ਪੜਚੋਲ ਕਰੋ

ਵਿਰਾਟ ਕੋਹਲੀ ਕਿਉਂ ਛੱਡ ਰਹੇ ਲਗਾਤਾਰ ਕੈਚ? ਅਜੇ ਜਡੇਜਾ ਨੇ ਦੱਸਿਆ ਕਾਰਨ

ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਵਧੀਆ ਅਰਧ-ਸੈਂਕੜੇ ਲਾਏ ਪਰ ਫ਼ੀਲਡਿੰਗ ਦੇ ਹਿਸਾਬ ਨਾਲ ਇਹ ਸੀਰੀਜ਼ ਉਨ੍ਹਾਂ ਲਈ ਯਾਦਗਾਰੀ ਨਹੀਂ ਆਖੀ ਜਾ ਸਕਦੀ।

ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਵਧੀਆ ਅਰਧ-ਸੈਂਕੜੇ ਲਾਏ ਪਰ ਫ਼ੀਲਡਿੰਗ ਦੇ ਹਿਸਾਬ ਨਾਲ ਇਹ ਸੀਰੀਜ਼ ਉਨ੍ਹਾਂ ਲਈ ਯਾਦਗਾਰੀ ਨਹੀਂ ਆਖੀ ਜਾ ਸਕਦੀ। ਕੋਹਲੀ ਦੁਨੀਆ ਦੇ ਸਰਬੋਤਮ ਫ਼ੀਲਡਰਜ਼ ਵਿੱਚੋਂ ਇੱਕ ਮੰਨੇ ਜਾਂਦੇ ਹਨ ਪਰ ਪਿਛਲੇ ਕੁਝ ਮੈਚਾਂ ਵਿੱਚ ਉਨ੍ਹਾਂ ਬੈਕ-ਟੂ-ਬੈਕ ਕਈ ਆਸਾਨ ਕੈਚ ਛੱਡੇ ਹਨ। ਐਤਵਾਰ ਨੂੰ ਸਿਡਨੀ ’ਚ ਖੇਡੇ ਗਏ ਮੈਚ ਵਿੱਚ ਭਾਰਤੀ ਕਪਤਾਨ ਕੋਹਲੀ, ਮੈਥਿਊ ਵੇਡ ਦੇ ਆਸਾਨ ਮੰਨੇ ਜਾ ਰਹੇ ਕੈਚ ਨੂੰ ਨਹੀਂ ਪਕੜ ਸਕੇ। ਉਂਝ ਭਾਵੇਂ ਬੱਲੇਬਾਜ਼ ਉਸੇ ਗੇਂਦ ਉੱਤੇ ਰਨ ਆਊਟ ਹੋ ਗਿਆ। ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਜੇ ਜਡੇਜਾ ਇੱਕ ਵਧੀਆ ਫ਼ੀਲਡਰ ਮੰਨੇ ਜਾਂਦੇ ਰਹੇ ਹਨ। ਜਡੇਜਾ ਨੇ ਇਸ ਉੱਤੇ ਟਿੱਪਣੀ ਕਰਦਿਆਂ ਕੋਹਲੀ ਦੇ ਇੰਝ ਕੈਚ ਛੱਡਣ ਦਾ ਕਾਰਨ ਦੱਸਿਆ ਹੈ। ‘ਸੋਨੀ ਸਪੋਰਟਸ ਨੈੱਟਵਰਕ’ ਉੱਤੇ ਜਡੇਜਾ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਬੇਮਿਸਾਲ ਕੈਚ ਫੜਦਿਆਂ ਤੱਕਿਆ ਹੈ। ਜਦੋਂ ਉਨ੍ਹਾਂ ਕੋਲ ਸੋਚਣ ਦਾ ਸਮਾਂ ਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਚੀਜ਼ਾਂ ਡਾਊਨਹਿਲ ਹੋ ਜਾਂਦੀਆਂ ਹਨ। ਪਿਛਲੇ ਮੈਚ ਵਿੱਚ ਉਨ੍ਹਾਂ ਕੋਲ ਵਾਜਬ ਸਮਾਂ ਸੀ ਤੇ ਇਸ ਦੀ ਫ਼ਿੱਟਨੈੱਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਹ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਹੱਥ ਉਨ੍ਹਾਂ ਦੇ ਅਤੇ ਉਸ ਗੇਂਦ ਦੇ ਵਿਚਕਾਰ ਆ ਜਾਵੇ। ਜਡੇਜਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਉਨ੍ਹਾਂ ਕੋਲ ਸਮਾਂ ਸੀ ਪਰ ਜਦੋਂ ਉਹ ਕੈਚ ਫੜਨ ਵਾਲੇ ਸਨ, ਤਦ ਆਫ਼ ਬੈਲੈਂਸਡ ਸਨ। ਵਿਰਾਟ ਕੋਹਲੀ ਲਈ ਜ਼ਰੂਰੀ ਹੈ ਕਿ ਉਹ ਆਪਣਾ ਧਿਆਨ ਇੱਕ ਥਾਂ ਉੱਤੇ ਕੇਂਦ੍ਰਿਤ ਰੱਖਣ; ਨਹੀਂ ਤਾਂ ਸੌਖੇ ਕੈਚ ਵੀ ਔਖੇ ਜਾਪਣਗੇ।

ਟਾਪ ਹੈਡਲਾਈਨ

ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ!
ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ!
Sports News: ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...
ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, T20I ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ; ਸਿਰਫ਼ 30 ਸਾਲ ਦੀ ਉਮਰ ਵਿੱਚ...
ਕ੍ਰਿਕਟ ਜਗਤ ਤੋਂ ਵੱਡੀ ਖਬਰ, T20I ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ; ਸਿਰਫ਼ 30 ਸਾਲ ਦੀ ਉਮਰ ਵਿੱਚ...
ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਭਾਰਤ-ਨਿਊਜ਼ੀਲੈਂਡ ਦਾ ਪਹਿਲਾ T20? ਜਾਣੋ ਲਾਈਵ-ਸਟ੍ਰੀਮਿੰਗ ਡਿਟੇਲਸ
ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਭਾਰਤ-ਨਿਊਜ਼ੀਲੈਂਡ ਦਾ ਪਹਿਲਾ T20? ਜਾਣੋ ਲਾਈਵ-ਸਟ੍ਰੀਮਿੰਗ ਡਿਟੇਲਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Embed widget