ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਰਾਟ ਕੋਹਲੀ ਸਿਰਫ ਇੱਕ ਟਵੀਟ ਨਾਲ ਕਮਾਉਂਦੇ 2.51 ਕਰੋੜ ਰੁਪਏ
ਕ੍ਰਿਕਟ 'ਚ ਬਹੁਤ ਕਮਾਈ ਹੁੰਦੀ ਹੈ, ਪਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟਵਿਟਰ ਜ਼ਰੀਏ ਵੀ ਕਰੋੜਾਂ ਰੁਪਏ ਕਮਾ ਰਹੇ ਹਨ। ਕੋਹਲੀ ਟਵਿਟਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
![ਵਿਰਾਟ ਕੋਹਲੀ ਸਿਰਫ ਇੱਕ ਟਵੀਟ ਨਾਲ ਕਮਾਉਂਦੇ 2.51 ਕਰੋੜ ਰੁਪਏ Virat Kohli gets 2 crore 50 lakhs for a tweet ਵਿਰਾਟ ਕੋਹਲੀ ਸਿਰਫ ਇੱਕ ਟਵੀਟ ਨਾਲ ਕਮਾਉਂਦੇ 2.51 ਕਰੋੜ ਰੁਪਏ](https://static.abplive.com/wp-content/uploads/sites/5/2020/02/24195403/virat-kohali-twitter.jpg?impolicy=abp_cdn&imwidth=1200&height=675)
ਚੰਡੀਗੜ੍ਹ: ਕ੍ਰਿਕਟ 'ਚ ਬਹੁਤ ਕਮਾਈ ਹੁੰਦੀ ਹੈ, ਪਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟਵਿਟਰ ਜ਼ਰੀਏ ਵੀ ਕਰੋੜਾਂ ਰੁਪਏ ਕਮਾ ਰਹੇ ਹਨ। ਕੋਹਲੀ ਟਵਿਟਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਉਹ ਆਪਣੇ ਇੱਕ ਟਵੀਟ ਤੋਂ 2.51 ਕਰੋੜ ਰੁਪਏ ਕਮਾਉਂਦੇ ਹਨ।
ਟਵਿਟਰ 'ਤੇ ਕਮਾਈ ਕਰਨ ਦੇ ਮਾਮਲੇ 'ਚ ਦੁਨੀਆ 'ਚ ਪਹਿਲੇ ਨੰਬਰ 'ਤੇ ਪੁਰਤਗਾਲ ਦੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਹਨ। ਉਹ ਇੱਕ ਟਵੀਟ ਤੋਂ 6.2 ਕਰੋੜ ਕਮਾਉਂਦੇ ਹਨ। ਬਲੇਚਰ ਵੈੱਬਸਾਈਟ ਮੁਤਾਬਕ ਵਿਰਾਟ ਕੋਹਲੀ 5ਵੇਂ ਨੰਬਰ 'ਤੇ ਹਨ।
ਇਸ ਵੈੱਬਸਾਈਟ ਮੁਤਾਬਕ ਵਿਰਾਟ ਕੋਹਲੀ ਭਾਰਤੀ ਟੀਮ ਲਈ ਰਨ ਮਸ਼ੀਨ ਬਣ ਕੇ ਉੱਭਰੇ ਹਨ। ਉਹ ਰਿਕਾਰਡ ਵੀ ਤੋੜ ਚੁੱਕੇ ਹਨ। ਇਸ ਕਾਰਨ ਉਹ ਦੇਸ਼-ਦੁਨੀਆਂ 'ਚ ਕਾਫੀ ਮਸ਼ਹੂਰ ਹਨ। ਉਹ ਕਈ ਨਾਮੀ ਤੇ ਵੱਡੇ ਬ੍ਰੈਂਡਸ ਨਾਲ ਜੁੜ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦੀ ਕਮਾਈ ਹੋਰ ਵਧੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)