ਪੜਚੋਲ ਕਰੋ

ਇਨ੍ਹਾਂ ਕ੍ਰਿਕਟਰਾਂ ਲਈ 2016 ਬਣ ਗਿਆ ਸਭ ਤੋਂ ਖਾਸ

1/23
ਇਰਫਾਨ ਪਠਾਨ
ਇਰਫਾਨ ਪਠਾਨ
2/23
ਕ੍ਰਿਕਟਰ ਇਰਫਾਨ ਪਠਾਣ ਪਿਤਾ ਬਣ ਗਏ ਹਨ। ਮੰਗਲਵਾਰ (20 ਦਿਸੰਬਰ) ਨੂੰ ਉਨ੍ਹਾਂ ਨੇ ਇਹ ਖੁਸ਼ੀ ਦੀ ਖਬਰ ਆਪਣੇ ਫੈਨਸ ਅਤੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਰਫਾਨ ਪਠਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਫਾ ਬੇਗ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਅਤੇ ਸਫਾ ਬੇਗ ਦਾ ਵਿਆਹ ਇਸੇ ਸਾਲ ਫਰਵਰੀ 'ਚ ਹੋਇਆ ਸੀ। ਇਰਫਾਨ ਨੇ ਕਿਹਾ 'ਇਸ ਅਹਿਸਾਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਬਲੈਸਡ ਵਿਦ ਬੇਬੀ ਬੁਆਏ।'

3/23
ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਘਰ ਇੱਕ ਨੰਨ੍ਹੀ ਪਰੀ ਨੇ ਕਦਮ ਧਰਿਆ। ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ
ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਘਰ ਇੱਕ ਨੰਨ੍ਹੀ ਪਰੀ ਨੇ ਕਦਮ ਧਰਿਆ। ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ "Candice and I welcomed beautiful little Indi Rae Warner into the world this morning. Mum was absolutely amazing,". ਵਾਰਨਰ ਨੇ ਆਪਣੀ ਬੇਟੀ ਦਾ ਇਸ ਦੁਨੀਆ 'ਚ ਸਵਾਗਤ ਕੀਤਾ ਅਤੇ ਨਾਲ ਹੀ ਦੱਸਿਆ ਕਿ ਉਸਦੀ ਪਤਨੀ ਕੈਂਡਿਸ ਬਿਲਕੁਲ ਠੀਕ ਹੈ।
4/23
5/23
ਡੇਵਿਡ ਵਾਰਨਰ
ਡੇਵਿਡ ਵਾਰਨਰ
6/23
7/23
ਸਾਲ 2016 'ਚ ਕ੍ਰਿਕਟ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਇਸ ਸਾਲ ਕਈ ਕ੍ਰਿਕਟ ਖਿਡਾਰੀਆਂ ਨੇ ਅਜਿਹੇ ਕਮਾਲ ਕੀਤੇ ਕਿ ਸਾਲ ਉਨ੍ਹਾਂ ਲਈ ਯਾਦਗਾਰੀ ਬਣ ਗਿਆ। ਪਰ ਨਾਲ ਹੀ ਇਸ ਸਾਲ ਕੁਝ ਕ੍ਰਿਕਟਰ ਪਿਤਾ ਵੀ ਬਣੇ ਅਤੇ ਉਨ੍ਹਾਂ ਨੂੰ ਓਹ ਖੁਸ਼ੀ ਮਿਲੀ ਜੋ ਸ਼ਾਇਦ ਕ੍ਰਿਕਟ ਦਾ ਮੈਦਾਨ ਵੀ ਉਨ੍ਹਾਂ ਨੂੰ ਨਹੀਂ ਦੇ ਸਕਦਾ ਸੀ।

8/23
ਰੈਨਾ ਨੇ ਟਵੀਟ ਕਰ ਆਪਣੀ ਬੇਟੀ ਦੀ ਤਸਵੀਰ ਫੈਨਸ ਨਾਲ ਸਾਂਝੀ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ ਸੀ।

9/23
ਟੀਮ ਇੰਡੀਆ ਦੇ ਵਿਸਫੋਟਕ ਬੱਲੇਬਾਜ ਅਤੇ IPL 'ਚ ਆਪਣੀ ਹਿਟਿੰਗ ਦਾ ਲੋਹਾ ਮਨਵਾ ਚੁੱਕੇ ਸੁਰੇਸ਼ ਰੈਨਾ ਵੀ ਇਸੇ ਸਾਲ ਪਿਤਾ ਬਣੇ। ਸਾਲ 2016 'ਚ ਮਈ 'ਚ ਰੈਨਾ ਨੇ ਆਪਣੇ ਘਰ ਇੱਕ ਨਨ੍ਹੀ ਪਰੀ ਦਾ ਸਵਾਗਤ ਕੀਤਾ।

10/23
ਸ਼ੋਏਬ ਅਖਤਰ
ਸ਼ੋਏਬ ਅਖਤਰ
11/23
ਇਰਫਾਨ ਪਠਾਣ ਦਾ ਟਵੀਟ - Irfan Pathan ‏@IrfanPathan Dec 19 Is ehsas ko Bayaan karna Mushkil hai...is me Ek behtareen si Kashish hay, blessed with a baby boy ????

