ਪੜਚੋਲ ਕਰੋ

ਜ਼ਖਮੀ ਹੋਈ ਵਿਨੇਸ਼ ਲਈ ਚੀਨੀ ਖਿਡਾਰਨ ਦਾ ਅਨੋਖਾ ਜਜ਼ਬਾ

1/10
ਇਨ੍ਹਾਂ ਹੀ ਨਹੀਂ ਜਦ ਵਿਨੇਸ਼ ਨੂੰ ਸਟਰੈਚਰ 'ਤੇ ਪਾ ਕੇ ਲੈ ਜਾ ਰਹੇ ਸਨ ਤਾਂ ਚੀਨ ਦੀ ਭਲਵਾਨ ਨੇ ਵਿਨੇਸ਼ ਦਾ ਬੈਗ ਚੁੱਕਿਆ ਅਤੇ ਉਸਦੇ ਨਾਲ-ਨਾਲ ਉਸਨੂੰ ਐਸਕਾਰਟ ਕਰਦੇ ਹੋਏ ਹੀ ਉਥੋਂ ਗਈ।

2/10
ਚੀਨ ਦੀ ਭਲਵਾਨ ਦੇ ਇਸ ਜਜ਼ਬੇ ਨੇ ਵਿਖਾ ਦਿੱਤਾ ਕਿ ਜਿੱਤ ਤੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੁੰਦਾ ਹੈ। ਚੀਨ ਦੀ ਖਿਡਾਰਨ ਦੇ ਜਿੱਤਣ 'ਤੇ ਭਾਰਤ ਦੇ ਦਰਸ਼ਕਾਂ ਦੇ ਹੱਥ ਨਿਰਾਸ਼ਾ ਲੱਗੀ ਪਰ ਇਸ ਜਿੱਤ ਤੋਂ ਬਾਅਦ ਜੋ ਕੁਝ ਸੁਨ ਯਾਨਾਨ ਨੇ ਕੀਤਾ ਉਸ ਨਾਲ ਇਹ ਭਲਵਾਨ ਵਿਨੇਸ਼ ਦੇ ਨਾਲ-ਨਾਲ ਪੂਰੇ ਭਾਰਤ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਗਈ।

3/10
ਉਸਦੇ ਚੇਹਰੇ 'ਤੇ ਜਿੱਤ ਦੀ ਖੁਸ਼ੀ ਨਜਰ ਨਹੀਂ ਆਈ। ਸੁਨ ਯਾਨਾਨ ਦੇ ਚੇਹਰੇ 'ਤੇ ਖੁਸ਼ੀ ਨਹੀਂ ਬਲਕਿ ਗਮੀ ਨਜਰ ਆ ਰਹੀ ਸੀ। ਸੁਨ ਯਾਨਾਨ ਆਪਣੇ ਸੈਮੀਫਾਈਨਲ 'ਚ ਐਂਟਰੀ ਦੀ ਖੁਸ਼ੀ ਮਨਾਉਣ ਦੀ ਜਗ੍ਹਾ ਵਿਨੇਸ਼ ਕੋਲ ਖੜੀ ਰਹੀ ਅਤੇ ਉਸ ਵਲ ਵੇਖਦੀ ਰਹੀ।

4/10
5/10
6/10
ਵਿਨੇਸ਼ ਫੋਗਾਟ ਨੇ ਆਪਣੇ ਦਮਦਾਰ ਖੇਡ ਨਾਲ ਪ੍ਰਭਾਵਿਤ ਕੀਤਾ। ਪਰ ਵਿਨੇਸ਼ ਅਤੇ ਮੈਡਲ ਵਿਚਾਲੇ ਉਨ੍ਹਾਂ ਦੀ ਇੰਜਰੀ ਆ ਗਈ। ਵਿਨੇਸ਼ ਨੂੰ ਉਨ੍ਹਾਂ ਦੇ ਪਹਿਲੇ ਹੀ ਮੈਚ 'ਚ ਇੰਜਰੀ ਹੋਈ।

7/10
ਪਹਿਲਾਂ ਵਿਨੇਸ਼ ਦੀ ਬਾਂਹ 'ਤੇ ਜਰਕ ਆਇਆ ਅਤੇ ਫਿਰ ਕੁਆਟਰਫਾਈਨਲ 'ਚ ਵਿਨੇਸ਼ ਦੀ ਲੱਤ 'ਤੇ ਇੰਜਰੀ ਹੋ ਗਈ। ਇੰਜਰੀ ਨਾਲ ਜੂਝ ਰਹੀ ਵਿਨੇਸ਼ ਨੂੰ ਕੁਆਟਰਫਾਈਨਲ ਮੈਚ ਚੋਂ ਹਟਣਾ ਪਿਆ।

8/10
ਵਿਨੇਸ਼ ਮੈਚ ਤਾਂ ਹਾਰੀ ਪਰ ਇਸ ਹਾਰ ਤੋਂ ਬਾਅਦ ਜੋ ਹੋਇਆ ਓਹ ਵੇਖ ਸਭ ਦਰਸ਼ਕ ਹੈਰਾਨ ਰਹਿ ਗਏ। ਕੁਆਟਰਫਾਈਨਲ 'ਚ ਵਿਨੇਸ਼ ਦੀ ਵਿਰੋਧੀ ਖਿਡਾਰਨ ਸੀ ਚੀਨ ਦੀ ਸੁਨ ਯਾਨਾਨ। ਜਿਵੇਂ ਹੀ ਵਿਨੇਸ਼ ਨੂੰ ਇੰਜਰੀ ਹੋਈ ਅਤੇ ਉਸਦੇ ਕੋਚ ਨੇ ਉਸਨੂੰ ਮੈਚ ਤੋਂ ਹਟਾਉਣ ਦਾ ਫੈਸਲਾ ਲਿਆ, ਤਾਂ ਸੁਨ ਯਾਨਾਨ ਹੈਰਾਨ ਹੋ ਗਈ।

9/10
ਪਰ ਬੁਧਵਾਰ ਦੇ ਦਿਨ ਹੀ ਭਾਰਤ ਨੂੰ ਕੁਸ਼ਤੀ 'ਚ ਇੱਕ ਹੋਰ ਮੈਡਲ ਦੀ ਆਸ ਸੀ। ਕੁਸ਼ਤੀ 'ਚ 48kg ਭਾਰਵਰਗ 'ਚ ਭਾਰਤ ਦੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਤੋਂ ਜਿੱਤ ਦੀ ਉਮੀਦ ਸੀ। ਪਰ ਕੁਆਟਰਫਾਈਨਲ ਮੈਚ 'ਚ ਹੋਈ ਇੰਜਰੀ ਨੇ ਵਿਨੇਸ਼ ਦਾ ਸਫਰ ਜਿੱਤ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ।

10/10
ਬੁਧਵਾਰ ਦੇ ਦਿਨ ਭਾਰਤ ਨੂੰ ਰੀਓ ਓਲੰਪਿਕਸ ਦਾ ਪਹਿਲਾ ਮੈਡਲ ਹਾਸਿਲ ਹੋਇਆ। ਇਹ ਮੈਡਲ ਭਾਰਤ ਦੀ ਝੋਲੀ 'ਚ ਸਾਕਸ਼ੀ ਮਲਿਕ ਨੇ ਪਾਇਆ। ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ 58kg ਭਾਰਵਰਗ 'ਚ ਫ੍ਰੀਸਟਾਈਲ ਕੈਟੇਗਰੀ ਕੁਸ਼ਤੀ 'ਚ ਕਾਂਸੀ ਦਾ ਤਗਮਾ ਜਿੱਤ ਲਿਆ। ਓਲੰਪਿਕਸ 'ਚ ਮੈਡਲ ਜਿੱਤਣ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ

Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ

ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ

ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ

NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026

ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ

Embed widget