ਪੜਚੋਲ ਕਰੋ
Advertisement
ਹਰਮਨਪ੍ਰੀਤ ਕੌਰ ਦਾ ਕੈਚ ਦਾ ਵੀਡੀਓ ਹੋ ਰਿਹਾ ਹੈ ਵਾਈਰਲ, ਸਭ ਹੋ ਰਹੇ ਹਨ ਹੈਰਾਨ
ਭਾਰਤ ਦੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੱਕ ਬਹਿਤਰੀਨ ਕੈਚ ਫੜ੍ਹਿਆ ਹੈ। ਉਨ੍ਹਾਂ ਨੇ ਇੱਕ ਹੱਥ ਨਾਲ ਹਵਾ ‘ਚ ਉੱਡਦੇ ਹੋਏ ਸ਼ਾਨਦਾਰ ਕੈਚ ਫੜਿਆ ਜਿਸ ਦਾ ਵਾਈਰਲ ਵੀਡੀਓ ਹੁਣ ਵਾਈਰਲ ਹੋ ਰਿਹਾ ਹੈ।
ਨਵੀਂ ਦਿੱਲੀ: ਭਾਰਤ ਦੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੱਕ ਬਹਿਤਰੀਨ ਕੈਚ ਫੜ੍ਹਿਆ ਹੈ। ਉਨ੍ਹਾਂ ਨੇ ਇੱਕ ਹੱਥ ਨਾਲ ਹਵਾ ‘ਚ ਉੱਡਦੇ ਹੋਏ ਸ਼ਾਨਦਾਰ ਕੈਚ ਫੜਿਆ ਜਿਸ ਦਾ ਵਾਈਰਲ ਵੀਡੀਓ ਹੁਣ ਵਾਈਰਲ ਹੋ ਰਿਹਾ ਹੈ। ਇਹ ਕੈਚ ਹਰਮਨਪ੍ਰੀਤ ਨੇ ਵੈਸਟ-ਇੰਡੀਜ਼ ਖਿਲਾਫ ਹੋਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਮੈਚ ‘ਚ ਫੜਿਆ।
ਸ਼ੁੱਕਰਵਾਰ ਨੂੰ ਸਰ ਵਿਵ ਰਿਚਰਡਸ ਸਟੇਡੀਅਮ ‘ਚ ਭਾਰਤ ਅਤੇ ਵੇਸਟ-ਇੰਡੀਜ਼ ਮਹਿਲਾ ਕ੍ਰਿਕਟ ਟੀਮ ਦਾ ਮੈਚ ਚਲ ਰਿਹਾ ਸੀ। ਵੇਸਟ-ਇੰਡੀਜ਼ ਟੀਮ ਦੀ ਕਪਤਾਨ ਸ਼ਾਨਦਾਰ ਬੱਲੇਬਾਜ਼ ਕਰ ਰਹੀ ਸੀ। ਉਨ੍ਹਾਂ ਨੇ ਏਕਤਾ ਬਿਸ਼ਟ ਦੀ ਪਿਛਲੀ ਗੇਂਦ ‘ਤੇ ਸ਼ਾਨਦਾਰ ਛੱਕਾ ਲਗਾਇਆ ਸੀ। ਅਗਲੀ ਬਾਲ ‘ਤੇ ਫੇਰ ਉਨ੍ਹਾਂ ਨੇ ਹਵਾ ‘ਚ ਉੱਠ ਦਿੱਤਾ।
ਹਰਮਨਪ੍ਰੀਤ ਕੌਰ ਦੇ ਇਸ ਸ਼ਾਨਦਾਰ ਕੈਚ ਨੂੰ ਜਿਸ ਨੇ ਵੀ ਦੇਖਿਆ ਉਸ ਨੂੰ ਯਕੀਨ ਨਹੀਂ ਹੋਇਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਜੰਮਕੇ ਹਰਮਨਪ੍ਰੀਤ ਦੀ ਤਾਰੀਫ ਕਰ ਰਹੇ ਹਨ। ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ‘ਚ ਹਾਰ ਗਈ। ਇਸ ਰੋਮਾਂਚਕ ਮੈਚ ‘ਚ ਉਸ ਨੂੰ ਇੱਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।Harmanpreet Waattaaa catch!!
Stafanie Taylor batting at 88* and just 2 balls left in the innings. She hits penultimate ball for SIX!! 94* Last ball almost a Six and Century for Taylor, But Harmanpreet took a stunner at long on!! Par with Pollard stunning catches at long on. — மெரின் குமார் (@merin_kumar) 1 November 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement