ਪੜਚੋਲ ਕਰੋ

ਜਾਣੋ ਵਾਰਨਰ ਦੀ ਕਾਮਯਾਬੀ ਦਾ ਰਾਜ਼

1/24
David Warner
David Warner
2/24
David Warner
David Warner
3/24
ਵਾਰਨਰ ਆਪਣੀ ਬੇਟੀ ਨਾਲ ਸਮਾਂ ਗੁਜਾਰਨਾ ਕਾਫੀ ਪਸੰਦ ਕਰਦੇ ਹਨ।

4/24
Candice Falzano-David Warner
Candice Falzano-David Warner
5/24
ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਇਸੇ ਸਾਲ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ
ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਇਸੇ ਸਾਲ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ "Candice and I welcomed beautiful little Indi Rae Warner into the world this morning. Mum was absolutely amazing,".
6/24
IPL 8 ਤੋਂ ਪਹਿਲਾਂ ਹੋਇਆ ਸੀ ਵਿਆਹ
IPL 8 ਤੋਂ ਪਹਿਲਾਂ ਹੋਇਆ ਸੀ ਵਿਆਹ
7/24
Candice Falzano-David Warner
Candice Falzano-David Warner
8/24
ਪਿਛਲੇ ਕੁਝ ਸਮੇਂ ਤੋਂ ਵਾਰਨਰ ਦਮਦਾਰ ਫਾਰਮ 'ਚ ਹਨ ਅਤੇ ਵਾਰਨਰ ਨੇ ਚੰਗੇ ਤੋਂ ਚੰਗੇ ਗੇਂਦਬਾਜ਼ਾਂ ਅਤੇ ਟੀਮਾਂ ਖਿਲਾਫ ਰਨ ਬਣਾਏ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਾਰਨਰ ਲਈ ਉਸਦਾ ਵਿਆਹ ਲਕੀ ਸਾਬਿਤ ਹੋਇਆ ਹੈ।

9/24
ਵਾਰਨਰ ਪਹਿਲਾਂ ਹੀ ਇੱਕ ਬੇਟੀ ਦੇ ਪਿਤਾ ਹਨ। ਕੈਂਡਿਸ ਨੇ ਵਾਰਨਰ ਦੀ ਪਹਿਲੀ ਬੇਟੀ ਨੂੰ 11 ਸਿਤੰਬਰ 2014 ਨੂੰ ਜਨਮ ਦਿੱਤਾ ਸੀ।

10/24
Candice Falzano-David Warner
Candice Falzano-David Warner
11/24
ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ IPL 8 ਤੋਂ ਠੀਕ ਪਹਿਲਾਂ ਵਿਆਹ ਕਰਵਾਇਆ ਸੀ। ਡੇਵਿਡ ਵਾਰਨਰ ਨੇ ਇੱਕ ਪ੍ਰਾਈਵੇਟ ਸੈਰੇਮਨੀ ਦੌਰਾਨ ਕੈਂਡਿਸ ਨਾਲ ਵਿਆਹ ਰਚਾਇਆ।

12/24
Candice Falzano
Candice Falzano
13/24
Candice Falzano-David Warner
Candice Falzano-David Warner
14/24
Candice Falzano
Candice Falzano
15/24
ਵਾਰਨਰ ਦੀ ਪਹਿਲੀ ਬੇਟੀ ਦਾ ਨਾਮ ਇਵੀ ਮੇ ਵਾਰਨਰ ਹੈ। ਵੱਡੀ ਬੇਟੀ ਦੇ ਜਨਮ ਵੇਲੇ ਵੀ ਵਾਰਨਰ ਨੇ ਟਵਿਟਰ ਤੇ ਫੋਟੋ ਸਾਂਝੀ ਕੀਤੀ ਸੀ।

