ਪੜਚੋਲ ਕਰੋ

ਸਪੋਰਟਸ ਐਂਕਰਸ ਦਾ ਹਾਟ ਅੰਦਾਜ਼, ਵੇਖੋ ਤਸਵੀਰਾਂ !

1/19
ਮਿਆਂਤੀ ਲੈਂਗਰ -
ਮਿਆਂਤੀ ਲੈਂਗਰ -
2/19
ਜਿਥੇ IPL 'ਚ ਸ਼ਿਬਾਨੀ ਨੇ ਤੜਕਾ ਲਗਾਇਆ ਹੈ ਉਥੇ ਹੀ ਅਰਚਨਾ ਵੀ ਪਿਛੇ ਨਹੀਂ। ਅਰਚਨਾ ਵਿਜੇਆ ਦੀ ਮੁਸਕਾਨ ਤੇ ਉਸਦੇ ਇੰਟਰਵਿਊ ਕਰਨ ਦਾ ਵਖਰਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ।

3/19
4/19
 ਅਰਚਨਾ ਸਪੋਰਟਸ ਐਂਕਰਿੰਗ ਤੋਂ ਅਲਾਵਾ ਆਪਣੀ ਮਾਡਲਿੰਗ ਅਤੇ ਅਦਾਕਾਰੀ ਲਈ ਵੀ ਕਾਫੀ ਪ੍ਰਸਿਧ ਹੈ।

5/19
ਇਨ੍ਹਾਂ ਐਂਕਰਸ ਤੋਂ ਅਲਾਵਾ ਹੋਰ ਵੀ ਕਈ ਸਪੋਰਟਸ ਐਂਕਰਸ ਹਨ ਜੋ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦਿਆਂ ਹਨ।

6/19
7/19
ਅੱਜ-ਕੱਲ ਚਾਹੇ ਮੰਦਿਰਾ ਬੇਦੀ ਆਨ ਸਕ੍ਰੀਨ ਨਜਰ ਨਹੀਂ ਆਉਂਦੀ ਪਰ ਮੰਦਿਰਾ ਜਦ ਤਕ IPL ਅਤੇ ਹੋਰ ਕ੍ਰਿਕਟ ਸ਼ੋਅ ਹੋਸਟ ਕਰਦੀ ਸੀ ਤਾਂ ਉਸਦਾ ਅੰਦਾਜ਼ ਹੀ ਵਖਰਾ ਹੁੰਦਾ ਸੀ। ਮੰਦਿਰਾ ਨੇ ਐਂਕਰਿੰਗ ਤੋਂ ਅਲਾਵਾ ਆਪਣੀ ਅਦਾਕਾਰੀ ਨਾਲ ਵੀ ਲੱਖਾਂ ਦਾ ਦਿਲ ਜਿੱਤਿਆ।

8/19
ਮੰਦਿਰਾ ਬੇਦੀ -
ਮੰਦਿਰਾ ਬੇਦੀ -
9/19
ਪਰ ਇਨ੍ਹਾਂ ਚਾਰਾਂ ਨੂੰ ਟੱਕਰ ਦੇਣਾ ਬਾਕੀਆਂ ਲਈ ਥੋੜਾ ਮੁਸ਼ਕਿਲ ਹੈ।

10/19
IPL 'ਚ ਹੀ ਇੱਕ ਅਜਿਹਾ ਚੇਹਰਾ ਵੀ ਹੈ ਜਿਸਨੂੰ ਵੇਖਣ ਲਈ ਦਰਸ਼ਕਾਂ ਦੇ ਨਾਲ-ਨਾਲ ਖੁਦ ਖਿਡਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਇਹ ਚੇਹਰਾ ਹੈ ਸ਼ਿਬਾਨੀ ਡਾਂਡੇਕਰ। IPL 'ਚ ਐਂਕਰਿੰਗ ਕਰਨ ਵਾਲੀ ਸ਼ਿਬਾਨੀ ਤੇ ਹਰ ਕਿਸੇ ਦੀ ਨਜਰ ਰਹਿੰਦੀ ਹੈ। ਸ਼ਿਬਾਨੀ ਨੂੰ ਨਾ ਸਿਰਫ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਸਗੋਂ ਖਿਡਾਰੀ ਵੀ ਸ਼ਿਬਾਨੀ ਦੀ ਮੁਸਕਾਨ ਤੇ ਫਿਦਾ ਹੋ ਜਾਂਦੇ ਹਨ।

11/19
ਮਿਆਂਤੀ ਲੈਂਗਰ ਨੇ ਖੇਡ ਜਗਤ 'ਚ ਧੂਮ ਮਚਾ ਦਿੱਤੀ ਹੈ। ਇਸ ਐਂਕਰ ਦਾ ਲੱਖਾਂ ਦੀਵਾਨੇ ਹਨ। ਜਦ ਮਿਆਂਤੀ ਕ੍ਰਿਕਟ ਤੇ ਚਰਚਾ ਕਰਦੀ ਹੈ ਤਾਂ ਦਰਸ਼ਕ ਉਸਦੇ ਕਮੈਂਟ ਨਹੀਂ ਸੁਣਦੇ, ਸਗੋਂ ਮਿਆਂਤੀ ਨੂੰ ਹੀ ਵੇਖਦੇ ਰਹਿ ਜਾਂਦੇ ਹਨ।

