ਪੜਚੋਲ ਕਰੋ

ਰੀਓ ਦੀ ਨਿਰਾਸ਼ਾ ਤੋਂ ਬਾਅਦ ਲੰਡਨ ਦੀ ਖੁਸ਼ੀ

1/20
2/20
4 ਵਾਰ ਵਿਸ਼ਵ ਚੈਂਪੀਅਨ ਰਹੇ ਬੇਸਿਕ ਕੁਦੁਖੋਵ ਬੀਤੇ ਸਾਲ ਇੱਕ ਕਾਰ ਐਕਸੀਡੈਂਟ 'ਚ ਚਲ ਵਸੇ ਸਨ। ਰੀਓ ਓਲੰਪਿਕਸ ਤੋਂ ਠੀਕ ਪਹਿਲਾਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਲੰਡਨ ਓਲੰਪਿਕਸ ਦੌਰਾਨ ਲਏ ਗਏ ਭਲਵਾਨ ਬੇਸਿਕ ਕੁਦੁਖੋਵ ਦੇ ਸੈਂਪਲ 'ਤੇ ਦੁਬਾਰਾ ਟੈਸਟ ਕੀਤਾ ਜਿਸ 'ਚ ਓਹ ਪਾਜੀਟਿਵ ਪਾਏ ਗਏ। CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ) ਨੇ ਇਸ ਮਾਮਲੇ 'ਚ ਫੈਸਲਾ ਸੁਰਖਿਅਤ ਰਖਿਆ ਹੈ।

3/20
ਸਿਲਵਰ ਮੈਡਲ ਜਿੱਤਣ ਵਾਲੇ ਰੂਸੀ ਭਲਵਾਨ ਬੇਸਿਕ ਕੁਦੁਖੋਵ 'ਏ ਕੀਤਾ ਗਿਆ ਡੋਪਿੰਗ ਟੈਸਟ ਪਾਜੀਟਿਵ ਪਾਇਆ ਗਿਆ ਹੈ ਜਿਸਤੋਂ ਬਾਅਦ ਉਨ੍ਹਾਂ ਦਾ ਸਿਲਵਰ ਮੈਡਲ ਖੋਹ ਲਿਆ ਜਾਵੇਗਾ। ਇਹ ਮੈਡਲ ਹੁਣ ਯੋਗੇਸ਼ਵਰ ਦੱਤ ਨੂੰ ਦਿੱਤਾ ਜਾਵੇਗਾ ਅਤੇ ਇਸਦੀ ਪੁਸ਼ਟੀ ਯੂਨਾਈਟਿਡ ਵਰਲਡ ਰੈਸਲਿੰਗ ਦੇ ਸੂਤਰਾਂ ਨੇ ਕੀਤੀ ਹੈ।

4/20
5/20
ਸਿਲਵਰ ਮੈਡਲ ਜਿੱਤਣ ਵਾਲਾ ਭਾਰਤ ਦਾ ਦੂਜਾ ਭਲਵਾਨ

6/20
ਕੁਦੁਖੋਵ ਨੇ ਹੀ ਦਿੱਤੀ ਸੀ ਮਾਤ
ਕੁਦੁਖੋਵ ਨੇ ਹੀ ਦਿੱਤੀ ਸੀ ਮਾਤ
7/20
ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਯੋਗੇਸ਼ਵਰ ਦੱਤ ਦਾ ਨਾਮ ਭਾਰਤ ਦੇ ਖੇਡ ਇਤਿਹਾਸ 'ਚ ਹੋਰ ਵੀ ਖਾਸ ਬਣ ਗਿਆ ਹੈ। ਇਹ ਮੈਡਲ ਹਾਸਿਲ ਹੋਣ ਤੋਂ ਬਾਅਦ ਯੋਗੇਸ਼ਵਰ ਦੱਤ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਦੂਜੇ ਭਲਵਾਨ ਬਣ ਜਾਣਗੇ। ਸਾਲ 2012 'ਚ ਹੀ ਸੁਸ਼ੀਲ ਕੁਮਾਰ ਨੇ 66kg ਭਾਰਵਰਗ 'ਚ ਰੈਸਲਿੰਗ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