16/24
ਵਿਸ਼ਵ ਵਿਜੇਤਾ ਟੀਮ ਦੇ ਸਲਾਮੀ ਬੱਲੇਬਾਜ਼ ਨੂੰ ਕੈਂਡਿਸ ਫਾਲਜ਼ਾਨੇ ਨੇ ਕਲੀਨ ਬੋਲਡ ਕਰ ਦਿੱਤਾ। ਦੋਨਾ ਨੇ ਵਿਆਹ ਦੀ ਜਾਣਕਾਰੀ ਟਵਿਟਰ ਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ।

17/24
ਅਜਿਹਾ ਕਿਹਾ ਜਾਂਦਾ ਹੈ ਕਿ ਵਾਰਨਰ ਨੂੰ ਸਭ ਤੋਂ ਵਧ ਇੰਸਪਾਇਰ ਉਨ੍ਹਾਂ ਦਾ ਪਰਿਵਾਰ ਹੀ ਕਰਦਾ ਹੈ। ਵਾਰਨਰ ਆਪਣੀ ਪਤਨੀ ਕੈਂਡਿਸ ਅਤੇ ਆਪਣੀਆਂ ਬੇਟੀਆਂ ਦੇ ਬੇਹਦ ਨੇੜੇ ਹਨ।

18/24
19/24
20/24
ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਲਗਾਤਾਰ ਕਮਾਲ ਕਰਦੇ ਜਾ ਰਹੇ ਹਨ। ਵਾਰਨਰ ਨੇ ਸ਼ੁੱਕਰਵਾਰ ਨੂੰ ਸਾਲ ਦਾ 7ਵਾਂ ਸੈਂਕੜਾ ਠੋਕਿਆ।

21/24
Candice Falzano
Candice Falzano
22/24
Candice Falzano
Candice Falzano
23/24
ਪਰ ਕੀ ਤੁਸੀਂ ਜਾਣਦੇ ਹੋ ਵਾਰਨਰ ਨੂੰ ਸਭ ਤੋਂ ਵਧ ਇੰਸਪਾਇਰ ਕੌਣ ਕਰਦਾ ਹੈ ?

24/24
ਵਾਰਨਰ ਨੇ ਨਿਊਜ਼ੀਲੈਂਡ ਖਿਲਾਫ 156 ਰਨ ਦੀ ਪਾਰੀ ਖੇਡੀ। ਇੱਕੋ ਸਾਲ 'ਚ ਵਨਡੇ ਮੈਚਾਂ 'ਚ 7 ਸੈਂਕੜੇ ਜੜਨ ਵਾਲੇ ਵਾਰਨਰ ਆਸਟ੍ਰੇਲੀਆ ਦੇ ਪਹਿਲੇ ਬੱਲੇਬਾਜ ਹਨ। ਇਸਤੋਂ ਪਹਿਲਾਂ ਕੋਈ ਹੋਰ ਆਸਟ੍ਰੇਲੀਆਈ ਬੱਲੇਬਾਜ ਅਜਿਹਾ ਨਹੀਂ ਕਰ ਸਕਿਆ ਹੈ।

Sponsored Links by Taboola

ਟਾਪ ਹੈਡਲਾਈਨ

Vaibhav Sooryavanshi: ਲਗਾਤਾਰ ਦੋ ਮੈਚਾਂ ਵਿੱਚ ਅਸਫਲ, ਕੀ ਵੈਭਵ Sooryavanshi ਨੂੰ ਟੀਮ ਤੋਂ ਬਾਹਰ ਕੀਤਾ ਜਾਵੇਗਾ?

ਅਫਗਾਨਿਸਤਾਨ ਦੇ ਸਾਬਕਾ ਗੇਂਦਬਾਜ਼ ਦਾ ਭਾਰਤ ਵਿੱਚ ਲੰਬੇ ਸਮੇਂ ਤੱਕ ਇਲਾਜ ਤੋਂ ਬਾਅਦ ਦੇਹਾਂਤ; 38 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ

ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ

Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ

ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ

Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ

ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ

ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ

Embed widget