ਪੜਚੋਲ ਕਰੋ
Advertisement
ਮੈਡਲ ਜਿੱਤਣ ਤੋਂ ਬਾਅਦ ਏਬੀਪੀ 'ਤੇ ਦੇਖੋ ਪੀਵੀ ਸਿੰਧੂ ਦਾ ਲਾਈਵ ਇੰਟਰਵਿਊ
ਟੋਕੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਿੰਧੂ ਨੇ ਐਤਵਾਰ ਨੂੰ ਬ੍ਰੌਂਜ਼ ਮੈਡਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ।
PV Sindhu Wins Bronze Medal: ਟੋਕੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਿੰਧੂ ਨੇ ਐਤਵਾਰ ਨੂੰ ਬ੍ਰੌਂਜ਼ ਮੈਡਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਜਿੱਤ ਤੋਂ ਪੀਵੀ ਸਿੰਧੂ ਅੱਜ ਏਬੀਪੀ ਨਿਊਜ਼ ਨੂੰ ਇੰਟਰਵਿਊ ਦੇ ਰਹੇ ਹਨ। ਤੁਸੀਂ ਅੱਜ ਸ਼ਾਮ 7 ਵਜੇ ਇਸ ਇੰਟਰਵਿਊ ਨੂੰ ਲਾਈਵ ਇਥੇ ਦੇਖ ਸਕਦੇ ਹੋ। ਪੀਵੀ ਸਿੰਧੂ ਦਾ ਲਾਈਵ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
ਇਥੇ ਦੇਖੋ ਪੀਵੀ ਸਿੰਧੂ ਦਾ ਲਾਈਵ ਇੰਟਰਵਿਊ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਦੇਸ਼
ਟ੍ਰੈਂਡਿੰਗ
Advertisement