12/23
ਟੀਮ ਇੰਡੀਆ ਦਾ ਟਰਬਨੇਟਰ ਇਸ ਸਾਲ ਪਿਤਾ ਬਣ ਗਿਆ। ਅਦਾਕਾਰਾ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਪਹਿਲੇ ਬੱਚੇ ਦੀ ਦੁਨੀਆ 'ਚ ਆਉਣ ਦੀ ਖਬਰ ਟਵਿਟਰ ਰਾਹੀਂ ਫੈਨਸ ਨਾਲ ਸਾਂਝੀ ਕੀਤੀ ਸੀ। ਆਪਣੀ ਬੇਟੀ ਦੇ ਨਾਮ ਦੀ ਜਾਣਕਾਰੀ ਗੀਤਾ ਬਸਰਾ ਨੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਟਵਿਟਰ 'ਤੇ ਸਾਂਝੀ ਕੀਤੀ। ਗੀਤਾ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ 'Hinaya Heer Palaha' ਰਖਿਆ।

13/23
14/23
ਹਰਭਜਨ ਸਿੰਘ
ਹਰਭਜਨ ਸਿੰਘ
15/23
ਸੁਰੇਸ਼ ਰੈਨਾ
ਸੁਰੇਸ਼ ਰੈਨਾ
16/23
ਗੇਲ ਨੇ ਘਰ ਵਾਪਿਸ ਜਾਂਦੇ ਹੋਏ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ 'ਆਨ ਮਾਈ ਵੇ, ਬੇਬੀ।' ਗੇਲ ਨੇ ਆਪਣੀ ਬੇਟੀ ਦਾ ਨਾਮ ਬਲਸ਼ ਰੱਖਿਆ।

17/23
18/23
ਗੀਤਾ ਬਸਰਾ ਦਾ ਟਵੀਟ - Follow Geeta BasraVerified account ‏@Geeta_Basra HINAYA HEER PLAHA would like to thank you all for your lovely wishes in welcoming her into this world .. #ourlife #ourworld @harbhajan_singh

19/23
ਕ੍ਰਿਸ ਗੇਲ
ਕ੍ਰਿਸ ਗੇਲ
20/23
ਵੈਸਟ ਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਪਿਤਾ ਬਣ ਗਏ। ਗੇਲ ਦੀ ਗਰਲਫ੍ਰੈਂਡ ਨਤਾਸ਼ਾ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ 2 ਦਿਨ ਪਹਿਲਾਂ ਕ੍ਰਿਸ ਗੇਲ IPL ਨੂੰ ਵਿਚਾਲੇ ਛੱਡ ਜਮੈਕਾ ਚਲੇ ਗਏ ਸਨ।

21/23
ਸ਼ੋਏਬ ਅਖਤਰ ਵੀ ਇਸੇ ਸਾਲ ਪਿਤਾ ਬਣੇ। ਸ਼ੋਏਬ ਅਖਤਰ ਦੀ ਪਤਨੀ ਰੁਬਾਬ ਨੇ ਇਸੇ ਸਾਲ ਇੱਕ ਬੇਟੇ ਨੂੰ ਜਨਮ ਦਿੱਤਾ। ਸ਼ੋਏਬ ਅਖਤਰ ਨੇ ਬੇਟੇ ਦੇ ਜਨਮ ਦੀ ਖਬਰ ਆਪਣੇ ਫੈਨਸ ਨਾਲ ਟਵੀਟ ਕਰ ਸਾਂਝੀ ਕੀਤੀ ਸੀ। ਇਸ ਮੌਕੇ ਸ਼ੋਏਬ ਬੇਹਦ ਖੁਸ਼ ਸਨ।

22/23
23/23
Sponsored Links by Taboola

ਟਾਪ ਹੈਡਲਾਈਨ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Chandigarh News: ਹਾਈ ਅਲਰਟ 'ਤੇ ਚੰਡੀਗੜ੍ਹ, 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਸ਼ਾਨੇ 'ਤੇ CM ਮਾਨ-DGP ਦਾ ਦਫ਼ਤਰ; ਈਮੇਲ 'ਚ ਲਿਖਿਆ- ਪਰਵਿੰਦਰ ਝੋਟਾ ਦੀ ਮੌਤ ਦਾ ਬਦਲਾ...
ਹਾਈ ਅਲਰਟ 'ਤੇ ਚੰਡੀਗੜ੍ਹ, 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਸ਼ਾਨੇ 'ਤੇ CM ਮਾਨ-DGP ਦਾ ਦਫ਼ਤਰ; ਈਮੇਲ 'ਚ ਲਿਖਿਆ- ਪਰਵਿੰਦਰ ਝੋਟਾ ਦੀ ਮੌਤ ਦਾ ਬਦਲਾ...
AAP Party: ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਨੂੰ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ, ਜਾਣੋ ਕਿਉਂ ਛੱਡਿਆ ਅਹੁਦਾ?
ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਨੂੰ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ, ਜਾਣੋ ਕਿਉਂ ਛੱਡਿਆ ਅਹੁਦਾ?
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ

Gold Silver Rate Crash Today: ਗਾਹਕਾਂ ਦੀ ਲੱਗੀ ਮੌਜ, ਸੋਨਾ-ਚਾਂਦੀ ਲਗਾਤਾਰ ਗਿਰਾਵਟ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਗਾਹਕਾਂ ਦੀ ਲੱਗੀ ਮੌਜ, ਸੋਨਾ-ਚਾਂਦੀ ਲਗਾਤਾਰ ਗਿਰਾਵਟ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ

ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026

Embed widget