ਪੜਚੋਲ ਕਰੋ
ਆਸਟ੍ਰੇਲੀਆ ਦੀ ਜਿੱਤ ਦਾ ਹੀਰੋ ਬਣਿਆ ਟੀਚਰ
Written By : ਏਬੀਪੀ ਸਾਂਝਾ | Updated at : 26 Feb 2017 12:54 PM (IST)
1/10

2/10

4. ਸਟੀਵ 'ਓ ਕੀਫ ਆਸਟ੍ਰੇਲੀਆ ਦੇ ਪਹਿਲੇ ਟੈਸਟ ਕ੍ਰਿਕਟਰ ਹਨ ਜੋ ਮਲੇਸ਼ੀਆ 'ਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਏਅਰਫੋਰਸ 'ਚ ਕੰਮ ਕਰਦੇ ਸਨ ਅਤੇ ਇਸੇ ਵਜ੍ਹਾ ਕਾਰਨ ਕੀਫ 4 ਸਾਲ ਦੀ ਉਮਰ ਤਕ ਉਥੇ ਹੀ ਪਲੇ ਸਨ।
3/10

3. ਭਾਰਤ 'ਚ ਟੈਸਟ ਖੇਡਦੇ ਹੋਏ ਇਹ ਕਿਸੇ ਵੀ ਗੇਂਦਬਾਜ਼ ਦਾ ਦੂਜਾ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਹੈ। 1. ਇਅਨ ਬੋਥਮ (ਇੰਗਲੈਂਡ) : 106 ਰਨ ਦੇਕੇ 13 ਵਿਕਟ , ਮੁੰਬਈ 1980 2. ਸਟੀਵ 'ਓ ਕੀਫ (ਆਸਟ੍ਰੇਲੀਆ) : 70 ਰਨ ਦੇਕੇ 12 ਵਿਕਟ, ਪੁਣੇ 2017
4/10

ਕੀਫ ਬਾਰੇ ਕੁਝ ਦਿਲਚਸਪ ਗੱਲਾਂ
5/10

ਆਸਟ੍ਰੇਲੀਆ ਲਈ ਸਟੀਵ 'ਓ ਕੀਫ ਨੇ ਦੂਜੀ ਪਾਰੀ 'ਚ 6 ਵਿਕਟ ਹਾਸਿਲ ਕੀਤੇ। ਕੀਫ ਨੇ ਮੈਚ 'ਚ ਕੁਲ 12 ਵਿਕਟ ਆਪਣੇ ਨਾਮ ਕੀਤੇ। ਕੀਫ ਨੇ 70 ਰਨ ਦੇਕੇ 12 ਵਿਕਟ ਹਾਸਿਲ ਕੀਤੇ।
6/10

5. ਕ੍ਰਿਕਟ ਦੀ ਖੇਡ ਤੋਂ ਅਲਾਵਾ ਵੀ ਇਸ ਖਿਡਾਰੀ ਦੀ ਇੱਕ ਦੁਨੀਆ ਹੈ। ਓਹ ਪਹਿਲਾ ਦਰਜਾ ਕ੍ਰਿਕਟ ਖੇਡਦੇ ਹਨ ਅਤੇ ਆਪਣੇ ਹੋਮ ਟਾਊਨ ਨਿਊ ਸਾਊਥ ਵੇਲਸ ਦੇ ਇੱਕ ਸਕੂਲ 'ਚ ਟਰੇਂਡ PE ਟੀਚਰ ਵੀ ਹਨ।
7/10

8/10

1. ਕ੍ਰਿਕਟ ਆਸਟ੍ਰੇਲੀਆ ਨੇ 32 ਸਾਲ ਦੇ ਸਟੀਵ 'ਓ ਕੀਫ ਨੂੰ ਭਾਰਤ ਦੌਰੇ 'ਤੇ ਭੇਜਣ ਦਾ ਪਹਿਲਾਂ ਤੋਂ ਹੀ ਮਨ ਬਣਾ ਰਖਿਆ ਸੀ। ਕੀਫ ਸਿਡਨੀ ਸਿਕਸਰਸ ਦੀ ਟੀਮ ਲਈ ਬਿਗ ਬੈਸ਼ ਲੀਗ ਖੇਡਣ ਵਾਲੇ ਸਨ ਪਰ ਕ੍ਰਿਕਟ ਆਸਟ੍ਰੇਲੀਆ ਨੇ ਉਨ੍ਹਾਂ ਦਾ ਨਾਮ ਕਟਵਾਇਆ ਤਾਂ ਜੋ ਕੀਫ ਭਾਰਤ ਦੌਰੇ ਲਈ ਪੂਰੀ ਤਰ੍ਹਾ ਤਿਆਰੀ ਕਰ ਪਾਉਣ। ਇਸਦਾ ਆਸਟ੍ਰੇਲੀਆ ਨੂੰ ਹੋਇਆ ਫਾਇਦਾ ਸਭ ਦੇ ਸਾਹਮਣੇ ਹੈ।
9/10

2. ਕੀਫ ਨੇ ਭਾਰਤ ਖਿਲਾਫ ਪਹਿਲੀ ਪਾਰੀ 'ਚ 24 ਗੇਂਦਾਂ 'ਚ 6 ਵਿਕਟ ਹਾਸਿਲ ਕੀਤੇ। ਇਸ 'ਚ 3 ਵਿਕਟ ਇੱਕੋ ਓਵਰ 'ਚ ਹਾਸਿਲ ਕੀਤੇ ਸਨ। ਕੀਫ ਦੇ ਦਮਦਾਰ ਸਪੈਲ ਸਦਕਾ ਭਾਰਤੀ ਟੀਮ ਪਹਿਲੀ ਪਾਰੀ 'ਚ 105 ਰਨ 'ਤੇ ਢੇਰ ਹੋ ਗਈ ਸੀ।
10/10

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ 333 ਰਨ ਨਾਲ ਜਿੱਤ ਦਰਜ ਕੀਤੀ। ਫਿਰਕੀ ਗੇਂਦਬਾਜ਼ਾਂ ਲਈ ਚੰਗੀ ਸਾਬਿਤ ਹੋ ਰਹੀ ਪਿਚ 'ਤੇ ਟੀਮ ਇੰਡੀਆ ਦੂਜੀ ਪਾਰੀ 'ਚ 107 ਰਨ 'ਤੇ ਢੇਰ ਹੋ ਗਈ। ਇਸ ਮੈਚ 'ਚ ਇੱਕ ਟੀਚਰ ਆਸਟ੍ਰੇਲੀਆ ਦੀ ਜਿੱਤ ਦਾ ਹੀਰੋ ਰਿਹਾ। ਇਹ ਟੀਚਰ ਹੋਰ ਕੋਈ ਨਹੀਂ ਬਲਕਿ ਫਿਰਕੀ ਗੇਂਦਬਾਜ਼ ਸਟੀਵ 'ਓ ਕੀਫ ਹੈ।
Published at : 26 Feb 2017 12:54 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
ਦੇਸ਼
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
ਕਾਰੋਬਾਰ
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
ਸਿਹਤ
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
ਟ੍ਰੈਂਡਿੰਗ ਟੌਪਿਕ















