ਪੜਚੋਲ ਕਰੋ
ਬੀਸੀਸੀਆਈ ਨੇ ਐਮਐਸ ਧੋਨੀ ਨੂੰ ਦਿੱਤਾ ਸਨਿਆਸ ਦਾ ਇਸ਼ਾਰਾ, ਸੂਚੀ ਤੋਂ ਕੀਤਾ ਬਾਹਰ
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕਿਸੇ ਵੀ ਵਕਤ ਸਨਿਆਸ ਲੈ ਸੱਕਦੇ ਹਨ ਕਿਉਂਕਿ ਬੀਸੀਸੀਆਈ ਨੇ ਅਕਤੂਬਰ 2019 ਤੋਂ ਸਤੰਬਰ 2020 ਤੱਕ ਦੀ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਕੱਢ ਦਿੱਤਾ ਹੈ। ਬੀਸੀਸੀਆਈ ਨੇ ਏ, ਬੀ, ਸੀ ਕਿਸੇ ਵੀ ਸ਼੍ਰੇਣੀ ਵਿੱਚ ਧੋਨੀ ਦਾ ਨਾਮ ਨਹੀਂ ਪਾਇਆ ਹੈ।ਇਸ ਨੂੰ ਬੀਸੀਸੀਆਈ ਦਾ ਇੱਕ ਇਸ਼ਾਰਾ ਵੀ ਸਮਝਿਆ ਜਾ ਸੱਕਦਾ ਹੈ ਕਿ ਧੋਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹਿਦਾ ਹੈ।
ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕਿਸੇ ਵੀ ਵਕਤ ਸਨਿਆਸ ਲੈ ਸੱਕਦੇ ਹਨ ਕਿਉਂਕਿ ਬੀਸੀਸੀਆਈ ਨੇ ਅਕਤੂਬਰ 2019 ਤੋਂ ਸਤੰਬਰ 2020 ਦੀ ਸਾਲਾਨਾ ਪਲੇਅਰ ਕਾਨਟ੍ਰੈਕਟ ਟੀਮ ਦੀ ਸੂਚੀ ਵਿਚੋਂ ਧੋਨੀ ਦਾ ਨਾਮ ਬਾਹਰ ਕੱਢ ਦਿੱਤਾ ਹੈ। ਬੀਸੀਸੀਆਈ ਨੇ ਏ, ਬੀ, ਸੀ ਕਿਸੇ ਵੀ ਸ਼੍ਰੇਣੀ ਵਿੱਚ ਧੋਨੀ ਦਾ ਨਾਮ ਨਹੀਂ ਪਾਇਆ ਹੈ।ਇਸ ਨੂੰ ਬੀਸੀਸੀਆਈ ਦਾ ਇੱਕ ਇਸ਼ਾਰਾ ਵੀ ਸਮਝਿਆ ਜਾ ਸੱਕਦਾ ਹੈ ਕਿ ਧੋਨੀ ਨੂੰ ਹੁਣ ਸਨਿਆਸ ਲੈ ਲੈਣਾ ਚਾਹਿਦਾ ਹੈ।
ਧੋਨੀ ਨੇ ਆਖਰੀ ਮੈਚ ਨਿਉਜ਼ੀਲੈਂਡ ਖਿਲਾਫ਼ ਵਿਸ਼ਵ ਕੱਪ ਦੇ ਸੈਮੀ ਫਾਇਨਲ 'ਚ ਖੇਡਿਆ ਸੀ।The BCCI announces the Annual Player Contracts for Team India (Senior Men) for the period from October 2019 to September 2020. Saini, Mayank, Shreyas, Washington and Deepak Chahar get annual player contracts. More details here - https://t.co/84iIn1vs9B #TeamIndia pic.twitter.com/S6ZPq7FBt1
— BCCI (@BCCI) January 16, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement