ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਬਕਾ ਸੀਹਾਕਸ ਟਰਵਾਰਿਸ ਜੈਕਸਨ ਦੀ ਕਾਰ ਹਾਦਸੇ 'ਚ ਹੋਈ ਮੌਤ
ਸੀਏਟਲ ਦੇ ਸਾਬਕਾ ਸੀਹਾਕਸ ਕੁਆਰਟਰਬੈਕ ਟਰਵਾਰਿਸ ਜੈਕਸਨ ਜੋ ਨਾਮੀ ਰਗਬੀ ਦਾ ਖਿਡਾਰੀ ਸੀ, ਦੀ ਮੌਂਟਗੋਮਰੀ ਬਾਹਰ ਇੱਕ ਕਾਰ ਦੇ ਹਾਦਸੇ ਵਿੱਚ ਮੌਤ ਹੋ ਗਈ।
![ਸਾਬਕਾ ਸੀਹਾਕਸ ਟਰਵਾਰਿਸ ਜੈਕਸਨ ਦੀ ਕਾਰ ਹਾਦਸੇ 'ਚ ਹੋਈ ਮੌਤ Tarvaris Jackson Killed in Car Crash ਸਾਬਕਾ ਸੀਹਾਕਸ ਟਰਵਾਰਿਸ ਜੈਕਸਨ ਦੀ ਕਾਰ ਹਾਦਸੇ 'ਚ ਹੋਈ ਮੌਤ](https://static.abplive.com/wp-content/uploads/sites/5/2020/04/14211648/Tarvaris-Jackson.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੀਏਟਲ ਦੇ ਸਾਬਕਾ ਸੀਹਾਕਸ ਕੁਆਰਟਰਬੈਕ ਟਰਵਾਰਿਸ ਜੈਕਸਨ ਜੋ ਨਾਮੀ ਰਗਬੀ ਦਾ ਖਿਡਾਰੀ ਸੀ, ਦੀ ਮੌਂਟਗੋਮਰੀ ਬਾਹਰ ਇੱਕ ਕਾਰ ਦੇ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ।
36 ਸਾਲਾ ਜੈਕਸਨ ਨੂੰ ਕਾਰ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਉਸ ਦੇ ਜੱਦੀ ਸ਼ਹਿਰ ਮੌਂਟਗੋਮਰੀ ਤੋਂ ਲਗਪਗ 7 ਮੀਲ ਦੀ ਦੂਰੀ 'ਤੇ ਵਾਪਰਿਆ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)