ਪੜਚੋਲ ਕਰੋ
Advertisement
Tokyo Olympics 2020: ਟੋਕੀਓ ਓਲੰਪਿਕ ਤੋਂ ਪਹਿਲਾਂ ਓਲੰਪਿਕ ਵਿਲੇਜ 'ਚ ਕੋਰੋਨਾ ਦੀ ਦਸਤਕ
ਟੋਕੀਓ ਓਲੰਪਿਕ ਦੀ ਸ਼ੁਰੂਆਤ ਤੋਂ ਛੇ ਦਿਨ ਪਹਿਲਾਂ ਹੀ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਸ਼ੁਰੂਆਤ ਤੋਂ ਛੇ ਦਿਨ ਪਹਿਲਾਂ ਹੀ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਗਿਆ ਹੈ।ਟੋਕਿਓ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਮਾਸਾ ਟਕਾਇਆ ਦਾ ਕਹਿਣਾ ਹੈ, "ਇਹ ਪਿੰਡ ਵਿਚ ਪਹਿਲਾ ਕੇਸ ਸੀ ਜੋ ਸਕ੍ਰੀਨਿੰਗ ਟੈਸਟ ਦੌਰਾਨ ਸਾਹਮਣੇ ਆਇਆ ਸੀ।"
#UPDATES Tokyo Olympics registers first Covid-19 case in Olympic Village six days before Games open
— AFP News Agency (@AFP) July 17, 2021
"That was the very first case in the Village that was reported during the screening test," Masa Takaya, spokesman for Tokyo organising committee says pic.twitter.com/1dR9FwHQ54
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement