ਪੜਚੋਲ ਕਰੋ
ਟਵਿਟਰ 'ਤੇ ਵਧਾਈਆਂ, ਸਾਕਸ਼ੀ 'ਤੇ ਦੇਸ਼ ਨੂੰ ਮਾਣ
Written By : ਏਬੀਪੀ ਸਾਂਝਾ | Updated at : 18 Aug 2016 08:32 AM (IST)
1/18

Follow Vijay GoelVerified account @VijayGoelBJP Congratulations to Sakshi Malik!!!.Wins First #Olympics #Bronze Medal for #IND in #Rio2016 #Kudos #proud #wrestling
2/18

Follow Ajay MakenVerified account @ajaymaken Great fight back by Sakshi Malik! First medal for #Ind in #Rio2016 #Olympics in #wrestling!
3/18

Amitabh Bachchan
4/18

Follow Yogeshwar DuttVerified account @DuttYogi Sakshi aap ki tarif me jitna bola jae kam hoga garv he desh ko aap ke upr. Desh ki kusti ko ek alg pahchan mili h aaj. #JaiHind #ind
5/18

Yogeshwar Dutt
6/18

Follow Virender SehwagVerified account @virendersehwag #SakshiMalik is a reminder of what cn happn if u don't kill a girl child.When d going gets tough,its our girls who get going &save our pride
7/18

Follow Sonali Bendre BehlVerified account @iamsonalibendre 1st medal!!!! Sakshi d superwoman! At last...thank u Sakshi Mallik, so so proud of u...
8/18

Sonali Bendre
9/18

Follow Amitabh BachchanVerified account @SrBachchan T 2351 - #Rio2016 and the women of India doing us so proud .. especially in the wresting ..Sakshi you made us proud Indians !! COME ONNN !!
10/18

Follow Charlsie AgroVerified account @CBCharlsie Sakshi Malik just won #IND its first freestyle #wrestling medal #bronze #58kg @CBCOlympics
11/18

Charlsie Agro
12/18

Follow Boman IraniVerified account @bomanirani WE HAVE A BRONZE!!!!!!!!!!!!!!!!!!! SAKSHI MAILK YOU DID IT!!!!!
13/18

Boman Irani
14/18

Follow Sushil KumarVerified account @WrestlerSushil Sushil Kumar Retweeted ESPN India She has done what no Indian girl has done before. A real hero #SakshiMalik u have set a path 4 many more 2 follow u
15/18

Sushil Kumar
16/18

Follow Virender SehwagVerified account @virendersehwag Poora Bharat is baat ka Sakshi hai,jab koi bht mushkil ho toh is desh ki ladkiyan hi Malik hain.Thank U #SakshiMalik
17/18

ਸਾਕਸ਼ੀ ਦੀ ਜਿੱਤ 'ਤੇ ਪੂਰਾ ਦੇਸ਼ ਖੁਸ਼ ਹੈ ਅਤੇ ਨਾਲ ਹੀ ਦੇਸ਼ ਦੇ ਦਿੱਗਜਾਂ ਨੇ ਵੀ ਇਸ ਮੌਕੇ ਸਾਕਸ਼ੀ ਨੂੰ ਵਧਾਈ ਦਿੱਤੀ ਹੈ। ਬਾਲੀਵੁਡ ਅਤੇ ਖੇਡ ਨਾਲ ਜੁੜੀਆਂ ਹਸਤੀਆਂ ਨੇ ਟਵੀਟ ਕਰਕੇ ਸਾਕਸ਼ੀ ਮਲਿਕ ਨੂੰ ਜਿੱਤ ਦੀ ਵਧਾਈ ਦਿੱਤੀ।
18/18

ਰੀਓ ਓਲੰਪਿਕਸ 'ਚ ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤ ਲਿਆ। ਇਹ ਕਾਰਨਾਮਾ ਕਰਨ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਇਸ ਕਾਰਨਾਮੇ ਨਾਲ ਸਾਕਸ਼ੀ ਨੇ ਇਤਿਹਾਸ ਰਚ ਦਿੱਤਾ ਹੈ। 58kg ਭਾਰਵਰਗ 'ਚ ਫ੍ਰੀਸਟਾਈਲ ਕੈਟੇਗਰੀ ਕੁਸ਼ਤੀ 'ਚ ਸਾਕਸ਼ੀ ਮਲਿਕ ਨੇ ਬਰੌਂਜ਼ ਮੈਡਲ ਜਿੱਤਿਆ। ਓਲੰਪਿਕਸ 'ਚ ਮੈਡਲ ਜਿੱਤਣ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ।
Published at : 18 Aug 2016 08:32 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ
ਸਪੋਰਟਸ
Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।
ਸਪੋਰਟਸ
ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ
ਸਪੋਰਟਸ
6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ
ਟ੍ਰੈਂਡਿੰਗ ਟੌਪਿਕ






















