ਪੜਚੋਲ ਕਰੋ

ਹੰਗਰੀ ਦੀ ਤੈਰਾਕ ਨੇ ਲਗਾਈ ਗੋਲਡਨ ਹੈਟ੍ਰਿਕ

1/20
2/20
ਇਸਤੋਂ ਬਾਅਦ ਸੋਮਵਾਰ ਨੂੰ ਹੋਸੂ ਨੇ 100m ਬੈਕਸਟਰੋਕ ਈਵੈਂਟ 'ਚ 58.45 ਦਾ ਸਮਾਂ ਦੇਕੇ ਗੋਲਡ ਮੈਡਲ ਆਪਣੇ ਨਾਮ ਕੀਤਾ।

3/20
ਹੋਸੂ ਨੇ 3 ਗੋਲਡ ਮੈਡਲ ਤਾਂ ਜਿੱਤੇ ਹੀ ਹਨ ਪਰ ਨਾਲ ਹੀ ਇਸ ਤੈਰਾਕ ਨੇ 1 ਨਵਾਂ ਵਿਸ਼ਵ ਰਿਕਾਰਡ ਅਤੇ 1 ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ ਹੈ। ਹੋਸੂ ਨੇ ਹੁਣ ਤਕ 400m ਇੰਡੀਵਿਜੁਅਲ ਮੈਡਲੇ, 100m ਬੈਕਸਟਰੋਕ ਅਤੇ 200m ਇੰਡੀਵਿਜੁਅਲ ਮੈਡਲੇ 'ਚ ਜਿੱਤ ਦਰਜ ਕੀਤੀ ਹੈ।

4/20
ਹੋਸੂ ਲੰਡਨ ਓਲੰਪਿਕਸ 'ਚ 400m ਇੰਡੀਵਿਜੁਅਲ ਮੈਡਲੇ 'ਚ ਚੌਥੇ ਸਥਾਨ 'ਤੇ ਰਹਿ ਗਈ ਸੀ ਪਰ ਇਸ ਵਾਰ ਇਸੇ ਈਵੈਂਟ 'ਚ ਹੋਸੂ ਨੇ 4.26.36 ਦੇ ਟਾਈਮਿੰਗ ਨਾਲ ਨਵਾਂ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ।

5/20
ਹੰਗਰੀ ਦੀ ਸਵਿਮਰ ਕੈਟਿੰਕਾ ਹੋਸੂ ਨੇ ਓਲੰਪਿਕਸ 'ਚ ਗੋਲਡਨ ਹੈਟ੍ਰਿਕ ਲਗਾਈ ਹੈ। ਹੈਟ੍ਰਿਕ ਵੀ ਅਜੇਹੀ ਕਿ ਸਭ ਵੇਖ ਕੇ ਹੈਰਾਨ ਹਨ।

6/20
7/20
ਖਾਸ ਗੱਲ ਇਹ ਹੈ ਕਿ ਹੋਸੂ ਨੇ ਲੰਡਨ ਓਲੰਪਿਕਸ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਜਿਸ ਅੰਦਾਜ਼ 'ਚ ਰੀਓ 'ਚ ਧਮਾਲ ਮਚਾਇਆ ਹੈ, ਉਸਤੋਂ ਸਭ ਹੈਰਾਨ ਹਨ।

8/20
9/20
ਪਰ ਮਾਈਕਲ ਫੈਲਪਸ ਜੇਕਰ ਪੂਰਸ਼ਾਂ ਦੇ ਈਵੈਂਟਸ 'ਚ ਕਮਾਲ ਕਰ ਰਹੇ ਹਨ ਤਾਂ ਦੂਜੇ ਪਾਸੇ ਇੱਕ ਮਹਿਲਾ ਸਵਿਮਰ ਨੇ ਵੀ ਸਨਸਨੀ ਮਚਾ ਰੱਖੀ ਹੈ।

10/20
11/20
12/20
13/20
14/20
ਹੋਸੂ ਨੇ 200m ਇੰਡੀਵਿਜੁਅਲ ਮੈਡਲੇ ਈਵੈਂਟ 'ਚ ਮੰਗਲਵਾਰ ਨੂੰ 2.06.58 ਦਾ ਸਮਾਂ ਦੇਕੇ ਗੋਲਡ ਮੈਡਲ ਤਾਂ ਜਿੱਤਿਆ ਹੀ ਨਾਲ ਹੀ ਨਵਾਂ ਓਲੰਪਿਕ ਰਿਕਾਰਡ ਵੀ ਬਣਾ ਦਿੱਤਾ।

15/20
ਰੀਓ ਓਲੰਪਿਕਸ ਜਾਰੀ ਹੈ ਅਤੇ ਨਾਲ ਹੀ ਜਾਰੀ ਹੈ ਮਾਈਕਲ ਫੈਲਪਸ ਦਾ ਮਿਸ਼ਨ ਗੋਲਡ। ਮਾਈਕਲ ਫੈਲਪਸ ਨੇ ਰੀਓ 'ਚ ਲਗਾਤਾਰ 3 ਗੋਲਡ ਮੈਡਲ ਜਿੱਤ ਕੇ ਆਪਣੇ ਓਲੰਪਿਕ ਸੋਨ ਤਗਮਿਆਂ ਦੀ ਗਿਣਤੀ ਨੂੰ 21 ਤਕ ਪਹੁੰਚਾ ਦਿੱਤਾ ਹੈ।

16/20
17/20
ਹੋਸੂ ਨੂੰ 'ਆਇਰਨਲੇਡੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਇਹ ਓਲੰਪਿਕਸ ਪੂਰਸ਼ਾਂ ਦੀ ਕੈਟੇਗਰੀ 'ਚ ਫੈਲਪਸ ਦੇ ਨਾਮ ਹੋਣ ਵਾਲੇ ਹਨ ਤਾਂ ਮਹਿਲਾਵਾਂ ਦੀ ਕੈਟੇਗਰੀ 'ਚ ਹੋਸੂ ਦਾ ਨਾਮ ਸਭ ਤੋਂ ਉੱਤੇ ਹੈ।

18/20
ਕੈਟਿੰਕਾ ਹੋਸੂ ਨੂੰ ਉਸਦਾ ਪਤੀ ਸ਼ੇਨ ਟੁਸੁਪ ਹੀ ਕੋਚਿੰਗ ਦਿੰਦਾ ਹੈ ਅਤੇ ਇਹ ਜੋੜੀ ਵੀ ਖੂਬ ਚਰਚਾ 'ਚ ਰਹਿੰਦੀ ਹੈ।

19/20
20/20
Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?

ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ

ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।

ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।

Embed widget