ਪੜਚੋਲ ਕਰੋ

ਹੁਣ ਗੂਗਲ ਅਸਿਸਟੈਂਟ 'ਤੇ ਕ੍ਰਿਕਟ ਦੇ ਜਲਵੇ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਕ੍ਰਿਕਟ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਜੀ ਹਾਂ, ਅਸੀਂ ਆਈਪੀਐਲ ਦੀ ਹੀ ਗੱਲ ਕਰ ਰਹੇ ਹਾਂ। ਕ੍ਰਿਕਟ ਦਾ ਇਹ ਮਹਾਯੁੱਧ ਹੁਣ ਤੋਂ ਸ਼ੁਰੂ ਹੋ ਕੇ ਮਈ ਤਕ ਚੱਲੇਗਾ। ਇਸ ਨੂੰ ਦੇਖਣਾ ਕੋਈ ਫੈਨ ਮਿਸ ਨਹੀਂ ਕਰਨਾ ਚਾਹੁੰਦਾ। ਇਸ ਬਾਰੇ ਪਲ-ਪਲ ਦੀ ਜਾਣਕਾਰੀ ਰੱਖਣਾ ਫੈਨਸ ਨੂੰ ਕਾਫੀ ਪਸੰਦ ਹੈ। ਇਸ ਨੂੰ ਦੇਖਦੇ ਹੋਏ ਗੂਗਲ ਅਸਿਸਟੈਂਟ ਤੁਹਾਡੀ ਮਦਦ ਲਈ ਤਿਆਰ ਹੈ। ਜਿੱਥੇ ਤੁਸੀਂ ਇਨ੍ਹਾਂ ਸਭ ਚੀਜ਼ਾਂ ਦੀ ਜਾਣਕਾਰੀ ਹਾਸਲ ਕਰ ਪਾਓਗੇ। ਵਰਚੂਅਲ ਅਸਿਸਟੈਂਟ ਦੀ ਮਦਦ ਨਾਲ ਕ੍ਰਿਕਟ ਲਵਰਜ਼ ਆਈਪੀਐਲ ਮੈਚ ‘ਤੇ ਪੂਰੀ ਤਰ੍ਹਾਂ ਖੁਦ ਨੂੰ ਅਪਡੇਟ ਰੱਖ ਸਕਦੇ ਹਨ। ਇਸ ਦੀ ਮਦਦ ਨਾਲ ਆਈਪੀਐਲ ਸਕੋਰ, ਅਪਕਮਿੰਗ ਆਈਪੀਐਲ ਮੈਚ ਤੇ ਫੇਵਰੇਟ ਖਿਡਾਰੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਯੂਜ਼ਰਸ ਨੂੰ ਗੂਗਲ 'ਤੇ ਸਿਰਫ ਸਵਾਲ ਕਰਨੇ ਹਨ ਜਿਨ੍ਹਾਂ ਦੇ ਜਵਾਬ ਗੂਗਲ ਦੇਵੇਗਾ। ਇਸ ਦੇ ਨਾਲ ਹੀ ਮੋਬਾਈਲ ਵਰਲਡ ਕਾਂਗਰਸ 2019 ‘ਚ ਗੂਗਲ ਨੇ ਗੂਗਲ ਅਸਿਸਟੈਂਟ ਲਈ ਚਾਰ ਨਵੀਆਂ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਨ ਦੀ ਗੱਲ ਕਹੀ ਸੀ। ਕੰਪਨੀ ਨੇ ਇਸ ਨੂੰ ਦੇਖਦੇ ਹੋਏ ਗੁਜਰਾਤੀ, ਕੰਨੜ, ਮਲਿਆਲਮ ਤੇ ਉਰਦੂ ਨੂੰ ਜੋੜਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup: ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
Embed widget