ਪੜਚੋਲ ਕਰੋ
Advertisement
ਵਾਲੀਬਾਲ ਖਿਡਾਰਨ ਨੇ ਮੈਦਾਨ 'ਚ ਹੀ ਬੱਚੇ ਨੂੰ ਪਿਆਇਆ ਦੁੱਧ, ਸੋਸ਼ਲ ਮੀਡੀਆ 'ਚ ਖੂਬ ਚਰਚਾ
ਮਿਜ਼ੋਰਮ ਦੀ ਇੱਕ ਵਾਲੀਬਾਲ ਖਿਡਾਰਨ ਦਾ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖਿਡਾਰਨ ਇਸ ਫੋਟੋ ਵਿੱਚ ਆਪਣੇ ਬੱਚੇ ਨੂੰ ਮੈਦਾਨ ਵਿੱਚ ਹੀ ਦੁੱਧ ਪਿਲਾ ਰਹੀ ਹੈ।
ਆਈਜ਼ੋਲ: ਮਿਜ਼ੋਰਮ ਦੀ ਇੱਕ ਵਾਲੀਬਾਲ ਖਿਡਾਰਨ ਦਾ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖਿਡਾਰਨ ਇਸ ਫੋਟੋ ਵਿੱਚ ਆਪਣੇ ਬੱਚੇ ਨੂੰ ਮੈਦਾਨ ਵਿੱਚ ਹੀ ਦੁੱਧ ਪਿਲਾ ਰਹੀ ਹੈ।
ਇਸ ਫੋਟੋ 'ਤੇ ਸ਼ੋਸ਼ਲ ਮੀਡੀਆ ਯੂ਼ਜ਼ਰ ਕਾਫੀ ਕੁਮੈਂਟ ਵੀ ਕਰ ਰਹੇ ਹਨ। ਕੁਝ ਲੋਕਾਂ ਨੇ ਇਸ ਫੋਟੋ ਦੀ ਪ੍ਰਸ਼ੰਸਾ ਕਰਦੇ 'ਮਾਂ ਤੁਝੇ ਸਲਾਮ' ਜਿਹੇ ਕੁਮੈਂਟ ਵੀ ਕੀਤੇ ਹਨ।
ਦਰਅਸਲ ਆਈਜ਼ੋਲ 'ਚ ਖੇਡੇ ਵਾਲੀਬਾਲ ਮੁਕਾਬਲੇ ਦੌਰਾਨ ਖਿਡਾਰਨ ਲਾਲਵੇਂਤਲਾਂਗੀ ਤੂਈਕੂਮ ਨੇ ਹਾਫ ਟਾਈਮ ਵਿੱਚ ਮੈਦਾਨ ਵਿੱਚ ਹੀ ਬੱਚੇ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਸੀ। ਮਿਜ਼ੋਰਮ ਦੇ ਖੇਡ ਮੰਤਰੀ ਨੇ ਤੂਈਕੂਮ ਨੂੰ 10 ਹਜ਼ਾਰ ਰੁਪਾਏ ਇਨਾਮ ਦੇਣ ਦਾ ਐਲਾਨ ਕੀਤਾ ਹੈ।Mizoram State Games ‘19 chu tan a na tlang a ni e....Ms Lalventluangi Tuikum Bial Volleyball Player pawhin chawlh lawk remchanga lain a naute thla 7 leka upa chu a hnute a hnek tir e!! Ms Veni a ngaihsanawm em vangin Rs 10,000/- in puih kan tum e. MSG tiropuitu a ni ngei e! pic.twitter.com/QHJ4tEmtQt
— Robert Romawia Royte (@robertroyte) 9 December 2019
Mizoram State Games ‘19 chu tan a na tlang a ni e....Ms Lalventluangi Tuikum Bial Volleyball Player pawhin chawlh lawk remchanga lain a naute thla 7 leka upa chu a hnute a hnek tir e!! Ms Veni a ngaihsanawm em vangin Rs 10,000/- in puih kan tum e. MSG tiropuitu a ni ngei e! pic.twitter.com/QHJ4tEmtQt
— Robert Romawia Royte (@robertroyte) 9 December 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement