ਪੜਚੋਲ ਕਰੋ

ਫੈਲਪਸ ਦਾ ਆਖਰੀ ਓਲੰਪਿਕ ਕਾਰਨਾਮਾ

1/10
2/10
ਇਸ ਈਵੈਂਟ 'ਚ ਅਮਰੀਕਾ ਦੀ ਟੀਮ ਨੇ ਬੈਕਸਟ੍ਰੋਕ 'ਚ ਪਹਿਲੇ ਸਥਾਨ 'ਤੇ ਖਤਮ ਕੀਤਾ ਪਰ ਬ੍ਰੈਸਟ ਸਟਰੋਕ 'ਚ ਗ੍ਰੇਟ ਬ੍ਰਿਟੇਨ ਨੇ ਅਮਰੀਕਾ ਖਿਲਾਫ ਲੀਡ ਹਾਸਿਲ ਕਰ ਲਈ। ਇਸਤੋਂ ਬਾਅਦ ਫੈਲਪਸ ਨੇ ਆਪਣਾ ਲੈਪ ਲਗਾਇਆ ਅਤੇ ਜਦ ਤਕ ਫੈਲਪਸ ਨੇ ਆਪਣਾ 100m ਬਟਰਫਲਾਈ ਖਤਮ ਕੀਤਾ ਤਾਂ ਅਮਰੀਕਾ ਫਿਰ ਲੀਡ ਹਾਸਿਲ ਕਰ ਚੁੱਕਿਆ ਸੀ।

3/10
ਫੈਲਪਸ ਓਹੀ ਅਥਲੀਟ ਹੈ ਜਿਸਨੇ ਬੀਜਿੰਗ ਓਲੰਪਿਕਸ 'ਚ 8 ਗੋਲਡ ਮੈਡਲ ਜਿੱਤ ਕੇ ਇੱਕੋ ਓਲੰਪਿਕਸ 'ਚ ਸਭ ਤੋਂ ਵੱਧ ਗੋਲਡ ਜਿੱਤਣ ਦਾ ਇਤਿਹਾਸ ਰਚਿਆ ਹੈ।

4/10
ਇਸਤੋਂ ਪਹਿਲਾਂ ਰੀਓ 'ਚ ਫੈਲਪਸ ਨੇ 200m ਇੰਡੀਵਿਜੁਅਲ ਮੈਡਲੇ, 200m ਬਟਰਫਲਾਈ, 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ ਅਤੇ 4 ਗੁਨਾ 100 ਮੀਟਰ ਫ੍ਰੀਸਟਾਈਲ ਰਿਲੇ ਈਵੈਂਟ 'ਚ ਜਿੱਤ ਦਰਜ ਕਰ ਚੁੱਕੇ ਹਨ।

5/10
ਮਾਈਕਲ ਫੈਲਪਸ ਨੇ ਓਲੰਪਿਕਸ 'ਚ 23ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਫੈਲਪਸ ਨੇ ਓਲੰਪਿਕ ਖੇਡਾਂ ਦੇ 8ਵੇਂ ਦਿਨ 4 ਗੁਨਾ 100 ਮੀਟਰ ਮੈਡਲੇ ਰਿਲੇ 'ਚ ਗੋਲਡ ਮੈਡਲ ਜਿੱਤਿਆ।

6/10
ਅੱਜ ਦੀ ਜਿੱਤ ਦੇ ਨਾਲ ਫੈਲਪਸ ਦੀ ਕੁਲ ਤਗਮਿਆਂ ਦੀ ਗਿਣਤੀ 27 ਹੋ ਗਈ ਹੈ ਜਿਸ 'ਚ 23 ਗੋਲਡ ਮੈਡਲ ਸ਼ਾਮਿਲ ਹਨ।

7/10
ਇਸਤੋਂ ਬਾਅਦ ਐਡਰੀਅਨ ਨੇ ਬਾਕੀ ਬੱਚੀ ਕਸਰ ਪੂਰੀ ਕਰ ਦਿੱਤੀ ਅਤੇ ਅਮਰੀਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅਮਰੀਕਾ ਨੇ 3.27.95 ਦੇ ਟਾਈਮਿੰਗ ਨਾਲ ਨਵਾਂ ਰਿਕਾਰਡ ਬਣਾਉਂਦੇ ਹੋਏ ਇਹ ਜਿੱਤ ਦਰਜ ਕੀਤੀ।

8/10
9/10
ਮਾਈਕਲ ਫੈਲਪਸ, ਓਲੰਪਿਕਸ ਦਾ 'ਮੋਸਟ ਡੈਕੋਰੇਟਿਡ ਅਥਲੀਟ', ਵਿਸ਼ਵ ਦਾ ਸਭ ਤੋਂ ਬੇਹਤਰੀਨ ਤੈਰਾਕ, ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਅੱਜ ਇਸ ਨਾਮ ਦੇ ਨਾਲ ਓਲੰਪਿਕਸ ਦਾ ਆਖਰੀ ਸੁਨਹਿਰਾ ਮੈਡਲ ਜੁੜ ਗਿਆ ਹੈ।

10/10
Sponsored Links by Taboola

ਟਾਪ ਹੈਡਲਾਈਨ

ਕੀ ਰਹਾਣੇ ਸੰਨਿਆਸ ਤੋਂ ਬਾਅਦ IPL ਵਿੱਚ ਖੇਡਣਾ ਜਾਰੀ ਰੱਖਣਗੇ? ਜਾਂ ਕੀ KKR ਨੂੰ ਨਵਾਂ ਕਪਤਾਨ ਲੱਭਣਾ ਪਵੇਗਾ?

Team India Cricketer Retirement: ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਕ੍ਰਿਕਟਰ ਨੇ ਸੰਨਿਆਸ ਦਾ ਕੀਤਾ ਐਲਾਨ; ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ...
ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਕ੍ਰਿਕਟਰ ਨੇ ਸੰਨਿਆਸ ਦਾ ਕੀਤਾ ਐਲਾਨ; ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ...
CWG 2026: ਭਾਰਤ ਨੇ ਜਿੱਤਿਆ ਤੀਜਾ Gold Medal, ਮੁੱਕੇਬਾਜ਼ੀ ਵਿੱਚ 10 ਤਗਮੇ ਪੱਕੇ

RCB ਨੇ ਰਚਿਆ ਇਤਿਹਾਸ, 300 ਮਿਲੀਅਨ ਡਾਲਰ ਦੀ ਕੀਮਤ ਵਾਲੀ ਪਹਿਲੀ ਕ੍ਰਿਕਟ ਟੀਮ ਬਣੀ

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...

Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ

Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget