ਪੜਚੋਲ ਕਰੋ

14 ਸਾਲ ਬਾਅਦ ਇਸ ਅੰਦਾਜ਼ 'ਚ ਗਵਾਇਆ ਵਿਕਟ

1/10
ਇਸਤੋਂ ਪਹਿਲਾਂ 14 ਸਾਲ ਪਹਿਲਾਂ 2002 'ਚ ਵੀ.ਵੀ.ਐਸ. ਲਕਸ਼ਮਨ ਵੀ ਐਂਟੀਗੁਆ ਟੈਸਟ 'ਚ ਵੈਸਟ ਇੰਡੀਜ਼ ਖਿਲਾਫ ਹਿਟ ਵਿਕਟ ਹੋਕੇ ਆਊਟ ਹੋਏ ਸਨ।

2/10
ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਹਿਟ ਵਿਕਟ ਹੋਕੇ ਆਪਣਾ ਵਿਕਟ ਗਵਾ ਬੈਠੇ।

3/10
4/10
ਕਪਤਾਨਾਂ ਦੀ ਗਲ ਕੀਤੀ ਜਾਵੇ ਤਾਂ ਵਿਰਾਟ ਸਾਲ 1949 'ਚ ਲਾਲਾ ਅਮਰਨਾਥ ਤੋਂ ਬਾਅਦ ਹਿਟ ਵਿਕਟ ਹੋਕੇ ਆਊਟ ਹੋਣ ਵਾਲੇ ਟੀਮ ਇੰਡੀਆ ਦੇ ਪਹਿਲੇ ਕਪਤਾਨ ਬਣ ਗਏ ਹਨ।

5/10
6/10
ਟੀਮ ਇੰਡੀਆ ਲਈ ਸਭ ਤੋਂ ਵਧ ਵਾਰ ਹਿਟ ਵਿਕਟ ਹੋਕੇ ਆਊਟ ਹੋਣ ਵਾਲੇ ਖਿਡਾਰੀ ਸਨ ਮੋਹਿੰਦਰ ਅਮਰਨਾਥ। ਆਪਣੇ ਕਰੀਅਰ ਦੌਰਾਨ ਮੋਹਿੰਦਰ ਅਮਰਨਾਥ ਕੁਲ 3 ਵਾਰ ਹਿਟ ਵਿਕਟ ਹੋਏ ਸਨ।

7/10
ਵਿਰਾਟ ਕੋਹਲੀ ਇਸ ਅੰਦਾਜ਼ 'ਚ ਆਊਟ ਹੋਏ ਜਿਵੇਂ ਆਮ ਤੌਰ 'ਤੇ ਕਿਸੇ ਨੂੰ ਆਊਟ ਹੁੰਦੇ ਨਹੀਂ ਵੇਖਿਆ ਜਾਂਦਾ। ਲੈਗ ਸਪਿਨਰ ਆਦਿਲ ਰਾਸ਼ਿਦ ਦੀ ਗੇਂਦ 'ਤੇ ਵਿਰਾਟ ਹਿਟ ਵਿਕਟ ਹੋਏ।

8/10
ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਮੈਚ ਦੇ ਚੌਥੇ ਦਿਨ ਚੰਗੀ ਸ਼ੁਰੂਆਤ ਦਿੱਤੀ। ਵਿਰਾਟ ਨੇ ਸੰਭਲ ਕੇ ਖੇਡਦੇ ਹੋਏ 40 ਰਨ ਬਣਾ ਲਏ ਸਨ। ਪਰ ਫਿਰ ਵਿਰਾਟ ਕੋਹਲੀ ਆਦਿਲ ਰਾਸ਼ਿਦ ਦੀ ਇੱਕ ਸ਼ਾਰਟ ਗੇਂਦ ਨੂੰ ਖੇਡਣ ਲਈ ਕਰੀਜ਼ ਦੇ ਕਾਫੀ ਅੰਦਰ ਚਲੇ ਗਏ।

9/10
ਕੁਲ 2233 ਟੈਸਟ ਮੈਚਾਂ 'ਚ ਵਿਰਾਟ ਕੋਹਲੀ 22ਵੇਂ ਭਾਰਤੀ ਬੱਲੇਬਾਜ ਹਨ ਜੋ ਹਿਟ ਵਿਕਟ ਹੋਕੇ ਆਊਟ ਹੋਏ ਹਨ। ਟੈਸਟ ਮੈਚਾਂ 'ਚ 14 ਸਾਲ ਬਾਅਦ ਟੀਮ ਇੰਡੀਆ ਨੇ ਹਿਟ ਵਿਕਟ ਨਾਲ ਆਪਣਾ ਕੋਈ ਵਿਕਟ ਗਵਾਇਆ ਹੈ।

10/10
ਵਿਰਾਟ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦਾ ਪੈਰ ਵਿਕਟ ਨਾਲ ਜਾ ਟਕਰਾਇਆ ਹੈ। ਇੰਗਲੈਂਡ ਖਿਲਾਫ ਵਿਰਾਟ ਕੋਹਲੀ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ। ਪਰ ਪਾਰੀ ਦੀ ਸ਼ੁਰੂਆਤ ਠੀਕ ਅੰਦਾਜ਼ 'ਚ ਕਰ ਚੁੱਕੇ ਵਿਰਾਟ ਇਸ ਤਰ੍ਹਾ ਆਪਣਾ ਵਿਕਟ ਗਵਾ ਕੇ ਹੈਰਾਨ ਸਨ। ਜਦ ਵਿਰਾਟ ਕੋਹਲੀ ਦਾ ਵਿਕਟ ਡਿੱਗਾ ਤਾਂ ਟੀਮ ਇੰਡੀਆ ਨੇ 361 ਰਨ 'ਤੇ 6 ਵਿਕਟ ਗਵਾ ਦਿੱਤੇ ਸਨ।

Sponsored Links by Taboola

ਟਾਪ ਹੈਡਲਾਈਨ

'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

21 ਐਥਲੀਟ ਅਤੇ ਇੱਕ ਮੈਡਲ, 2026 ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ

WWE Big Update: 485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ? ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ

ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026

Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ

Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 

YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ

Embed widget