ਪੜਚੋਲ ਕਰੋ

ਵਿਲੇਨ ਨਹੀਂ ਹੈ ਕੈਰੋਲੀਨਾ ਮਰੀਨ, ਚੈਂਪੀਅਨ ਬਾਰੇ ਖਾਸ ਜਾਣਕਾਰੀ !

1/22
ਮਰੀਨ ਨੂੰ ਕਿਹਾ ਜਾਂਦਾ ਹੈ ਸਪੇਨ ਦੀ 'ਗਰਲ ਨਡਾਲ'

2/22
ਮਰੀਨ ਨੇ ਆਪਣੇ ਸ਼ੁਰੂਆਤੀ ਦਿਨਾ 'ਚ ਮੁੰਡਿਆਂ ਨਾਲ ਅਭਿਆਸ ਕੀਤਾ ਅਤੇ ਦੱਸਿਆ ਜਾਂਦਾ ਹੈ ਕਿ ਇਸੇ ਕਾਰਨ ਓਹ ਲੰਮੇ ਚਲਦੇ ਗੇਮਸ 'ਚ ਥਕਦੀ ਨਹੀਂ ਹੈ। ਮਰੀਨ ਨੇ ਆਪਣੇ ਕਰੀਅਰ 'ਚ ਹੁਣ ਤਕ ਕੁਲ 239 ਜਿੱਤਾਂ ਦਰਜ ਕੀਤੀਆਂ ਹਨ।

3/22
ਮਰੀਨ ਸਾਲ 2014 ਅਤੇ 2015 ਦੀ ਵਰਲਡ ਚੈਂਪੀਅਨ ਹੈ। ਬਚਪਨ 'ਚ ਮਰੀਨ ਫਲੀਮੈਨਜ਼ੋ ਡਾਂਸ ਦੀ ਟਰੇਨਿੰਗ ਲੈਂਦੀ ਸੀ। ਫਿਰ ਇਸ ਖਿਡਾਰਨ ਦੀ ਰੁਚੀ ਬੈਡਮਿੰਟਨ ਵਲ ਵਧਣ ਲੱਗੀ। ਪਰ ਸਪੇਨ 'ਚ ਬੈਡਮਿੰਟਨ ਜਾਦਾ ਮਸ਼ਹੂਰ ਨਹੀਂ ਹੈ ਅਤੇ ਇਸੇ ਕਾਰਨ ਮਰੀਨ ਨੂੰ ਪ੍ਰੈਕਟਿਸ ਕਰਨ ਲਈ ਮਹਿਲਾ ਜੋੜੀਦਾਰ ਹੀ ਨਹੀਂ ਮਿਲਦੀ ਸੀ।

4/22
ਸਪੇਨ ਦਾ ਨਾਮ ਜੇਕਰ ਦੁਨੀਆ 'ਚ ਸਭ ਤੋਂ ਵੱਧ ਦਿੱਗਜ ਟੈਨਿਸ ਖਿਡਾਰੀ ਰਫੈਲ ਨਡਾਲ ਨੇ ਚਮਕਾਇਆ ਹੈ ਤਾਂ ਮਰੀਨ ਵੀ ਪਿੱਛੇ ਨਹੀਂ ਹੈ। ਮਰੀਨ ਦੇ ਲਗਾਤਾਰ ਕੀਤੇ ਕਮਾਲ ਕਾਰਨ ਉਸਦੇ ਦੇਸ਼ 'ਚ ਉਸਨੂੰ 'ਗਰਲ ਨਡਾਲ' ਵੀ ਕਿਹਾ ਜਾਂਦਾ ਹੈ। ਆਪਣੀ ਸਖਤ ਟਰੇਨਿੰਗ ਕਾਰਨ ਮਰੀਨ ਪਿਛਲੇ ਲਗਭਗ ਡੇਢ ਸਾਲ ਤੋਂ ਨੰਬਰ 1 ਹੈ।

5/22
ਮਰੀਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਖਿਡਾਰਨ ਖੱਬੇ ਹੱਥ ਨਾਲ ਖੇਡਦੀ ਹੈ, ਜਿਸ ਨਾਲ ਇਸਨੂੰ ਵਿਰੋਧੀਆਂ ਖਿਲਾਫ ਐਡਵਾਂਟੇਜ ਮਿਲਦਾ ਹੈ। ਮਰੀਨ ਆਪਣੇ ਕਰੀਅਰ ਦੌਰਾਨ ਕੁਲ 19 ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਮਰੀਨ ਆਪਣੇ ਘਰਵਾਲਿਆਂ ਦੀ ਇਕਲੌਤੀ ਬੇਟੀ ਹੈ।

6/22
ਕੋਰਟ 'ਚ ਸਿੰਪਲ ਨਜਰ ਆਉਣ ਵਾਲੀ ਇਹ ਬੈਡਮਿੰਟਨ ਖਿਡਾਰਨ ਅਸਲ ਜਿੰਦਗੀ 'ਚ ਕਾਫੀ ਗਲੈਮਰਸ ਹੈ। 23 ਸਾਲ ਦੀ ਮਰੀਨ ਦਾ ਸੋਸ਼ਲ ਅਕਾਊਂਟ ਉਨ੍ਹਾਂ ਦੀਆਂ ਗਲੈਮਰਸ ਫੋਟੋਸ ਨਾਲ ਭਰਿਆ ਹੋਇਆ ਹੈ।

