ਪੜਚੋਲ ਕਰੋ

3 ਦੋਹਰੇ ਸੈਂਕੜੇ, ਫਿਰ ਵੀ ਟੈਸਟ ਟੀਮ ਤੋਂ ਬਾਹਰ ਹੋਏ ਵਿਰਾਟ

1/10
David Warner, Alastair Cook (C), Kane Williamson, Joe Root, Steve Smith, Adam Voges, Jonny Bairstow, Ben Stokes, Ravichandran Ashwin, Rangana Herath, Mitchell Starc, Dale Steyn.

2/10
3/10
ਭਾਰਤ ਵੱਲੋਂ ਆਰ. ਅਸ਼ਵਿਨ ਇਸ ਟੀਮ 'ਚ ਚੁਣੇ ਗਏ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਇਸ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਵਿਰਾਟ ਕੋਹਲੀ ਨੇ ਇਸ ਸਾਲ 12 ਟੈਸਟ ਮੈਚਾਂ 'ਚ 1215 ਰਨ ਬਣਾਏ ਹਨ। ਉਨ੍ਹਾਂ ਦੀ ਔਸਤ 75.93 ਦੀ ਰਹੀ ਹੈ ਜੋ ਕਿ ਬਾਕੀ ਬੱਲੇਬਾਜਾਂ ਦੇ ਮੁਕਾਬਲੇ ਕਿਤੇ ਬੇਹਤਰ ਹੈ।

4/10
5/10
ਸਾਲ ਦਾ ਤੀਜਾ ਦੋਹਰਾ ਸੈਂਕੜਾ
ਸਾਲ ਦਾ ਤੀਜਾ ਦੋਹਰਾ ਸੈਂਕੜਾ
6/10
ਵਿਰਾਟ ਕੋਹਲੀ ਨੇ ਸੀਰੀਜ਼ 'ਚ 5 ਮੈਚਾਂ ਅਤੇ 8 ਪਾਰੀਆਂ 'ਚ ਕੁਲ 2 ਸੈਂਕੜੇ ਅਤੇ 2 ਅਰਧ-ਸੈਂਕੜੇ ਜੜਦੇ ਹੋਏ 655 ਰਨ ਬਣਾਏ। ਵਿਰਾਟ ਕੋਹਲੀ ਦਾ ਸੀਰੀਜ਼ 'ਚ ਔਸਤ 109.16 ਦਾ ਰਿਹਾ। ਵਿਰਾਟ ਨੇ ਸੀਰੀਜ਼ ਦੌਰਾਨ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਹਾਸਿਲ ਕੀਤਾ। ਵਿਰਾਟ ਕੋਹਲੀ ਨੇ ਚੌਥੇ ਟੈਸਟ 'ਚ 235 ਰਨ ਦੀ ਪਾਰੀ ਖੇਡੀ ਜੋ ਉਨ੍ਹਾਂ ਦੇ ਕਰੀਅਰ ਦੀ ਬੈਸਟ ਪਾਰੀ ਹੈ।

7/10
ਵਿਰਾਟ ਦੇ ਫੈਨਸ ਵੀ ਇਸ ਫੈਸਲੇ ਤੋਂ ਹੈਰਾਨ ਹਨ। ਵਿਰਾਟ ਕੋਹਲੀ ਨੇ ਇਸ ਸਾਲ ਟੀ-20 ਅਤੇ ਵਨਡੇ ਦੇ ਨਾਲ-ਨਾਲ ਟੈਸਟ ਮੈਚਾਂ 'ਚ ਵੀ ਕਮਾਲ ਦਾ ਪ੍ਰਦਰਸ਼ਨ ਕਰਕੇ ਵਿਖਾਇਆ ਹੈ। ਵਿਰਾਟ ਹਾਲ 'ਚ ਖੇਡੀ ਗਈ ਭਾਰਤ ਅਤੇ ਇੰਗਲੈਂਡ ਦੀ ਟੈਸਟ ਸੀਰੀਜ਼ 'ਚ ਹਾਈਐਸਟ ਸਕੋਰਰ ਬਣੇ। ਵਿਰਾਟ ਨੂੰ ਲਾਜਵਾਬ ਕਪਤਾਨੀ ਅਤੇ ਬੱਲੇਬਾਜ਼ੀ ਲਈ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ।

8/10
ਕਪਤਾਨ ਵਿਰਾਟ ਕੋਹਲੀ ਲਈ ਸਾਲ 2016 ਬੇਹਦ ਦਮਦਾਰ ਸਾਬਿਤ ਹੋਇਆ ਹੈ। ਵਿਰਾਟ ਨੇ ਇਸ ਸਾਲ ਪਹਿਲਾਂ ਵੈਸਟ ਇੰਡੀਜ਼ ਖਿਲਾਫ ਦੋਹਰਾ ਸੈਂਕੜਾ ਜੜਿਆ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਵੀ ਟੈਸਟ ਸੀਰੀਜ਼ ਦੌਰਾਨ ਦੋਹਰਾ ਸੈਂਕੜਾ ਠੋਕਿਆ। ਇਸਤੋਂ ਬਾਅਦ ਇੰਗਲੈਂਡ ਖਿਲਾਫ ਵੀ ਵਿਰਾਟ ਨੇ ਦੋਹਰਾ ਸੈਂਕੜਾ ਠੋਕਿਆ ਅਤੇ ਲਗਾਤਾਰ 3 ਸੀਰੀਜ਼ 'ਚ ਦੋਹਰਾ ਸੈਂਕੜਾ ਜੜਨ ਵਾਲੇ ਭਾਰਤ ਦੇ ਪਹਿਲੇ ਕਪਤਾਨ ਬਣ ਗਏ। ਪਰ ਫਿਰ ਵੀ ਵਿਰਾਟ ਨੂੰ ਟੈਸਟ ਟੀਮ 'ਚ ਜਗ੍ਹਾ ਨਾ ਮਿਲਣਾ ਹੈਰਾਨ ਕਰ ਦੇਣ ਵਾਲਾ ਫੈਸਲਾ ਬਣ ਗਿਆ ਹੈ।

9/10
ICC Test Team of the Year
ICC Test Team of the Year
10/10
ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ICC ਨੇ ਸਾਲ 2016 ਦੀ ਟੈਸਟ ਟੀਮ ਦਾ ਐਲਾਨ ਕੀਤਾ ਹੈ। ਇਸ ਸਾਲ ਕੀਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰਖਦੇ ਹੋਏ ਇਹ ਟੀਮ ਚੁਣੀ ਗਈ ਹੈ। ਪਰ ਇਸ ਟੀਮ 'ਚ ਭਾਰਤ ਦੇ ਸਿਰਫ ਇੱਕੋ ਖਿਡਾਰੀ ਨੂੰ ਜਗ੍ਹਾ ਮਿਲੀ ਹੈ।

Sponsored Links by Taboola

ਟਾਪ ਹੈਡਲਾਈਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

1st T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Commonwealth Games History : ਗੁਲਾਮ ਦੇਸ਼ਾਂ ਲਈ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਬਾਰੇ ਜਾਣੋ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ

Embed widget