ਪੜਚੋਲ ਕਰੋ

WWE ਦੇ ਸਾਬਕਾ ਅਨਾਊਂਸਰ 'ਤੇ ਕਾਤਿਲਾਨਾ ਹਮਲਾ

1/10
30 ਸਾਲ ਦੇ ਅਮਰੀਕਨ ਰਿਕਾਰਡੋ ਰੋਡਰੀਗੇਜ ਨੇ 2011 'ਚ WWE RAW 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਐਲਬਰਟੋ ਡੈਲ ਰੀਓ ਨਾਲ ਬਤੌਰ ਅਨਾਊਂਸਰ ਡੈਬਿਊ ਕੀਤਾ ਸੀ।

2/10
ਇਸ ਹਮਲੇ ਤੋਂ ਬਾਅਦ ਰਿਕਾਰਡੋ ਹਮਲਾਵਰ ਨੂੰ ਤਾਂ ਪਛਾਣ ਨਹੀਂ ਸਕੇ ਪਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਡੀ। ਹਾਦਸੇ 'ਚ ਵਾਲ-ਵਾਲ ਬਚੇ ਰਿਕਾਰਡੋ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਕੁਝ ਲੋਕਾਂ ਨੇ ਬੰਦੂਕਾਂ ਰੱਖੀਆਂ ਹੋਈਆਂ ਹਨ।

3/10
4/10
5/10
ਇਸੇ ਕਾਰਨ ਸੜਕ 'ਤੇ ਹਾਦਸਿਆਂ ਦੇ ਆਸਾਰ ਵਧ ਜਾਂਦੇ ਹਨ। ਰਿਕਾਰਡੋ ਦੇ ਦੱਸਣ ਤੋਂ ਪਹਿਲਾਂ ਇਸ ਘਟਨਾ ਬਾਰੇ ਕੋਈ ਨਹੀਂ ਜਾਣਦਾ ਸੀ।

6/10
ਪਰ ਗੋਲੀ ਲੱਗਣ ਕਾਰਨ ਰਿਕਾਰਡੋ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਜਰੂਰ ਟੁੱਟ ਗਿਆ। ਇਹ ਹਮਲਾ ਅਣਪਛਾਤੇ ਸ਼ਖਸ ਨੇ ਕੀਤਾ।

7/10
ਖਬਰ ਹੈ ਕਿ ਜਦ ਓਹ ਆਪਣੀ ਗੱਡੀ 'ਤੇ ਸਵਾਰ ਸਨ ਤਾਂ ਉਸ ਵੇਲੇ ਇੱਕ ਸ਼ਖਸ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਹਾਲਾਂਕਿ ਇਸ ਹਮਲੇ 'ਚ ਰਿਕਾਰਡੋ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ।

8/10
WWE ਦੇ ਸਾਬਕਾ ਰਿੰਗ ਅਨਾਊਂਸਰ ਰਿਕਾਰਡੋ ਰੋਡਰੀ ਗੇਜ 'ਤੇ ਕਾਤਿਲਾਨਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।

9/10
ਉਨ੍ਹਾਂ ਨੇ WWE ਲਈ ਸਾਲ 2013 ਤਕ ਕੰਮ ਕੀਤਾ ਸੀ। ਹਾਲਾਂਕਿ ਇਸਤੋਂ ਬਾਅਦ ਵੀ ਕੁਝ ਮੌਕਿਆਂ 'ਤੇ ਉਨ੍ਹਾਂ ਨੂੰ ਪ੍ਰਮੋਸ਼ਨ ਕਰਦੇ ਵੇਖਿਆ ਗਿਆ ਸੀ।

10/10
ਰਿਕਾਰਡੋ ਨੇ ਕਿਹਾ ਕਿ ਇਸ ਗੱਲ ਦਾ ਦੁੱਖ ਹੋਇਆ ਕਿ ਓਹ ਸ਼ੂਟਰ ਨੂੰ ਨਹੀਂ ਵੇਖ ਸਕੇ।

Sponsored Links by Taboola

ਟਾਪ ਹੈਡਲਾਈਨ

ਸਪੇਨ ਦੀ ਜਿੱਤ ਤੋਂ ਬਾਅਦ 19 ਸਾਲਾ ਲਾਮਿਨ ਯਾਮਲ ਰੋਮਾਂਟਿਕ ਹੋ ਗਿਆ, ਮੈਦਾਨ ਦੇ ਵਿਚਕਾਰ ਆਪਣੀ ਪ੍ਰੇਮਿਕਾ ਨੂੰ ਚੁੰਮਿਆ।

ਹਾਰ, ਹਾਰ, ਹਾਰ... ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ।

ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ,
ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, "ਉਨ੍ਹਾਂ ਨੇ ਬਹੁਤ ਜ਼ਿਆਦਾ ਕੀਤਾ..
Why Argentina Lost: ਅਰਜਨਟੀਨਾ ਫਾਈਨਲ ਕਿਉਂ ਹਾਰਿਆ? ਲਿਓਨਲ ਮੇਸੀ ਅਤੇ ਉਸਦੀ ਟੀਮ ਦੀ ਹਾਰ ਦੇ ਦੋ ਮੁੱਖ ਕਾਰਨ ਜਾਣੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Restaurant Owner: ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ

Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ

ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ

ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ

Embed widget