7/22
ਦੋਨਾ ਦੀਆਂ ਸੋਸ਼ਲ ਵੈਬਸਾਈਟਸ 'ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ। ਇੱਕ ਤਸਵੀਰ 'ਚ ਦੋਨੇ ਕਿਸ ਕਰਦੇ ਵਿਖਾਈ ਦੇ ਰਹੇ ਹਨ ਅਤੇ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।

8/22
ਮਰੀਨ ਨੂੰ ਭਾਰਤ ਦਾ ਵਿਲੇਨ ਵੀ ਕਿਹਾ ਜਾਣ ਲੱਗਾ ਹੈ। ਪਰ ਅਸਲ 'ਚ ਇਹ ਦਿੱਗਜ ਖਿਡਾਰਨ ਆਪਣੀ ਅਣਥੱਕ ਮਿਹਨਤ ਅਤੇ ਆਪਣੇ ਜਜਬੇ ਕਾਰਨ ਚੈਂਪੀਅਨ ਬਣਨ 'ਚ ਕਾਮਯਾਬ ਹੋਈ ਹੈ। ਪਰ ਬੈਡਮਿੰਟਨ ਕੋਰਟ 'ਚ ਬੇਹਦ ਗੰਭੀਰ ਨਜਰ ਆਉਣ ਵਾਲੀ ਮਰੀਨ ਅਸਲ ਜਿੰਦਗੀ 'ਚ ਕਾਫੀ ਕੂਲ ਰਹਿੰਦੀ ਹੈ।

9/22
10/22
11/22
12/22
ਕੈਰੋਲੀਨਾ ਮਰੀਨ ਨੇ ਜੋ ਕਮਾਲ ਕੀਤੇ ਹਨ, ਓਹ ਇੱਕ ਚੈਂਪੀਅਨ ਹੀ ਕਰ ਸਕਦਾ ਹੈ। ਇਹ ਖਿਡਾਰਨ ਬੇਹਦ ਭਾਵੁਕ ਹੋ ਜਾਂਦੀ ਹੈ ਅਤੇ ਮਰੀਨ ਜਜਬੇ ਨਾਲ ਖੇਡਣ ਲਈ ਮਸ਼ਹੂਰ ਹੈ।

13/22
ਮਰੀਨ ਨਹੀਂ ਹੈ ਵਿਲੇਨ
ਮਰੀਨ ਨਹੀਂ ਹੈ ਵਿਲੇਨ
14/22
15/22
ਰੀਓ ਓਲੰਪਿਕਸ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ 'ਤੇ ਇੱਕੋ ਨਾਮ ਹੈ, ਪੀ.ਵੀ. ਸਿੰਧੂ। ਪਰ ਹੁਣ ਨਾਲ ਹੀ ਪੂਰਾ ਦੇਸ਼ ਕੈਰੋਲੀਨਾ ਮਰੀਨ ਦਾ ਨਾਮ ਵੀ ਜਾਣਦਾ ਹੈ। ਖਿਤਾਬੀ ਮੁਕਾਬਲੇ 'ਚ ਸਿੰਧੂ ਨੂੰ ਸਪੇਨ ਦੀ ਕੈਰੋਲੀਨਾ ਮਰੀਨ ਨੇ 19-21, 21-12, 21-15 ਨਾਲ ਮਾਤ ਦਿੱਤੀ।

16/22
17/22
ਰੀਓ ਓਲੰਪਿਕਸ 'ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਫਾਈਨਲ 'ਚ ਵੀ ਧਮਾਕੇਦਾਰ ਖੇਡ ਵਿਖਾਇਆ ਪਰ ਦੇਸ਼ ਲਈ ਸਿੰਧੂ ਦਾ ਗੋਲਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਸਿੰਧੂ ਅਤੇ ਜਿੱਤ ਦੇ ਵਿਚਾਲੇ ਸਪੇਨ ਦੀ ਕੈਰੋਲੀਨਾ ਮਰੀਨ ਆ ਗਈ।

18/22
ਚਾਹੇ ਮਰੀਨ ਕਾਰਨ ਸਿੰਧੂ ਫਾਈਨਲ ਜਿੱਤਣ 'ਚ ਨਾਕਾਮ ਹੋ ਗਈ ਅਤੇ ਕੁਝ ਲੋਕ ਉਸਨੂੰ ਵਿਲੇਨ ਸਮਝਣ ਲੱਗੇ ਪਰ ਅਸਲ 'ਚ ਇਹ ਖਿਡਾਰਨ ਵੀ ਉਨ੍ਹੀਂ ਹੀ ਹੌਂਸਲਾ ਅਫਜ਼ਾਈ ਅਤੇ ਇੱਜਤ ਦੀ ਹਕਦਾਰ ਹੈ, ਜਿੰਨੀ ਕਿ ਪੀ.ਵੀ. ਸਿੰਧੂ। ਕੋਰਟ 'ਤੇ ਇਸ ਚੈਂਪੀਅਨ ਨੂੰ ਮਾਤ ਦੇਣਾ ਆਸਾਨ ਨਹੀਂ ਹੈ।

19/22
ਉਸਦੇ ਮਾਤਾ-ਪਿਤਾ ਨੂੰ ਉਸਤੇ ਗਰਵ ਹੈ। ਮਰੀਨ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੈ, ਪਰ ਇਥੇ ਵੀ ਮਰੀਨ ਕੋਲ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਉਸਦਾ ਬੁਆਏਫਰੈਂਡ ਹੈ।

20/22
21/22
22/22
Sponsored Links by Taboola

ਟਾਪ ਹੈਡਲਾਈਨ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, CCTV ਫੁਟੇਜ 'ਚ ਕੈਦ ਹੋਇਆ ਨੌਜਵਾਨ...

Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ

Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ

Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
Embed widget