ਪੜਚੋਲ ਕਰੋ

ਯੁਵਰਾਜ ਸਿੰਘ ਦਾ ਇਤਿਹਾਸਿਕ ਅਰਧ-ਸੈਂਕੜਾ

1/15
ਭਾਰਤ ਦੀ ਧਮਾਕੇਦਾਰ ਸ਼ੁਰੂਆਤ :
ਭਾਰਤ ਦੀ ਧਮਾਕੇਦਾਰ ਸ਼ੁਰੂਆਤ :
2/15
ਸਾਲ 2007 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ। ਗੰਭੀਰ ਅਤੇ ਸਿਹਵਾਗ ਦੇ ਅਰਧ-ਸੈਂਕੜੇ ਭਾਰਤੀ ਟੀਮ ਨੂੰ 136 ਦੌੜਾਂ ਤਕ ਲੈ ਗਏ। ਸਹਿਵਾਗ 52 ਗੇਂਦਾਂ ਤੇ 68 ਦੌੜਾਂ ਬਣਾ ਕੇ, ਅਤੇ ਗੰਭੀਰ 41 ਗੇਂਦਾਂ ਤੇ 58 ਦੌੜਾਂ ਬਣਾ ਕੇ ਆਉਟ ਹੋਏ। ਫਿਰ ਟੀਮ ਇੰਡੀਆ ਨੂੰ 3 ਝਟਕੇ ਲੱਗੇ ਅਤੇ ਮੈਦਾਨ ਤੇ ਪਹੁੰਚ ਗਏ ਯੁਵਰਾਜ ਸਿੰਘ।

3/15
ਮੈਦਾਨ ਤੇ ਪਹੁੰਚਿਆ ਸਿਕਸਰ ਕਿੰਗ :
ਮੈਦਾਨ ਤੇ ਪਹੁੰਚਿਆ ਸਿਕਸਰ ਕਿੰਗ :
4/15
ਭਾਰਤ ਦੀ ਮਜਬੂਤ ਸ਼ੁਰੂਆਤ ਨੂੰ ਦਮਦਾਰ ਅੰਤ ਦੇਣ ਦੀ ਜਿੰਮੇਦਾਰੀ ਯੁਵਰਾਜ ਸਿੰਘ ਦੇ ਮੋਡਿਆਂ ਤੇ ਸੀ। ਬਸ ਫਿਰ ਕੀ ਸੀ, ਸ਼ੁਰੂ ਹੋ ਗਈ ਚੌਕੇ-ਛੱਕਿਆਂ ਦੀ ਵਰਖਾ। ਯੁਵੀ ਨੇ ਸਟੁਅਰਟ ਬ੍ਰੌਡ ਦੇ ਇੱਕੋ ਓਵਰ 'ਚ 6 ਛੱਕੇ ਠੋਕੇ। ਇਸੇ ਦੌਰਾਨ ਯੁਵੀ ਨੇ ਟੀ-20 ਅਤੇ ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਅਰਧ-ਸੈਂਕੜਾ ਵੀ ਠੋਕ ਦਿੱਤਾ। ਯੁਵੀ ਨੇ 12 ਗੇਂਦਾਂ ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ 16 ਗੇਂਦਾਂ ਤੇ 58 ਦੌੜਾਂ ਦੀ ਪਾਰੀ ਖੇਡ ਭਾਰਤੀ ਟੀਮ ਨੂੰ 218 ਦੌੜਾਂ ਦੇ ਸਕੋਰ ਤਕ ਪਹੁੰਚਾ ਦਿੱਤਾ। ਯੁਵੀ ਦੀ ਪਾਰੀ 'ਚ 3 ਚੌਕੇ ਅਤੇ 7 ਛੱਕੇ ਸ਼ਾਮਿਲ ਸਨ।

5/15
ਮੈਚ ਦੇ 19ਵੇਂ ਓਵਰ 'ਚ ਹੋਇਆ ਕਮਾਲ :
ਮੈਚ ਦੇ 19ਵੇਂ ਓਵਰ 'ਚ ਹੋਇਆ ਕਮਾਲ :
6/15
7/15
ਜੇਕਰ ਯੁਵੀ ਦੇ ਟੀ-20 ਕਰਿਅਰ ਤੇ ਨਜਰ ਮਾਰੀਏ ਤਾਂ ਇਹ ਪਾਰੀ ਅਜਿਹੀ ਹੈ ਜਿਸਨੂੰ ਭੁਲਾਉਣਾ ਬੇਹਦ ਮੁਸ਼ਕਿਲ ਹੈ। ਇਹ ਓਹ ਪਾਰੀ ਹੈ ਜਦ ਟੀਮ ਇੰਡੀਆ ਦੇ ਇਸ ਸਿਤਾਰੇ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 12 ਗੇਂਦਾਂ ਤੇ ਅਰਧ-ਸੈਂਕੜਾ ਜੜਿਆ ਸੀ।

