ਪੜਚੋਲ ਕਰੋ
ਸਾਨੀਆ ਦੇ ਟਵੀਟ ਤੋਂ ਬਾਅਦ ਬਵਾਲ !
Written By : ਏਬੀਪੀ ਸਾਂਝਾ | Updated at : 21 Sep 2016 12:05 PM (IST)
1/15

2/15

ਟਵੀਟ 'ਚ ਸਾਨੀਆ ਨੇ ਲਿਖਿਆ ਕਿ ਇੱਕ ਜ਼ਹਿਰੀਲੇ ਆਦਮੀ ਖਿਲਾਫ ਜਿੱਤਣ ਦਾ ਇੱਕੋ ਤਰੀਕਾ ਹੈ ਕਿ ਖੇਡਿਆ ਹੀ ਨਾ ਜਾਵੇ। ਇਸ ਟਵੀਟ ਤੋਂ ਬਾਅਦ ਟੈਨਿਸ ਜਗਤ 'ਚ ਬਵਾਲ ਜਿਹਾ ਮਚ ਗਿਆ ਹੈ।
3/15

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀ ਆਪਣੇ ਟਵੀਟ ਕਾਰਨ ਸੁਰਖੀਆਂ 'ਚ ਹੈ। ਹਾਲ 'ਚ ਸਾਨੀਆ ਨੇ ਭਾਰਤੀ ਟੈਨਿਸ ਦੇ ਦਿੱਗਜ ਖਿਡਾਰੀ ਖਿਲਾਫ ਭੜਾਸ ਕਡਦੇ ਹੋਏ ਇੱਕ ਟਵੀਟ ਕੀਤਾ ਸੀ।
4/15

ਟੈਨਿਸ ਪ੍ਰੇਮੀ ਇੱਕੋ ਸਵਾਲ ਪੁੱਛ ਰਹੇ ਹਨ ਕਿ ਆਖਿਰ ਸਾਨੀਆ ਨੇ ਜ਼ਹਿਰੀਲਾ ਕਿਹਾ ਕਿਸਨੂੰ ?
5/15

6/15

ਟੈਨਿਸ ਦੇ ਜਾਣਕਾਰਾਂ ਅਨੁਸਾਰ ਸਾਨੀਆ ਨੇ ਇਹ ਟਵੀਟ ਦਿੱਗਜ ਖਿਡਾਰੀ ਲੀਐਂਡਰ ਪੇਸ ਬਾਰੇ ਕੀਤਾ ਹੈ। ਪੇਸ ਨੇ ਸਾਨੀਆ ਦੇ ਟਵੀਟ ਤੋਂ ਪਹਿਲਾਂ ਰੀਓ ਓਲੰਪਿਕਸ ਦੌਰਾਨ ਸਾਨੀਆ-ਬੋਪੰਨਾ ਦੀ ਮਿਕਸਡ ਡਬਲਸ ਜੋੜੀ 'ਤੇ ਸਵਾਲ ਖੜੇ ਕੀਤੇ ਸਨ ਅਤੇ ਕਿਹਾ ਸੀ ਕਿ ਜੇਕਰ ਇਸਤੋਂ ਬੇਹਤਰ ਜੋੜੀ ਬਣਾਈ ਗਈ ਹੁੰਦੀ ਤਾਂ ਭਾਰਤ ਨੂੰ ਮੈਡਲ ਹਾਸਿਲ ਹੋ ਸਕਦਾ ਸੀ।
7/15

ਰੋਹਨ ਬੋਪੰਨਾ ਦਾ ਟਵੀਟ
8/15

ਪੇਸ ਦਾ ਇਸ਼ਾਰਾ ਇਸੇ ਗੱਲ ਵਲ ਸੀ ਕਿ ਸਾਨੀਆ-ਬੋਪੰਨਾ ਦੀ ਜਗ੍ਹਾ ਜੇਕਰ ਸਾਨੀਆ-ਪੇਸ ਦੀ ਜੋੜੀ ਮੈਦਾਨ 'ਚ ਉਤਰੀ ਹੁੰਦੀ ਤਾਂ ਭਾਰਤ ਲਈ ਬੇਹਤਰ ਹੁੰਦਾ।
9/15

ਸ਼ਾਹਰੁਖ ਖਾਨ ਨਾਲ ਸਾਨੀਆ ਮਿਰਜ਼ਾ ਦੀ ਇੱਕ ਤਸਵੀਰ
10/15

ਪਰੀਨਿਤੀ ਚੋਪੜਾ ਨਾਲ ਸਾਨੀਆ ਮਿਰਜ਼ਾ ਦੀ ਤਸਵੀਰ
11/15

ਸਾਨੀਆ ਮਿਰਜ਼ਾ ਦਾ ਟਵੀਟ
12/15

Sania Mirza @MirzaSania Sep 18 The ONLY way to win with a toxic person, is not to play!!! #karmaiswatching #zenmode ????????
13/15

Rohan Bopanna @rohanbopanna Sep 18 At it again!! ...the usual ploy to stay in the news by slanging fellow players in media. #Patriotism
14/15

ਪੇਸ ਨੇ ਕਿਹਾ ਕਿ ਪਿਛਲੇ 4 ਸਾਲ 'ਚ 4 ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਵਧ ਉਨ੍ਹਾਂ ਨੂੰ ਮਿਕਸਡ ਡਬਲਸ ਜੋੜੀ ਬਣਾਉਣ ਲਈ ਹੋਰ ਕੀ ਉਪਲਬਧੀ ਹਾਸਿਲ ਕਰਨ ਦੀ ਲੋੜ ਸੀ।
15/15

ਪੇਸ ਦੇ ਇਸ ਬਿਆਨ ਤੋਂ ਬਾਅਦ ਸਾਨੀਆ ਨੇ ਟਵੀਟ ਕਰਕੇ ਜਵਾਬ ਦਿੱਤਾ। ਰੋਹਨ ਬੋਪੰਨਾ ਨੇ ਵੀ ਟਵੀਟ ਕਰ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ।
Published at : 21 Sep 2016 12:05 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
CTI Letter for Adult Ads : ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ
ਸਪੋਰਟਸ
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਸਪੋਰਟਸ
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਸਪੋਰਟਸ
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਟ੍ਰੈਂਡਿੰਗ ਟੌਪਿਕ



