12/19
ਮਿਆਂਤੀ ਲੈਂਗਰ ਨੇ ਸਾਲ 2006 ਤੋਂ ਲੈਕੇ ਹੁਣ ਤਕ ਫੁਟਬਾਲ ਵਿਸ਼ਵ ਕੱਪ, ਕ੍ਰਿਕਟ ਦੇ ਵੱਡੇ ਤੋਂ ਵੱਡੇ ਟੂਰਨਾਮੇਂਟ, ਕਾਮਨਵੈਲਥ ਖੇਡਾਂ ਅਤੇ ਹੋਰ ਕਈ ਸ਼ੋਅ ਐਂਕਰ ਕੀਤੇ ਹਨ।

13/19
14/19
ਕ੍ਰਿਕਟ ਦੀ ਖੇਡ 'ਚ ਦਰਸ਼ਕਾਂ ਨੂੰ ਜਿਨ੍ਹਾਂ ਚੌਕੇ-ਛੱਕੇ ਪਸੰਦ ਹਨ ਉਨ੍ਹਾਂ ਹੀ ਦਰਸ਼ਕ ਕ੍ਰਿਕਟ ਐਂਕਰਸ ਨੂੰ ਵੀ ਪਸੰਦ ਕਰਦੇ ਹਨ। ਅੱਜ-ਕੱਲ ਕ੍ਰਿਕਟ ਦੀ ਖੇਡ 'ਚ ਕਈ ਅਜਿਹੇ ਚੇਹਰੇ ਹਨ ਜਿਨ੍ਹਾਂ ਦੇ ਦਰਸ਼ਕ ਉਨ੍ਹੇਂ ਹੀ ਫੈਨ ਹਨ ਜਿਨ੍ਹਾਂ ਕੇ ਦਰਸ਼ਕਾਂ ਨੂੰ ਕੋਹਲੀ, ਧੋਨੀ ਅਤੇ ਹੋਰ ਕ੍ਰਿਕਟਰ ਪਸੰਦ ਹਨ। IPL ਅਤੇ ਕ੍ਰਿਕਟ 'ਚ ਕਈ ਖਿਡਾਰੀ ਅਜਿਹੇ ਹਨ ਜਿੰਨਾ ਦੀ ਇੱਕ ਝਲਕ ਤੇ ਮਹਿਲਾਵਾਂ ਜਾਂ ਕੁੜੀਆਂ ਫਿਦਾ ਹੋ ਜਾਂਦੀਆਂ ਹਨ। ਪਰ IPL ਅਤੇ ਕ੍ਰਿਕਟ ਦੀਆਂ ਹੀ ਕੁਝ ਐਂਕਰਸ ਦੀ ਝਲਕ ਵੇਖਣ ਲਈ ਮੁੰਡੇ ਵੀ ਇੰਤਜ਼ਾਰ ਕਰਦੇ ਰਹਿੰਦੇ ਹਨ। ਇਨ੍ਹਾਂ ਐਂਕਰਸ ਦੇ ਸਿਰਫ ਦਰਸ਼ਕ ਹੀ ਨਹੀਂ ਸਗੋਂ ਖਿਡਾਰੀ ਵੀ ਦੀਵਾਨੇ ਹਨ।

15/19
ਸ਼ਿਬਾਨੀ IPL 'ਚ ਐਂਕਰਿੰਗ ਤਾਂ ਕਰਦੀ ਹੀ ਹੈ, ਨਾਲ ਹੀ ਸ਼ਿਬਾਨੀ ਨੂੰ ਗਾਇਕੀ, ਮਾਡਲਿੰਗ ਅਤੇ ਅਦਾਕਾਰੀ ਦਾ ਵੀ ਸ਼ੌਕ ਹੈ। ਸ਼ਿਬਾਨੀ ਦੀਆਂ ਅਦਾਵਾਂ ਅਤੇ ਸ਼ਿਬਾਨੀ ਦੀ ਮੁਸਕਾਨ ਨੇ ਹਰ ਕਿਸੇ ਦਾ ਦਿਲ ਮੋਹ ਲਿਆ ਹੈ।

16/19
 ਅਰਚਨਾ ਵਿਜੇਆ -
ਅਰਚਨਾ ਵਿਜੇਆ -
17/19
ਸ਼ਿਬਾਨੀ ਡਾਂਡੇਕਰ -
ਸ਼ਿਬਾਨੀ ਡਾਂਡੇਕਰ -
18/19
19/19
Sponsored Links by Taboola

ਟਾਪ ਹੈਡਲਾਈਨ

ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।

ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ

ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?

ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ

ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ

ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...

Embed widget