8/20
9/20
 ਯੋਗੇਸ਼ਵਰ ਦੱਤ ਨੇ ਜਿੱਤਿਆ ਸੀ ਬਰੌਂਜ਼ ਮੈਡਲ
ਯੋਗੇਸ਼ਵਰ ਦੱਤ ਨੇ ਜਿੱਤਿਆ ਸੀ ਬਰੌਂਜ਼ ਮੈਡਲ
10/20
ਰੀਓ ਓਲੰਪਿਕਸ ਦੇ ਪਹਿਲੇ ਦੌਰ 'ਚ ਬਾਹਰ ਹੋ ਗਏ ਸਨ ਯੋਗੇਸ਼ਵਰ

11/20
ਲੰਡਨ ਓਲੰਪਿਕਸ 'ਚ 60kg ਭਾਰਵਰਗ 'ਚ ਬਰੌਂਜ਼ ਮੈਡਲ ਲਈ ਹੋਏ ਮੁਕਾਬਲੇ 'ਚ ਯੋਗੇਸ਼ਵਰ ਦੱਤ ਨੇ ਨਾਰਥ ਕੋਰੀਆ ਦੇ ਰੀ ਜੌਂਗ ਮਿਊਂਗ ਨੂੰ ਹਰਾਇਆ ਸੀ। ਇਹ ਮਿੱਚ ਜਿੱਤਣ ਲਈ ਯੋਗੇਸ਼ਵਰ ਦੱਤ ਨੇ ਅਜਿਹਾ ਦਾਅ ਮਾਰਿਆ ਸੀ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ੀ ਦਰਸ਼ਕ ਵੀ ਹੈਰਾਨ ਰਹਿ ਗਏ ਸਨ। ਇਸਤੋਂ ਬਾਅਦ ਯੋਗੇਸ਼ਵਰ ਦੱਤ ਨੇ ਪੁੱਠੀਆਂ ਕਲਾਬਾਜੀਆਂ ਮਾਰ ਕੇ ਜਿੱਤ ਦੀ ਖੁਸ਼ੀ ਮਨਾਈ ਸੀ।

12/20
ਰੂਸੀ ਭਲਵਾਨ ਡੋਪਿੰਗ ਦਾ ਦੋਸ਼ੀ
ਰੂਸੀ ਭਲਵਾਨ ਡੋਪਿੰਗ ਦਾ ਦੋਸ਼ੀ
13/20
ਭਾਰਤ ਲਈ ਲੰਡਨ ਓਲੰਪਿਕਸ ਦਾ ਹੀਰੋ ਰਹੇ ਯੋਗੇਸ਼ਵਰ ਦੱਤ ਰੀਓ 'ਚ ਦੇਸ਼ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ। ਯੋਗੇਸ਼ਵਰ ਦੱਤ ਰੀਓ ਓਲੰਪਿਕਸ ਦਾ ਪਹਿਲਾ ਮੁਕਾਬਲਾ ਹਾਰ ਕੇ ਖੇਡਾਂ 'ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ।

14/20
ਮੰਗੋਲੀਆ ਦੇ ਭਲਵਾਨ ਖਿਲਾਫ ਖੇਡੇ ਕੁਆਲੀਫਾਇੰਗ ਮੁਕਾਬਲੇ 'ਚ ਯੋਗੇਸ਼ਵਰ ਦੱਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੀਓ ਓਲੰਪਿਕਸ ਤੋਂ ਬਾਅਦ ਯੋਗੇਸ਼ਵਰ ਦੱਤ ਨੇ ਦੇਸ਼ ਤੋਂ ਮੁਆਫੀ ਮੰਗੀ ਸੀ ਪਰ ਹੁਣ ਯੋਗੇਸ਼ਵਰ ਦੱਤ ਨੂੰ ਇੱਕ ਵੱਡੀ ਨਿਰਾਸ਼ਾ ਤੋਂ ਬਾਅਦ ਵੱਡੀ ਖੁਸ਼ਖਬਰੀ ਮਿਲੀ ਹੈ।

