ਪੜਚੋਲ ਕਰੋ

ਗੋਲਡਬਰਗ 'ਤੇ ਲੈਸਨਰ ਸਾਹਮਣੇ ਵੱਡੀ ਚੁਨੌਤੀ

1/10
ਹੁਣ ਫੈਨਸ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਗੋਲਡਬਰਗ, ਲੈਸਨਰ ਅਤੇ ਅੰਡਰਟੇਕਰ ਇਸ ਵਾਰ ਦੇ ਰਾਇਲ ਰੰਬਲ 'ਚ ਆਪਣੇ ਜਲਵੇ ਦੀ ਸਭ ਨੂੰ ਝਲਕ ਵਿਖਾਉਣ।

2/10
3/10
ਕੋਈ ਕੁਝ ਸਮਝ ਪਾਉਂਦਾ ਇਸਤੋਂ ਪਹਿਲਾਂ ਹੀ ਲਾਈਟਸ ਦੁਬਾਰਾ ਜਗੀਆਂ ਪਰ ਇਸ ਵਾਰ ਗੋਲਡਬਰਗ ਅਤੇ ਲੈਸਨਰ ਦੇ ਨਾਲ ਰਿੰਗ 'ਚ ਅੰਡਰਟੇਕਰ ਵੀ ਖੜੇ ਸਨ।

4/10
ਪਰ ਅਚਾਨਕ ਸਟੇਡੀਅਮ ਦੀਆਂ ਲਾਈਟਸ ਬੰਦ ਹੋ ਗਈਆਂ ਅਤੇ ਸਟੇਡੀਅਮ 'ਚ ਹਨੇਰਾ ਹੋ ਗਿਆ।

5/10
ਲੈਸਨਰ ਵੀ ਕਿੰਨੀ ਦੇਰ ਉਡੀਕਦੇ,ਲੈਸਨਰ ਨੇ ਆਪਣੇ ਮੈਨੇਜਰ ਨਾਲ ਸਟੇਡੀਅਮ 'ਚ ਐਂਟਰੀ ਕੀਤੀ ਅਤੇ ਫਿਰ ਗੋਲਡਬਰਗ ਨੂੰ ਸਬਕ ਸਿਖਾਉਣ ਲਈ ਲੈਸਨਰ ਰਿੰਗ ਦੇ ਅੰਦਰ ਪਹੁੰਚ ਗਏ।

6/10
ਰਾਇਲ ਰੰਬਲ 'ਚ ਕੁਝ ਹੀ ਦਿਨ ਬਾਕੀ ਹਨ ਪਰ ਹੁਣ ਕੁਝ ਅਜਿਹਾ ਹੋਇਆ ਹੈ ਜਿਸਨੂੰ ਵੇਖ ਲਗਦਾ ਹੈ ਕਿ ਰਾਇਲ ਰੰਬਲ 2017 'ਚ ਰੋਮਾਂਚ ਦੀ ਕੋਈ ਕਮੀ ਨਹੀਂ ਰਹਿਣ ਵਾਲੀ।

7/10
ਗੋਲਡਬਰਗ ਅਤੇ ਲੈਸਨਰ ਵੀ ਅੰਡਰਟੇਕਰ ਨੂੰ ਸਾਹਮਣੇ ਖੜੇ ਵੇਖ ਹੈਰਾਨ ਰਹਿ ਗਏ। ਦੋਨੇ ਸਮਝ ਨਹੀਂ ਪਾ ਰਹੇ ਸਨ ਕਿ ਇੱਕ ਦੂਜੇ ਨਾਲ ਪੰਗਾ ਲੈਣ ਜਾਂ ਅੰਡਰਟੇਕਰ ਨੂੰ ਸੰਭਾਲਣ। ਪਰ ਅੰਡਰਟੇਕਰ ਦੀ ਐਂਟਰੀ ਨੇ ਰਾਇਲ ਰੰਬਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।

8/10
9/10
ਅਜੇ ਗੋਲਡਬਰਗ ਅਤੇ ਲੈਸਨਰ ਇੱਕ-ਦੂਜੇ ਵਲ ਵੇਖ ਰਹੇ ਸਨ ਅਤੇ ਲਗ ਰਿਹਾ ਸੀ ਕਿ ਦੋਨਾ ਵਿਚਾਲੇ ਟੱਕਰ ਹੋ ਜਾਵੇਗੀ।

10/10
ਸੋਮਵਵਾਰ ਨੂੰ ਇਸਦੀ ਇੱਕ ਝਲਕ ਵੇਖਣ ਨੂੰ ਮਿਲੀ। ਗੋਲਡਬਰਗ ਨੇ ਬਰਾਕ ਲੈਸਨਰ ਨੂੰ ਸਰਵਾਈਵਰ ਸੀਰੀਜ਼ 'ਚ ਮਾਤ ਦਿੱਤੀ ਅਤੇ ਫਿਰ ਸੋਮਵਾਰ ਨੂੰ ਗੋਲਡਬਰਗ ਨੇ ਰਿੰਗ 'ਚ ਖੜ ਕੇ ਬਰਾਕ ਲੈਸਨਰ ਨੂੰ ਖੂਬ ਲਤਾੜਿਆ।

Sponsored Links by Taboola

ਟਾਪ ਹੈਡਲਾਈਨ

World Cup 2027 Schedule: ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
Asian Games 2026 : ਗੁਲਵੀਰ ਸਿੰਘ ਨੇ ਜਿੱਤਿਆ ਸਿਲਵਰ, ਵਿਥਿਆ ਰਾਮਰਾਜ ਨੇ ਤੋੜਿਆ ਪੀਟੀ ਉਸ਼ਾ ਦਾ 42 ਸਾਲ ਪੁਰਾਣਾ ਰਿਕਾਰਡ

Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...

1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ

ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ

Embed widget