ਪੜਚੋਲ ਕਰੋ
ਰਿੰਗ 'ਚ ਰੈਸਲਰ ਨੂੰ ਆਈ ਮੌਤ, ਲੋਕਾਂ ਨੂੰ ਲੱਗਦਾ ਰਿਹਾ ਖੇਡ ਦਾ ਹਿੱਸਾ
51 ਸਾਲਾ ਭਲਵਾਨ ਸਿਲਵਰ ਕਿੰਗ ਦਾ ਅਸਲ ਨਾਂਅ ਸੀਸਰ ਬੈਰੋਨ ਸੀ ਅਤੇ ਉਹ ਫ਼ਿਲਮਾਂ ਵਿੱਚ ਵੀ ਕਈ ਕਿਰਦਾਰ ਨਿਭਾਅ ਚੁੱਕਾ ਹੈ। ਕਿੰਗ ਨੂੰ ਜਦ ਦਿਲ ਦਾ ਦੌਰਾ ਪਿਆ ਅਤੇ ਉਹ ਰਿੰਗ ਵਿੱਚ ਹੀ ਡਿੱਗ ਪਿਆ, ਤਾਂ ਲੋਕਾਂ ਨੇ ਸਮਝਿਆ ਕਿ ਇਹ ਉਸ ਖੇਡ ਦਾ ਹੀ ਹਿੱਸਾ ਹੈ।

ਲੰਡਨ: ਵਰਲਡ ਚੈਂਪੀਅਨਸ਼ਿਪ ਰੈਸਲਿੰਗ ਸਿਤਾਰੇ ਸਿਲਵਰ ਕਿੰਗ ਦੀ ਕੁਸ਼ਤੀ ਦੇ ਰਿੰਗ ਵਿੱਚ ਹੀ ਮੌਤ ਹੋ ਗਈ। ਬੀਤੇ ਸ਼ਨੀਵਾਰ ਉਹ ਲੰਡਨ ਵਿੱਚ ਵਾਰੀਅਰ ਯੂਥ ਨਾਲ ਮੁਕਾਬਲਾ ਕਰ ਰਿਹਾ ਸੀ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
51 ਸਾਲਾ ਭਲਵਾਨ ਸਿਲਵਰ ਕਿੰਗ ਦਾ ਅਸਲ ਨਾਂਅ ਸੀਸਰ ਬੈਰੋਨ ਸੀ ਅਤੇ ਉਹ ਫ਼ਿਲਮਾਂ ਵਿੱਚ ਵੀ ਕਈ ਕਿਰਦਾਰ ਨਿਭਾਅ ਚੁੱਕਾ ਹੈ। ਕਿੰਗ ਨੂੰ ਜਦ ਦਿਲ ਦਾ ਦੌਰਾ ਪਿਆ ਅਤੇ ਉਹ ਰਿੰਗ ਵਿੱਚ ਹੀ ਡਿੱਗ ਪਿਆ, ਤਾਂ ਲੋਕਾਂ ਨੇ ਸਮਝਿਆ ਕਿ ਇਹ ਉਸ ਖੇਡ ਦਾ ਹੀ ਹਿੱਸਾ ਹੈ। ਕਾਫੀ ਸਮੇਂ ਬਾਅਦ ਅਹਿਸਾਸ ਹੋਇਆ ਕਿ ਕੁਝ ਗੜਬੜ ਹੈ ਤਾਂ ਪਤਾ ਲੱਗਾ ਕਿ ਕਿੰਗ ਦੀ ਮੌਤ ਹੋ ਚੁੱਕੀ ਹੈ।View this post on Instagram
Les comparto esta maravillosa Foto de todo el equipo antes de la lucha campal... estábamos muy felices! Silver King King luchó como Silver y cómo Ramses! pic.twitter.com/HJD5LekEwV
— El Hijo del Santo (@ElHijodelSanto) May 12, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