15/20
ਪਰ ਹੁਣ ਲੰਡਨ ਉਲੰਪਿਕਸ ਵਿੱਚ ਰਨਰ ਅਪ ਰਹੇ ਰੂਸੀ ਭਲਵਾਨ ਬੇਸਿਕ ਕੁਦੁਖੋਵ ਵੱਲੋਂ ਪ੍ਰਤੀਬੰਦਤ ਡਰੱਗ ਲਏ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਯੋਗੇਸ਼ਵਰ ਦੱਤ ਨੂੰ ਹੁਣ ਰਨਰ ਅਪ ਐਲਾਨਿਆ ਜਾਵੇਗਾ। ਰੂਸੀ ਭਲਵਾਨ ਬੇਸਿਕ ਕੁਦਕਖੋਵ ਦੀ ਪਿਛਲੇ ਸਾਲ ਦਖਣੀ ਰੂਸ 'ਚ ਹੋਏ ਸਡ਼ਕ ਹਾਦਸੇ ਵਿੱਚ ਮੌਤ ਹੋ ਗਈ ਸੀ।

16/20
17/20
ਬੇਸਿਕ ਕੁਦੁਖੋਵ ਡੋਪਿੰਗ 'ਚ ਪਾਜੀਟਿਵ ਦੱਸੇ ਗਏ ਹਨ। ਕੁਦੁਖੋਵ ਨੇ ਹੀ ਯੋਗੇਸ਼ਵਰ ਦੱਤ ਨੇ ਲੰਡਨ ਓਲੰਪਿਕਸ ਦੇ ਪ੍ਰੀਕੁਆਟਰਫਾਈਨਲ ਮੁਕਾਬਲੇ 'ਚ ਮਾਤ ਦਿੱਤੀ ਸੀ। ਯੋਗੇਸ਼ਵਰ ਦੱਤ ਨੂੰ ਹਰਾਉਣ ਤੋਂ ਬਾਅਦ ਕੁਦੁਖੋਵ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਰਹੇ ਸਨ। ਕੁਦੁਖੋਵ ਦੇ ਫਾਈਨਲ 'ਚ ਐਂਟਰੀ ਕਰਨ ਨਾਲ ਯੋਗੇਸ਼ਵਰ ਦੱਤ ਨੂੰ ਰੈਪਚਾਜ ਰਾਊਂਡ 'ਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ ਜਿਸ 'ਚ ਯੋਗੇਸ਼ਵਰ ਦੱਤ ਕਾਂਸੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੇ।

18/20
19/20
20/20
ਰੀਓ ਓਲੰਪਿਕਸ 'ਚ ਪਹਿਲਾ ਮੈਚ ਹਾਰ ਕੇ ਨਿਰਾਸ਼ ਹੋਕੇ ਵਤਨ ਪਰਤਣ ਵਾਲੇ ਯੋਗੇਸ਼ਵਰ ਦੱਤ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਭਲਵਾਨ ਯੋਗੇਸ਼ਵਰ ਦੱਤ ਵੱਲੋਂ ਲੰਡ ਉੰਪਿਕਸ ਵਿੱਚ ਜਿੱਤਿਆ ਕਾਂਸੀ ਦਾ ਤਗਮਾ ਹੁਣ ਚਾਂਦੀ ਦੇ ਤਗਮੇ ਵਿੱਚ ਬਦਲ ਸਕਦਾ ਹੈ। ਸਾਲ 2012 ਦੇ ਲੰਡਨ ਉਲੰਪਿਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਯੋਗੇਸ਼ਵਰ ਜੱਤ ਨੂ ਕਾਂਸੀ ਦਾ ਤਗਮਾ ਹਾਸਿਲ ਹੋਇਆ ਸੀ।

Sponsored Links by Taboola

ਟਾਪ ਹੈਡਲਾਈਨ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ

ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ

ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ

CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ

ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ

ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ

ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ

Embed widget