ਪੜਚੋਲ ਕਰੋ

ਯੁਵੀ ਦਾ ਧਮਾਕਾ, ਇੱਕੋ ਓਵਰ 'ਚ 6 ਛੱਕੇ

ਤਾਰੀਖ਼ - 19 ਸਿਤੰਬਰ 
ਸਾਲ - 2007 
ਮੈਚ - ਭਾਰਤ ਬਨਾਮ ਇੰਗਲੈਂਡ 
ਟੀ-20 ਕ੍ਰਿਕਟ ਵਿਸ਼ਵ ਕੱਪ 
ਇੱਕ ਓਵਰ 'ਚ 6 ਛੱਕਿਆਂ ਦਾ ਕਮਾਲ 
79885.2
 
ਯੁਵਰਾਜ ਸਿੰਘ ਨੇ ਭਾਰਤ ਲਈ ਖੇਡਦੇ ਹੋਏ ਕਈ ਕਮਾਲ ਕੀਤੇ। ਟੈਸਟ ਮੈਚਾਂ 'ਚ ਯੁਵੀ ਕੋਈ ਵੱਡੇ ਕਮਾਲ ਨਹੀਂ ਕਰ ਸਕੇ ਪਰ ਵਨਡੇ ਅਤੇ ਟੀ-20 ਮੈਚਾਂ 'ਚ ਯੁਵੀ ਨੇ ਕਈ ਵਿਸਫੋਟਕ ਪਾਰੀਆਂ ਖੇਡੀਆਂ। ਇੰਨਾ ਪਾਰੀਆਂ ਚੋਂ ਯੁਵੀ ਦੀ ਸਭ ਤੋਂ ਯਾਦਗਾਰੀ ਪਾਰੀ ਅੱਜ ਦੇ ਹੀ ਦਿਨ ਸਾਲ 2007 'ਚ ਇੰਗਲੈਂਡ ਖਿਲਾਫ ਖੇਡੀ ਸੀ। 
49020990
 
ਜੇਕਰ ਯੁਵੀ ਦੇ ਟੀ-20 ਕਰਿਅਰ ਤੇ ਨਜਰ ਮਾਰੀਏ ਤਾਂ ਇਹ ਪਾਰੀ ਅਜਿਹੀ ਹੈ ਜਿਸਨੂੰ ਭੁਲਾਉਣਾ ਬੇਹਦ ਮੁਸ਼ਕਿਲ ਹੈ। ਇਹ ਓਹ ਪਾਰੀ ਹੈ ਜਦ ਟੀਮ ਇੰਡੀਆ ਦੇ ਇਸ ਸਿਤਾਰੇ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 12 ਗੇਂਦਾਂ ਤੇ ਅਰਧ-ਸੈਂਕੜਾ ਜੜਿਆ ਸੀ। 
yuvraj-story_647_091915023722
 
ਭਾਰਤ ਦੀ ਧਮਾਕੇਦਾਰ ਸ਼ੁਰੂਆਤ : 
 
ਸਾਲ 2007 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ। ਗੰਭੀਰ ਅਤੇ ਸਿਹਵਾਗ ਦੇ ਅਰਧ-ਸੈਂਕੜੇ ਭਾਰਤੀ ਟੀਮ ਨੂੰ 136 ਦੌੜਾਂ ਤਕ ਲੈ ਗਏ। ਸਹਿਵਾਗ 52 ਗੇਂਦਾਂ ਤੇ 68 ਦੌੜਾਂ ਬਣਾ ਕੇ, ਅਤੇ ਗੰਭੀਰ 41 ਗੇਂਦਾਂ ਤੇ 58 ਦੌੜਾਂ ਬਣਾ ਕੇ ਆਉਟ ਹੋਏ। ਫਿਰ ਟੀਮ ਇੰਡੀਆ ਨੂੰ 3 ਝਟਕੇ ਲੱਗੇ ਅਤੇ ਮੈਦਾਨ ਤੇ ਪਹੁੰਚ ਗਏ ਯੁਵਰਾਜ ਸਿੰਘ। 
20india2
 
ਮੈਦਾਨ ਤੇ ਪਹੁੰਚਿਆ ਸਿਕਸਰ ਕਿੰਗ : 
 
ਭਾਰਤ ਦੀ ਮਜਬੂਤ ਸ਼ੁਰੂਆਤ ਨੂੰ ਦਮਦਾਰ ਅੰਤ ਦੇਣ ਦੀ ਜਿੰਮੇਦਾਰੀ ਯੁਵਰਾਜ ਸਿੰਘ ਦੇ ਮੋਡਿਆਂ ਤੇ ਸੀ। ਬਸ ਫਿਰ ਕੀ ਸੀ, ਸ਼ੁਰੂ ਹੋ ਗਈ ਚੌਕੇ-ਛੱਕਿਆਂ ਦੀ ਵਰਖਾ। ਯੁਵੀ ਨੇ ਸਟੁਅਰਟ ਬ੍ਰੌਡ ਦੇ ਇੱਕੋ ਓਵਰ 'ਚ 6 ਛੱਕੇ ਠੋਕੇ। ਇਸੇ ਦੌਰਾਨ ਯੁਵੀ ਨੇ ਟੀ-20 ਅਤੇ ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਅਰਧ-ਸੈਂਕੜਾ ਵੀ ਠੋਕ ਦਿੱਤਾ। ਯੁਵੀ ਨੇ 12 ਗੇਂਦਾਂ ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ 16 ਗੇਂਦਾਂ ਤੇ 58 ਦੌੜਾਂ ਦੀ ਪਾਰੀ ਖੇਡ ਭਾਰਤੀ ਟੀਮ ਨੂੰ 218 ਦੌੜਾਂ ਦੇ ਸਕੋਰ ਤਕ ਪਹੁੰਚਾ ਦਿੱਤਾ। ਯੁਵੀ ਦੀ ਪਾਰੀ 'ਚ 3 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। 
sp4
 
ਮੈਚ ਦੇ 19ਵੇਂ ਓਵਰ 'ਚ ਹੋਇਆ ਕਮਾਲ : 
 
ਭਾਰਤ ਨੂੰ ਚੰਗੀ ਸ਼ੁਰੂਆਤ ਮਿਲੀ ਪਰ ਜਦ ਤਕ 18ਵਾਂ ਓਵਰ ਖਤਮ ਹੋਇਆ ਤਾਂ ਸਕੋਰ 171 ਦੌੜਾਂ ਤੇ ਪਹੁੰਚਿਆ ਸੀ ਅਤੇ ਭਾਰਤੀ ਟੀਮ ਲਈ 200 ਦੌੜਾਂ ਦੇ ਸਕੋਰ ਤਕ ਪਹੁੰਚਣਾ ਮੁਸ਼ਕਿਲ ਲਗ ਰਿਹਾ ਸੀ। ਪਰ ਯੁਵੀ ਦੇ ਮਨ 'ਚ ਕੀ ਚੱਲ ਰਿਹਾ ਸੀ, ਇਹ ਸਿਰਫ ਯੁਵੀ ਜਾਣਦੇ ਸਨ। ਸਟੁਅਰਟ ਬ੍ਰੌਡ ਇਸ ਵੇਲੇ ਤਕ ਠੀਕ ਗੇਂਦਬਾਜ਼ੀ ਕਰਵਾਕੇ ਆਪਣੇ 3 ਓਵਰਾਂ 'ਚ 24 ਰਨ ਦਿੱਤੇ ਸਨ। ਬ੍ਰੌਡ ਵੀ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ। ਜਦ ਤਕ ਮੈਚ ਦਾ ਇਹ 19ਵਾਂ ਓਵਰ ਖਤਮ ਹੋਇਆ ਤਾਂ ਯੁਵੀ ਇਤਿਹਾਸ ਰਚ ਚੁੱਕੇ ਸਨ। ਯੁਵੀ ਨੇ ਇੱਕੋ ਓਵਰ 'ਚ 6 ਛੱਕੇ ਜੜ ਕੇ ਨਾ ਸਿਰਫ ਇਤਿਹਾਸ ਰਚਿਆ ਬਲਕਿ ਭਾਰਤੀ ਟੀਮ ਨੂੰ ਵੀ 200 ਦੌੜਾਂ ਦੇ ਪਾਰ ਪਹੁੰਚਾਇਆ। 
Yuvraj-Singh-Six-Sixes
 
ਯੁਵੀ ਦੇ ਧਮਾਕੇ ਨੇ ਦਵਾਈ ਜਿੱਤ : 
 
ਯੁਵਰਾਜ ਸਿੰਘ ਦੀ ਇਸ ਪਾਰੀ ਦੇ ਆਸਰੇ ਭਾਰਤੀ ਟੀਮ ਨੇ ਇੰਗਲੈਂਡ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ। 

ਟਾਪ ਹੈਡਲਾਈਨ

 IND vs SL Match: ਭਾਰਤ-ਸ਼੍ਰੀਲੰਕਾ ਦੇ ਦੂਜੇ ਟੈਸਟ ਵਿਚਾਲੇ ਖਿਡਾਰੀਆਂ ਦੀ ਵਧੀ ਚਿੰਤਾ, 3 ਕ੍ਰਿਕਟਰ ਟੀਮ ਤੋਂ ਹੋਏ ਬਾਹਰ, ਨਵੇਂ ਸਕੂਐਡ ਦਾ ਐਲਾਨ...
ਭਾਰਤ-ਸ਼੍ਰੀਲੰਕਾ ਦੇ ਦੂਜੇ ਟੈਸਟ ਵਿਚਾਲੇ ਖਿਡਾਰੀਆਂ ਦੀ ਵਧੀ ਚਿੰਤਾ, 3 ਕ੍ਰਿਕਟਰ ਟੀਮ ਤੋਂ ਹੋਏ ਬਾਹਰ, ਨਵੇਂ ਸਕੂਐਡ ਦਾ ਐਲਾਨ...
ਵਿਸ਼ਵ ਕੱਪ 2025-27 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਭਾਰਤੀ ਬੱਲੇਬਾਜ਼
ਵਿਸ਼ਵ ਕੱਪ 2025-27 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਭਾਰਤੀ ਬੱਲੇਬਾਜ਼
Hockey World Cup 2026  : ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 16 ਸਾਲ ਬਾਅਦ ਹੋਇਆ ਸੀ 'ਮਹਾਂਮੁਕਾਬਲਾ'
Hockey World Cup 2026  : ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 16 ਸਾਲ ਬਾਅਦ ਹੋਇਆ ਸੀ 'ਮਹਾਂਮੁਕਾਬਲਾ'
Sports News: ਮੈਚ ਵਿਚਾਲੇ ਖੇਡ ਜਗਤ ਤੋਂ ਵੱਡੀ ਖਬਰ, ਮੈਦਾਨ 'ਤੇ ਵਾਪਰਿਆ ਭਿਆਨਕ ਹਾਦਸਾ, ਲਹੂ-ਲੁਹਾਨ ਹੋਇਆ ਭਾਰਤੀ ਖਿਡਾਰੀ...
ਮੈਚ ਵਿਚਾਲੇ ਖੇਡ ਜਗਤ ਤੋਂ ਵੱਡੀ ਖਬਰ, ਮੈਦਾਨ 'ਤੇ ਵਾਪਰਿਆ ਭਿਆਨਕ ਹਾਦਸਾ, ਲਹੂ-ਲੁਹਾਨ ਹੋਇਆ ਭਾਰਤੀ ਖਿਡਾਰੀ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
Child Aadhaar :ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Child Aadhaar : ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Embed widget