ਪੜਚੋਲ ਕਰੋ
ਕਿਲਕਾਰੀਆਂ ਸੁਣਨ ਲਈ WWE ਬੇਤਾਬ
Written By : ਏਬੀਪੀ ਸਾਂਝਾ | Updated at : 27 Nov 2016 03:25 PM (IST)
1/22

WWE ਦੇ ਦਿੱਗਜ ਭਲਵਾਨ ਰੈਂਡੀ ਔਰਟਨ ਦਾ ਘਰ ਕਿਲਕਾਰੀਆਂ ਨਾਲ ਗੂੰਜ ਉਠਿਆ ਹੈ। ਰੈਂਡੀ ਔਰਟਨ ਦੇ ਘਰ ਨੰਨ੍ਹੀਂ ਬੱਚੀ ਦੀ ਐਂਟਰੀ ਹੋਈ ਹੈ।
2/22

ਇਸ ਗੱਲ ਦੀ ਜਾਣਕਾਰੀ ਖੁਦ ਔਰਟਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ। ਰੈਂਡੀ ਔਰਟਨ ਨੇ ਟਵੀਟ ਕਰ ਆਪਣੇ ਘਰ ਬੱਚੀ ਦੇ ਜਨਮ ਦੀ ਖਬਰ ਆਪਣੇ ਫੈਨਸ ਨਾਲ ਸਾਂਝੀ ਕੀਤੀ।
3/22

ਔਰਟਨ ਨੇ ਟਵੀਟ ਕਰਦਿਆਂ ਆਪਣੀ ਪਤਨੀ ਕਿਮ ਮਾਰੀ ਦਾ ਵੀ ਧੰਨਵਾਦ ਕੀਤਾ। ਸਰਵਾਈਵਰ ਸੀਰੀਜ਼ ਤੋਂ ਬਾਅਦ ਤੋਂ ਹੀ ਰੈਂਡੀ ਔਰਟਨ ਨੇ ਖੁਦ ਨੂੰ WWEਤੋਂ ਦੂਰ ਕੀਤਾ ਹੋਇਆ ਸੀ ਅਤੇ ਓਹ ਜਾਦਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੇ ਸਨ।
4/22

ਬੱਚੀ ਦਾ ਜਨਮ ਅਮਰੀਕੀ ਸਮੇ ਅਨੁਸਾਰ 25 ਨਵੰਬਰ ਨੂੰ ਹੋਇਆ। ਰੈਂਡੀ ਔਰਟਨ ਦੇ ਘਰ ਪਹਿਲਾਂ ਵੀ ਇੱਕ ਬੱਚੀ ਹੈ। ਬਰੂਕਲਿਨ ਰੋਜ਼ ਰੈਂਡੀ ਔਰਟਨ ਦੀ ਦੂਜੀ ਬੇਟੀ ਹੈ।
5/22

Kim Marie ❤️ @KimKlro Bringing our little beauty Brooklyn Rose home for Thanksgiving.… https://www.instagram.com/p/BNNYL67Fb-8BF_TIup-7WABIfMzwTDZL4EsLZ40/ …
6/22

ਇਸਤੋਂ ਪਹਿਲਾਂ ਰੈਂਡੀ ਔਰਟਨ ਨੇ ਬੱਚੀ ਦੇ ਜਨਮ ਤੋਂ ਪਹਿਲਾਂ ਹੀ ਟਵੀਟ ਕਰਕੇ ਦਸ ਦਿੱਤਾ ਸੀ ਕਿ ਓਹ 24 ਘੰਟੇ 'ਚ ਦੁਬਾਰਾ ਪਿਤਾ ਬਣਨ ਵਾਲੇ ਹਨ।
7/22

The Ultimate Warrior ✔@UltimateWarrior @RandyOrton Congratulations to Kim and Randy Orton on the birth of their beautiful daughter, Brooklyn Rose! She's perfect xo????WGs 3:37 AM - 24 Nov 2016
8/22

9/22

Peyton Royce @WWEPeytonRoyce @RandyOrton @KimKlro beautiful name! 3:21 AM - 25 Nov 2016
10/22

Mauro Ranallo ✔@mauroranallo @RandyOrton Congrats!
11/22

12/22

ਰੈਂਡੀ ਔਰਟਨ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਬੱਚੀ ਦਾ ਨਾਮ ਬਰੂਕਲਿਨ ਰੋਜ਼ ਔਰਟਨ ਰਖਿਆ ਹੈ। ਪਰ ਰੈਂਡੀ ਔਰਟਨ ਦੇ ਟਵੀਟ ਤੋਂ ਬਾਅਦ WWE ਦੇ ਕਈ ਦਿੱਗਜਾਂ ਨੇ ਔਰਟਨ ਨੂੰ ਵਧਾਈ ਦਿੱਤੀ।
13/22

TheMarkHenry ✔@TheMarkHenry @RandyOrton @KimKlro Wow what a blessing! Congrats guys. 7:29 AM - 25 Nov 2016 · Texas, USA
14/22

EMMA ✔@EmmaWWE @RandyOrton @KimKlro Congratulations!! She's so precious! 5:48 AM - 25 Nov 2016
15/22

16/22

17/22

18/22

19/22

ਮਾਰਕ ਹੈਨਰੀ ਅਤੇ ਅਲਟੀਮੇਟ ਵਾਰੀਅਰ ਸਮੇਤ ਕਈ ਦਿੱਗਜਾਂ ਨੇ ਟਵੀਟ ਕਰ ਅਤੇ ਕੁਝ ਨੇ ਰੈਂਡੀ ਔਰਟਨ ਨਾਲ ਸੰਪਰਕ ਕਰ ਉਨ੍ਹਾਂ ਨੂੰ ਪਰਿਵਾਰ 'ਚ ਆਏ ਨਵੇਂ ਮੈਂਬਰ ਦੀ ਵਧਾਈ ਦਿੱਤੀ।
20/22

21/22

ਔਰਟਨ ਨੂੰ ਆਮ ਤੌਰ 'ਤੇ ਕਾਫੀ ਜਾਲਿਮ ਭਲਵਾਨ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਪਰ ਬੱਚੀ ਦੇ ਜਨਮ ਤੋਂ ਪਹਿਲਾਂ ਤੋਂ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਟਵੀਟਸ ਨੇ ਉਨ੍ਹਾਂ ਦੀ ਭਾਵੁਕ ਛਵੀ ਨੂੰ ਵੀ ਉਜਾਗਰ ਕੀਤਾ ਹੈ।
22/22

Published at : 27 Nov 2016 03:25 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।
ਸਪੋਰਟਸ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਸਪੋਰਟਸ
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
ਸਪੋਰਟਸ
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਟੀਮ ਦੇ ਕਪਤਾਨ 'ਤੇ ਲੱਗੇ ਗੰਭੀਰ ਦੋਸ਼; ਔਰਤ ਨੂੰ ਹੋਟਲ 'ਚ ਬੁਲਾ ਸਰੀਰ 'ਤੇ...
ਟ੍ਰੈਂਡਿੰਗ ਟੌਪਿਕ






















