ਪੜਚੋਲ ਕਰੋ

ਅਨੁਸ਼ਕਾ 'ਤੇ ਵਿਰਾਟ ਦੇ ਕੀਤੇ ਟਵੀਟ ਨੂੰ ਮਿਲਿਆ ਖਾਸ ਮੁਕਾਮ

1/12
 Follow Virat KohliVerified account ‏@imVkohli Shame on people for trolling @AnushkaSharma non-stop. Have some compassion. She has always only given me positivity

2/12
ਵਿਰਾਟ ਨੇ ਆਪਣੇ ਟਵੀਟ 'ਚ ਲਿਖਿਆ 'ਮੈਨੂੰ ਉਨ੍ਹਾਂ ਲੋਕਾਂ 'ਤੇ ਸ਼ਰਮ ਆਉਂਦੀ ਹੈ ਜੋ ਅਨੁਸ਼ਕਾ ਸ਼ਰਮਾ ਨੂੰ ਲੈਕੇ ਟਰੌਲ 'ਚ ਕਰ ਰਹੇ ਹਨ। ਅਨੁਸ਼ਕਾ ਤੋਂ ਮੈਨੂੰ ਸਿਰਫ ਪੌਜਿਟਿਵਿਟੀ ਹੀ ਮਿਲੀ ਹੈ।'

3/12
ਵਿਰਾਟ ਕੋਹਲੀ ਦਾ ਟਵੀਟ
ਵਿਰਾਟ ਕੋਹਲੀ ਦਾ ਟਵੀਟ
4/12
ਇਹ ਟਵੀਟ ਉਸ ਵੇਲੇ ਦਾ ਹੈ ਜਦ ਟੀ-20 ਵਿਸ਼ਵ ਕਪ ਖੇਡਿਆ ਜਾ ਰਿਹਾ ਸੀ। ਵਿਸ਼ਵ ਕਪ ਦੇ ਕੁਝ ਮੈਚਾਂ 'ਚ ਫਲਾਪ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਟਵਿਟਰ 'ਤੇ ਅਨੁਸ਼ਕਾ ਨੂੰ ਨਿਸ਼ਾਨਾ ਬਣਾਇਆ ਸੀ।

5/12
6/12
7/12
ਵਿਰਾਟ ਦੇ ਇਸ ਟਵੀਟ ਨੂੰ ਉਨ੍ਹਾਂ ਦੇ ਫੈਨਸ ਦਾ ਸਾਥ ਮਿਲਿਆ ਅਤੇ ਇਸ ਟਵੀਟ ਨੂੰ 39,000 ਤੋਂ ਵਧ ਰੀਟਵੀਟ ਕੀਤਾ ਗਿਆ। 1 ਲੱਖ ਤੋਂ ਵਧ ਲੋਕਾਂ ਨੇ ਇਸ ਟਵੀਟ ਨੂੰ ਲਾਈਕ ਕੀਤਾ।

8/12
ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਪਣੀ ਬੈਟਿੰਗ ਤੋਂ ਅਲਾਵਾ ਫਿਲਮ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੈਕੇ ਵੀ ਚਰਚਾ 'ਚ ਰਹਿੰਦੇ ਹਨ। ਮਾਰਚ 2016 'ਚ ਅਨੁਸ਼ਕਾ ਦੇ ਸਮਰਥਨ 'ਚ ਕੀਤਾ ਗਿਆ ਉਨ੍ਹਾਂ ਦਾ ਇੱਕ ਟਵੀਟ ਸਾਲ ਦਾ ਸਭ ਤੋਂ ਪ੍ਰਭਾਵਸ਼ਾਲੀ ਹੈਸ਼ਟੈਗ ਟਵੀਟ ਬਣ ਗਿਆ ਹੈ।

9/12
10/12
ਟਵਿਟਰ ਹਰ ਸਾਲ #yearontwitter ਰਿਪੋਰਟ ਪਬਲਿਸ਼ ਕਰਦਾ ਹੈ। ਇਸ ਰਿਪੋਰਟ 'ਚ ਸਾਲ ਦੇ ਦੌਰਾਨ ਭਾਰਤ 'ਚ ਛਾਏ ਟਰੈਂਡਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

11/12
ਇਸ ਰਿਪੋਰਟ 'ਚ ਪੌਪੁਲਰ ਹੈਸ਼ਟੈਗ, ਮੋਸਟ ਫੌਲੋਡ ਅਕਾਉਂਟ, ਟਾਪ ਮੂਵਮੈਂਟਸ ਅਤੇ ਮੋਸਟ ਪੌਪੁਲਰ ਟਵੀਟਸ ਸ਼ਾਮਿਲ ਹੁੰਦੇ ਹਨ।

12/12
ਇਸਤੋਂ ਬਾਅਦ ਅਨੁਸ਼ਕਾ ਟਵਿਟਰ 'ਤੇ ਟਰੌਲ ਕਰਨ ਲੱਗੀ। ਇਸਤੋਂ ਬਾਅਦ 28 ਮਾਰਚ ਨੂੰ ਵਿਰਾਟ ਨੇ ਅਨੁਸ਼ਕਾ ਨੂੰ ਟਰੌਲ ਕਰਨ ਵਾਲਿਆਂ ਨੂੰ ਨਿਸ਼ਾਨੇ 'ਤੇ ਲਿਆ ਅਤੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ।

Sponsored Links by Taboola

ਟਾਪ ਹੈਡਲਾਈਨ

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਗੰਭੀਰ ਦੀ ਕੋਚਿੰਗ 'ਤੇ ਉੱਠੇ ਸਵਾਲ! 104 'ਚੋਂ ਸਿਰਫ਼ 38 ਮੈਚਾਂ 'ਚ ਹੀ ਕੁਲਦੀਪ ਨੂੰ ਮਿਲਿਆ ਮੌਕਾ, ਅਸ਼ਵਿਨ ਨੇ ਕੀਤੀ ਤਿੱਖੀ ਟਿੱਪਣੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Famous Artist Death: ਸਿਨੇਮਾ ਜਗਤ ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
ਸਿਨੇਮਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ

Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ

ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ

8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ

ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ

Embed widget