ਪੜਚੋਲ ਕਰੋ

ਆਸਟ੍ਰੇਲੀਅਨ ਓਪਨ ਦੀ ਇਹ ਟੈਨਿਸ ਖਿਡਾਰਨ ਆਪਣੇ ਹਾਟ ਅੰਦਾਜ਼ ਲਈ ਵੀ ਮਸ਼ਹੂਰ

1/32
2/32
ਸਾਲ 2016 ਵੀ ਇਸ ਖਿਡਾਰਨ ਲਈ ਬੇਹਦ ਖਾਸ ਰਿਹਾ ਅਤੇ ਬੀਤੇ ਸਾਲ ਗਾਰਬਿਨ ਮੁਗੁਰੂਜ਼ਾ ਫ੍ਰੈਂਚ ਓਪਨ ਗ੍ਰੈਂਡ ਸਲੈਮ ਚੈਂਪੀਅਨ ਬਣ ਗਈ।

3/32
4/32
ਇਸਦਾ ਕਾਰਨ ਸੀ ਮੁਗੁਰੂਜ਼ਾ ਦਾ ਹਾਟ ਅੰਦਾਜ਼। ਮੁਗੁਰੂਜ਼ਾ ਕਦੀ ਵੀ ਕਿਸੇ ਵੱਡੀ ਕੰਟਰੋਵਰਸੀ 'ਚ ਨਹੀ ਰਹੀ। ਪਰ ਮੁਗੁਰੂਜ਼ਾ ਦਾ ਹੁਸਨ ਹਮੇਸ਼ਾ ਹੀ ਚਰਚਾ 'ਚ ਰਿਹਾ।

5/32
ਐਤਵਾਰ ਨੂੰ ਖੇਡੇ ਗਏ ਮੈਚ 'ਚ ਮੁਗੁਰੂਜ਼ਾ ਨੇ ਸੋਰਾਨਾ ਕ੍ਰਿਸਟੇਆ ਨੂੰ ਮਾਤ ਦਿੱਤੀ। ਮੁਗੁਰੂਜ਼ਾ ਨੇ ਮੈਚ 6-2, 6-3 ਦੇ ਫਰਕ ਨਾਲ ਮਾਤ ਦਿੱਤੀ।

6/32
7/32
8/32
ਗਾਰਬਿਨ ਮੁਦੁਰੂਜ਼ਾ ਦੀ ਇਹ ਪਹਿਲੀ ਗ੍ਰੈਂਡ ਸਲੈਮ ਜਿੱਤ ਜਰੂਰ ਸੀ ਪਰ ਇਹ ਖਿਡਾਰਨ ਆਪਣੀ ਇਸ ਜਿੱਤ ਤੋਂ ਪਹਿਲਾਂ ਵੀ ਕਾਫੀ ਮਸ਼ਹੂਰ ਸੀ।

9/32
10/32
ਸਪੇਨ ਦੀ ਟੈਨਿਸ ਖਿਡਾਰਨ ਗਾਰਬਿਨ ਮੁਗੁਰੂਜ਼ਾ ਨੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ।

11/32
12/32
13/32
14/32
15/32
ਕਈ ਖਿਡਾਰਨਾ ਐਕਸਪੋਜ਼ ਕਰਨ ਲਈ ਚਰਚਾ 'ਚ ਆਉਂਦੀਆਂ ਹਨ ਪਰ ਮੁਗੁਰੂਜ਼ਾ ਦਾ ਸ਼ਾਂਤ ਅੰਦਾਜ਼ ਹੀ ਉਸਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ।

16/32
ਭਾਰਤ 'ਚ ਵੀ ਮੁਗੁਰੂਜ਼ਾ ਦੇ ਫੈਨਸ ਦੀ ਕੋਈ ਘਾਟ ਨਹੀ ਹੈ। ਮੁਗੁਰੂਜ਼ਾ ਨੇ ਸਾਲ 2014 'ਚ ਭਾਰਤ ਫੇਰੀ ਕੀਤੀ ਸੀ।

17/32
ਹੁਣ ਗਾਰਬਿਨ ਮੁਗੁਰੂਜ਼ਾ ਦੀ ਕੁਆਟਰਫਾਈਨਲ 'ਚ ਕੋਕੋ ਵੈਂਦਵਾਗੇ ਨਾਲ ਟੱਕਰ ਹੋਵੇਗੀ।

18/32
19/32
20/32
21/32
22/32
23/32
24/32
25/32
26/32
27/32
ਚੈਂਪੀਅਨਸ ਟੈਨਿਸ ਲੀਗ ਖੇਡਦੇ ਹੋਏ ਉਸਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਮੈਚ ਖੇਡੇ ਸਨ। ਉਸੇ ਵੇਲੇ ਤੋਂ ਜਿਸਨੇ ਵੀ ਉਸਨੂੰ ਵੇਖਿਆ ਓਹੀ ਉਸਦੀ ਖੂਬਸੂਰਤੀ ਦੀ ਤਾਰੀਫ ਕਰਨ ਲੱਗਾ।

28/32
29/32
30/32
ਮੁਗੁਰੂਜ਼ਾ ਇੱਕ ਸ਼ਰਮੀਲੀ ਖਿਡਾਰਨ ਦੀ ਲੁੱਕ ਦਿੰਦੀ ਹੈ ਪਰ ਉਸਦਾ ਅੰਦਾਜ਼ ਬਿੰਦਾਸ ਹੈ।

31/32
32/32
Sponsored Links by Taboola

ਟਾਪ ਹੈਡਲਾਈਨ

IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ

T20 Series 2026: ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
 Team India: ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ

Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ

ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ

Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ

Embed widget