕੱਦ- 5'7"
10/18
ਸਾਲ 2012 ਦੇ ਲੰਦਨ ਓਲੰਪਿਕਸ 'ਚ ਐਲੇਕਸ ਮਾਰਗਨ ਨੇ 123ਵੇਂ ਮਿਨਟ 'ਚ ਕੈਨੇਡਾ ਖਿਲਾਫ਼ ਜੇਤੂ ਗੋਲ ਕੀਤਾ ਅਤੇ ਸੈਮੀਫ਼ਾਈਨਲ ਤੋਂ ਟੀਮ ਨੂੰ ਫ਼ਾਈਨਲ 'ਚ ਐਂਟਰੀ ਕਰਵਾਈ।
ਸਾਲ 2012 ਦੇ ਲੰਦਨ ਓਲੰਪਿਕਸ 'ਚ ਐਲੇਕਸ ਮਾਰਗਨ ਨੇ 123ਵੇਂ ਮਿਨਟ 'ਚ ਕੈਨੇਡਾ ਖਿਲਾਫ਼ ਜੇਤੂ ਗੋਲ ਕੀਤਾ ਅਤੇ ਸੈਮੀਫ਼ਾਈਨਲ ਤੋਂ ਟੀਮ ਨੂੰ ਫ਼ਾਈਨਲ 'ਚ ਐਂਟਰੀ ਕਰਵਾਈ।
11/18
ਸਾਲ 2012 'ਚ ਐਲੇਕਸ ਨੇ 28 ਗੋਲ ਕੀਤੇ। ਆਪਣੇ ਇਸ ਕਮਾਲ ਨਾਲ ਐਲੇਕਸ ਨੇ ਅਮਰੀਕਾ ਲਈ ਇਤਿਹਾਸ ਵੀ ਰਚ ਦਿੱਤਾ। ਐਲੇਕਸ ਇੱਕੋ ਸਾਲ 'ਚ ਅਮਰੀਕਾ ਲਈ 20 ਯਾ ਉਸ ਤੋਂ ਵਧ ਗੋਲ ਕਰਨ ਦੀ ਸੂਚੀ 'ਚ ਸ਼ਾਮਿਲ ਹੋ ਗਈ।
ਸਾਲ 2012 'ਚ ਐਲੇਕਸ ਨੇ 28 ਗੋਲ ਕੀਤੇ। ਆਪਣੇ ਇਸ ਕਮਾਲ ਨਾਲ ਐਲੇਕਸ ਨੇ ਅਮਰੀਕਾ ਲਈ ਇਤਿਹਾਸ ਵੀ ਰਚ ਦਿੱਤਾ। ਐਲੇਕਸ ਇੱਕੋ ਸਾਲ 'ਚ ਅਮਰੀਕਾ ਲਈ 20 ਯਾ ਉਸ ਤੋਂ ਵਧ ਗੋਲ ਕਰਨ ਦੀ ਸੂਚੀ 'ਚ ਸ਼ਾਮਿਲ ਹੋ ਗਈ।
12/18
13/18
ਐਲੇਕਸ ਇਹ ਕਮਾਲ ਕਰਨ ਵਾਲੀ ਅਮਰੀਕਾ ਦੀ 6ਵੀੰ ਫੁਟਬਾਲਰ ਸੀ। ਇਸੇ ਸਾਲ ਐਲੇਕਸ ਮਾਰਗਨ ਨੂੰ US ਸਾਕਰ ਫੀਮੇਲ ਅਥਲੀਟ ਆਫ਼ ਦ ਈਅਰ ਦਾ ਖਿਤਾਬ ਨਾਲ ਸਨਮਾਨਿਆ ਗਿਆ।
ਐਲੇਕਸ ਇਹ ਕਮਾਲ ਕਰਨ ਵਾਲੀ ਅਮਰੀਕਾ ਦੀ 6ਵੀੰ ਫੁਟਬਾਲਰ ਸੀ। ਇਸੇ ਸਾਲ ਐਲੇਕਸ ਮਾਰਗਨ ਨੂੰ US ਸਾਕਰ ਫੀਮੇਲ ਅਥਲੀਟ ਆਫ਼ ਦ ਈਅਰ ਦਾ ਖਿਤਾਬ ਨਾਲ ਸਨਮਾਨਿਆ ਗਿਆ।
14/18
ਉਮਰ - 27 ਸਾਲ ਦੇਸ਼ - ਅਮਰੀਕਾ ਓਲੰਪਿਕ ਸੋਨ ਤਗਮਾ ਜੇਤੂ
ਉਮਰ - 27 ਸਾਲ ਦੇਸ਼ - ਅਮਰੀਕਾ ਓਲੰਪਿਕ ਸੋਨ ਤਗਮਾ ਜੇਤੂ
15/18
16/18
ਫਿਲਹਾਲ ਐਲੇਕਸ ਔਰਲੈਂਡੋ ਪ੍ਰਾਈਡ ਫੁਟਬਾਲ ਕਲਬ ਲਈ ਖੇਡਦੀ ਹੈ। ਮਾਰਗਨ ਨੂੰ ਸਾਲ 2011 'ਚ ਉਸਦੇ ਪ੍ਰੋਫੈਸ਼ਨਲ ਡੈਬਿਊ ਦੇ ਮੌਕੇ ਨੰਬਰ 1 ਦਾ ਖਿਤਾਬ ਹਾਸਿਲ ਹੋਇਆ ਸੀ।
ਫਿਲਹਾਲ ਐਲੇਕਸ ਔਰਲੈਂਡੋ ਪ੍ਰਾਈਡ ਫੁਟਬਾਲ ਕਲਬ ਲਈ ਖੇਡਦੀ ਹੈ। ਮਾਰਗਨ ਨੂੰ ਸਾਲ 2011 'ਚ ਉਸਦੇ ਪ੍ਰੋਫੈਸ਼ਨਲ ਡੈਬਿਊ ਦੇ ਮੌਕੇ ਨੰਬਰ 1 ਦਾ ਖਿਤਾਬ ਹਾਸਿਲ ਹੋਇਆ ਸੀ।
17/18
ਐਲੇਕਸ ਮਾਰਗਨ, ਇਹ ਨਾਮ ਫੁਟਬਾਲ ਦੇ ਮੈਦਾਨ ਦਾ ਵੱਡਾ ਨਾਮ ਹੈ। ਐਲੇਕਸ ਮਾਰਗਨ ਨੇ ਫੁਟਬਾਲ ਖੇਡਦਿਆਂ ਅਮਰੀਕਾ ਦੀ ਟੀਮ ਲਈ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਐਲੇਕਸ ਮਾਰਗਨ ਓਲੰਪਿਕ ਖੇਡਾਂ 'ਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ।
ਐਲੇਕਸ ਮਾਰਗਨ, ਇਹ ਨਾਮ ਫੁਟਬਾਲ ਦੇ ਮੈਦਾਨ ਦਾ ਵੱਡਾ ਨਾਮ ਹੈ। ਐਲੇਕਸ ਮਾਰਗਨ ਨੇ ਫੁਟਬਾਲ ਖੇਡਦਿਆਂ ਅਮਰੀਕਾ ਦੀ ਟੀਮ ਲਈ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਐਲੇਕਸ ਮਾਰਗਨ ਓਲੰਪਿਕ ਖੇਡਾਂ 'ਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ।
18/18
ਇਸ ਮੌਕੇ ਐਲੇਕਸ ਨੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। 22 ਸਾਲਾਂ ਦੀ ਉਮਰ 'ਚ ਐਲੇਕਸ FIFA ਮਹਿਲਾ ਵਰਲਡ ਕੱਪ ਖੇਡਣ ਵਾਲੀ ਸਭ ਤੋਂ ਯੁਵਾ ਫੁਟਬਾਲਰ ਵੀ ਬਣੀ।
ਇਸ ਮੌਕੇ ਐਲੇਕਸ ਨੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। 22 ਸਾਲਾਂ ਦੀ ਉਮਰ 'ਚ ਐਲੇਕਸ FIFA ਮਹਿਲਾ ਵਰਲਡ ਕੱਪ ਖੇਡਣ ਵਾਲੀ ਸਭ ਤੋਂ ਯੁਵਾ ਫੁਟਬਾਲਰ ਵੀ ਬਣੀ।
Sponsored Links by Taboola

ਟਾਪ ਹੈਡਲਾਈਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ
ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
Embed widget