ਕੁਝ ਸਮਾਂ ਪਹਿਲਾਂ ਤਕ ਹਾਰਦਿਕ ਬਾਲੀਵੁੱਡ ਅਦਾਕਾਰਾ ਐਲੀ ਅਵਰਾਮ ਨਾਲ ਘੁੰਮਦਾ ਨਜ਼ਰ ਆਉਂਦਾ ਸੀ ਪਰ ਐਲੀ ਨੇ ਇਸ ਰਿਸ਼ਤੇ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਸੀ।