ਪੜਚੋਲ ਕਰੋ

ਹੀਰੋ ਹੈ ਸਦਾ ਦੇ ਲਈ !

1/18
ਵਿਆਹ ਤੋਂ ਬਾਅਦ ਟੀਮ ਇੰਡੀਆ 'ਚ ਐਂਟਰੀ ਅਤੇ ਫਿਰ ਟੀਮ ਇੰਡੀਆ ਲਈ ਕਮਾਲ ਕਰਕੇ ਵਿਖਾਉਣ ਲਈ ਯੁਵੀ ਦੀ ਮਹਿਨਤ ਅਤੇ ਉਨ੍ਹਾਂ ਦੇ ਅਣਥੱਕ ਅਭਿਆਸ ਦਾ ਸਭ ਤੋਂ ਵੱਡਾ ਯੋਗਦਾਨ ਹੈ। ਯੁਵੀ ਦੇ ਫੈਨਸ ਇਹੀ ਉਮੀਦ ਕਰ ਰਹੇ ਹਨ ਕਿ ਹੁਣ ਯੁਵਰਾਜ ਸਿੰਘ ਇੱਕ ਵਾਰ ਫਿਰ ਤੋਂ ਉਸੇ ਤਰ੍ਹਾ ਦਾ ਖੇਡ ਵਿਖਾਉਣ ਜਿਸ ਲਈ ਉਨ੍ਹਾਂ ਨੂੰ ਵਿਸ਼ਵ ਕਪ ਦਾ ਹੀਰੋ ਕਿਹਾ ਜਾਂਦਾ ਹੈ।

2/18
ਯੁਵੀ ਨੇ ਵਨਡੇ ਸੀਰੀਜ਼ ਦੌਰਾਨ ਦੂਜੇ ਮੈਚ 'ਚ 150 ਰਨ ਦੀ ਪਾਰੀ ਖੇਡ ਕੈਪਟਨ ਅਤੇ ਸਿਲੈਕਟਰਸ ਦੇ ਫੈਸਲੇ ਨੂੰ ਤਾਂ ਸਹੀ ਸਾਬਿਤ ਕੀਤਾ ਹੀ ਪਰ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਦੇ ਦਿਲ ਵੀ ਜਿੱਤ ਲਏ। ਇੰਨਾ ਹੀ ਨਹੀਂ ਟੀ-20 ਮੈਚਾਂ 'ਚ ਯੁਵਰਾਜ ਸਿੰਘ ਨੇ ਆਖਰੀ ਮੈਚ 'ਚ ਜਿਸ ਅੰਦਾਜ਼ ਨਾਲ ਕ੍ਰਿਸ ਜਾਰਡਨ ਨੂੰ ਛੱਕੇ ਠੋਕੇ ਉਸਤੋਂ ਸਾਲ 2007 ਦੇ ਟੀ-20 ਵਿਸ਼ਵ ਕਪ ਦੇ ਯੁਵਰਾਜ ਸਿੰਘ ਦੀ ਯਾਦ ਆ ਗਈ।

3/18
ਯੁਵਰਾਜ ਸਿੰਘ ਦੇ ਬੱਲੇ ਦੀ ਦਹਾੜ ਨੇ ਟੀਮ ਇੰਡੀਆ ਦੇ ਸਿਲੈਕਟਰਸ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਹੁਣ ਯੁਵੀ ਦੀ ਟੀਮ ਇੰਡੀਆ 'ਚ ਵਾਪਸੀ ਕਰਵਾਈ ਜਾ ਸਕਦੀ ਹੈ। ਇਸੇ ਸੀਜਨ 'ਚ ਦਿੱਲੀ 'ਚ ਪੰਜਾਬ ਅਤੇ ਬੜੋਦਾ ਵਿਚਾਲੇ ਖੇਡੇ ਗਏ ਰਣਜੀ ਟਰਾਫੀ ਮੈਚ 'ਚ ਯੁਵਰਾਜ ਸਿੰਘ ਨੇ ਦੋਹਰਾ ਸੈਂਕੜਾ ਠੋਕਿਆ। ਯੁਵਰਾਜ ਸਿੰਘ ਨੇ 260 ਰਨ ਦੀ ਪਾਰੀ ਖੇਡੀ ਸੀ। ਇਹ ਯੁਵਰਾਜ ਸਿੰਘ ਦਾ ਪਹਿਲਾ ਦਰਜਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਸੀ। ਇਸਤੋਂ ਪਹਿਲਾਂ ਯੁਵੀ ਦਾ ਬੈਸਟ ਸਕੋਰ 209 ਰਨ ਦਾ ਸੀ। ਯੁਵਰਾਜ ਸਿੰਘ ਨੇ 370 ਗੇਂਦਾਂ 'ਤੇ 260 ਰਨ ਦੀ ਪਾਰੀ ਖੇਡੀ। ਯੁਵੀ ਦੀ ਇਸ ਪਾਰੀ 'ਚ 26 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਯੁਵੀ ਨੇ ਮੌਜੂਦਾ ਸੀਜਨ 'ਚ 5 ਮੈਚਾਂ ਦੀਆਂ 8 ਪਾਰੀਆਂ 'ਚ 2 ਸੈਂਕੜੇ ਅਤੇ 2 ਅਰਧ-ਸੈਂਕੜੇ ਠੋਕੇ।

4/18
5/18
ਕ੍ਰਿਕਟਰ ਯੁਵਰਾਜ ਸਿੰਘ ਦਾ ਕ੍ਰਿਕਟ ਮੈਦਾਨ ਅਤੇ ਕ੍ਰਿਕਟ ਦੀ ਦੁਨੀਆ 'ਚ ਸਾਲ 2016 ਦੇ ਰਣਜੀ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਖੂਬ ਚਰਚਾ ਹੋ ਰਿਹਾ ਸੀ। ਗੇਂਦਬਾਜ਼ ਹੁਣ ਵੀ ਯੁਵਰਾਜ ਸਿੰਘ ਦਾ ਵਿਕਟ ਹਾਸਿਲ ਕਰਨ ਲਈ 2016 ਦੇ ਰਣਜੀ ਸੀਜਨ ਦੌਰਾਨ ਤਰਸ ਹੀ ਰਹੇ ਸਨ। ਯੁਵਰਾਜ ਸਿੰਘ ਨੇ ਇਸ ਰਣਜੀ ਸੀਜ਼ਨ 'ਚ ਆਪਣਾ ਦਮਦਾਰ ਫਾਰਮ ਜਾਰੀ ਰਖਦਿਆਂ ਲਗਾਤਾਰ ਪੰਜਾਬ ਲਈ ਦਮਦਾਰ ਖੇਡ ਵਿਖਾਇਆ।

6/18
ਪਰ ਇਸ ਸਭ ਵਿਚਾਲੇ ਯੁਵਰਾਜ ਸਿੰਘ ਨੇ ਆਪਣੇ ਬੱਲੇ ਦੀ ਅੱਗ ਬੁਝਣ ਨਹੀਂ ਦਿੱਤੀ।

7/18
8/18
ਹਾਲਾਂਕਿ ਇਸਤੋਂ ਬਾਅਦ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਲਈ ਉਨ੍ਹਾਂ ਨੂੰ ਬਾਕੀ ਰਣਜੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਯੁਵਰਾਜ ਸਿੰਘ ਦੇ ਖਾਤੇ 'ਚ ਕੁਲ 672 ਰਨ ਸਨ। ਯੁਵਰਾਜ ਸਿੰਘ ਨੇ ਇਸ ਰਣਜੀ ਸੀਜ਼ਨ 'ਚ ਕੁਲ 1044 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਦੌਰਾਨ 64.36 ਦੇ ਸਟ੍ਰਾਈਕ ਰੇਟ 'ਤੇ ਰਨ ਬਣਾਏ। ਯੁਵਰਾਜ ਸਿੰਘ ਦੀ ਔਸਤ 84.00 ਦੀ ਰਹੀ। ਯੁਵੀ ਨੇ ਇਸ ਸੀਜਨ 'ਚ ਕੁਲ 79 ਚੌਕੇ ਅਤੇ 8 ਛੱਕੇ ਜੜੇ।

9/18
ਯੁਵਰਾਜ ਸਿੰਘ ਨੇ ਉੱਤਰ ਪ੍ਰਦੇਸ਼ ਖਿਲਾਫ ਰਣਜੀ ਸੀਜਨ ਦੇ ਆਪਣੇ 5ਵੇਂ ਮੈਚ 'ਚ ਦਮਦਾਰ 85 ਰਨ ਬਣਾ ਕੇ ਰਣਜੀ ਸੀਜ਼ਨ ਦੇ ਆਪਣੇ ਲਾਜਵਾਬ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਲੀਡਿੰਗ ਸਕੋਰਰ ਦੇ ਤੌਰ 'ਤੇ ਆਪਣੀ ਜਗ੍ਹਾ ਹੋਰ ਮਜਬੂਤ ਕਰ ਲਈ ਸੀ। ਆਪਣੀ ਇਸ ਪਾਰੀ ਦੇ ਨਾਲ ਯੁਵਰਾਜ ਸਿੰਘ ਰਣਜੀ ਟਰਾਫੀ ਦੇ ਇਸ ਸੀਜ਼ਨ ਦੇ ਹਾਈਐਸਟ ਸਕੋਰਰ ਬਣ ਗਏ ਸਨ।

10/18
11/18
ਪਰ ਸਭ ਪਰੇਸ਼ਾਨੀਆਂ ਦੇ ਬਾਵਜੂਦ ਉਨ੍ਹਾਂ ਦੇ ਬੱਲੇ ਨੂੰ ਵੀ ਰਨ ਬਰਸਾਉਣ ਦੀ ਆਦਤ ਪੈ ਗਈ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ 7 ਜਨਵਰੀ ਨੂੰ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਗਈ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਸਨ। ਖਾਸ ਗੱਲ ਇਹ ਹੈ ਕਿ ਇਸ ਸੀਰੀਜ਼ ਲਈ ਵਨਡੇ ਅਤੇ ਟੀ-20 ਟੀਮਾਂ 'ਚ ਯੁਵਰਾਜ ਸਿੰਘ ਦੀ ਵਾਪਸੀ ਹੋਈ।

12/18
ਯੁਵਰਾਜ ਸਿੰਘ ਨੂੰ ਵਿਵਾਦਾਂ 'ਚ ਰਹਿਣ ਦੀ ਆਦਤ ਹੋ ਗਈ ਹੈ। ਕਦੀ ਯੁਵੀ ਦੀ ਫਾਰਮ ਕਾਰਨ ਓਹ ਵਿਵਾਦਾਂ 'ਚ ਰਹਿੰਦੇ ਹਨ ਅਤੇ ਕਦੀ ਆਪਣੇ ਨਿਜੀ ਰਿਸ਼ਤਿਆਂ ਕਾਰਨ ਵਿਵਾਦਾਂ 'ਚ ਘਿਰ ਜਾਂਦੇ ਹਨ।

13/18
ਵਨਡੇ ਅਤੇ ਟੀ-20 ਸੀਰੀਜ਼ 'ਚ ਸਹੀ ਸਾਬਿਤ ਕੀਤਾ ਸਿਲੈਕਟਰਸ ਦਾ ਫੈਸਲਾ

14/18
ਬੀਤੇ ਦਿਨੀ ਬਿਗ ਬਾਸ ਚੋਂ ਬਾਹਰ ਹੋਈ ਯੁਵਰਾਜ ਸਿੰਘ ਦੀ ਭਾਬੀ ਆਕਾਂਕਸ਼ਾ ਸ਼ਰਮਾ ਨੇ ਯੁਵੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸਨ।

15/18
16/18
ਹਾਲਾਂਕਿ ਯੁਵਰਾਜ ਸਿੰਘ ਦੀ ਮਾਂ ਨੇ ਸਾਰੇ ਆਰੋਪਾਂ ਨੂੰ ਗਲਤ ਦੱਸਿਆ ਅਤੇ ਮਾਨਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ।

17/18
18/18
Sponsored Links by Taboola

ਟਾਪ ਹੈਡਲਾਈਨ

Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ

Asian Games 2026 : ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਲਈ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ

World Cup 2027 Schedule: ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...

Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!

CNG Price Hike :  LPG ਤੋਂ ਬਾਅਦ CNG ਦੇ ਰੇਟ ਵੀ ਵਧੇ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ

Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ

DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ

Tourist Bus Accident : ਸ਼੍ਰੀਨਗਰ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਪਲਟੀ, 33 ਜ਼ਖ਼ਮੀ; 9 ਦੀ ਹਾਲਤ ਗੰਭੀਰ

Embed widget