8/15
ਤਾਰੀਖ਼ - 19 ਸਿਤੰਬਰ, ਸਾਲ - 2007, ਮੈਚ - ਭਾਰਤ ਬਨਾਮ ਇੰਗਲੈਂਡ, ਟੀ-20 ਕ੍ਰਿਕਟ ਵਿਸ਼ਵ ਕੱਪ, ਇੱਕ ਓਵਰ 'ਚ 6 ਛੱਕਿਆਂ ਦਾ ਕਮਾਲ

9/15
ਯੁਵਰਾਜ ਸਿੰਘ ਨੇ ਭਾਰਤ ਲਈ ਖੇਡਦੇ ਹੋਏ ਕਈ ਕਮਾਲ ਕੀਤੇ। ਟੈਸਟ ਮੈਚਾਂ 'ਚ ਯੁਵੀ ਕੋਈ ਵੱਡੇ ਕਮਾਲ ਨਹੀਂ ਕਰ ਸਕੇ ਪਰ ਵਨਡੇ ਅਤੇ ਟੀ-20 ਮੈਚਾਂ 'ਚ ਯੁਵੀ ਨੇ ਕਈ ਵਿਸਫੋਟਕ ਪਾਰੀਆਂ ਖੇਡੀਆਂ। ਇੰਨਾ ਪਾਰੀਆਂ ਚੋਂ ਯੁਵੀ ਦੀ ਸਭ ਤੋਂ ਯਾਦਗਾਰੀ ਪਾਰੀ ਅੱਜ ਦੇ ਹੀ ਦਿਨ ਸਾਲ 2007 'ਚ ਇੰਗਲੈਂਡ ਖਿਲਾਫ ਖੇਡੀ ਸੀ।

10/15
ਭਾਰਤ ਨੂੰ ਚੰਗੀ ਸ਼ੁਰੂਆਤ ਮਿਲੀ ਪਰ ਜਦ ਤਕ 18ਵਾਂ ਓਵਰ ਖਤਮ ਹੋਇਆ ਤਾਂ ਸਕੋਰ 171 ਦੌੜਾਂ ਤੇ ਪਹੁੰਚਿਆ ਸੀ ਅਤੇ ਭਾਰਤੀ ਟੀਮ ਲਈ 200 ਦੌੜਾਂ ਦੇ ਸਕੋਰ ਤਕ ਪਹੁੰਚਣਾ ਮੁਸ਼ਕਿਲ ਲਗ ਰਿਹਾ ਸੀ। ਪਰ ਯੁਵੀ ਦੇ ਮਨ 'ਚ ਕੀ ਚੱਲ ਰਿਹਾ ਸੀ, ਇਹ ਸਿਰਫ ਯੁਵੀ ਜਾਣਦੇ ਸਨ। ਸਟੁਅਰਟ ਬ੍ਰੌਡ ਇਸ ਵੇਲੇ ਤਕ ਠੀਕ ਗੇਂਦਬਾਜ਼ੀ ਕਰਵਾਕੇ ਆਪਣੇ 3 ਓਵਰਾਂ 'ਚ 24 ਰਨ ਦਿੱਤੇ ਸਨ। ਬ੍ਰੌਡ ਵੀ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ। ਜਦ ਤਕ ਮੈਚ ਦਾ ਇਹ 19ਵਾਂ ਓਵਰ ਖਤਮ ਹੋਇਆ ਤਾਂ ਯੁਵੀ ਇਤਿਹਾਸ ਰਚ ਚੁੱਕੇ ਸਨ। ਯੁਵੀ ਨੇ ਇੱਕੋ ਓਵਰ 'ਚ 6 ਛੱਕੇ ਜੜ ਕੇ ਨਾ ਸਿਰਫ ਇਤਿਹਾਸ ਰਚਿਆ ਬਲਕਿ ਭਾਰਤੀ ਟੀਮ ਨੂੰ ਵੀ 200 ਦੌੜਾਂ ਦੇ ਪਾਰ ਪਹੁੰਚਾਇਆ।

11/15
12/15
13/15
14/15
ਯੁਵਰਾਜ ਸਿੰਘ ਦੀ ਇਸ ਪਾਰੀ ਦੇ ਆਸਰੇ ਭਾਰਤੀ ਟੀਮ ਨੇ ਇੰਗਲੈਂਡ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ।

15/15
ਯੁਵੀ ਦੇ ਧਮਾਕੇ ਨੇ ਦਵਾਈ ਜਿੱਤ :
ਯੁਵੀ ਦੇ ਧਮਾਕੇ ਨੇ ਦਵਾਈ ਜਿੱਤ :
Sponsored Links by Taboola

ਟਾਪ ਹੈਡਲਾਈਨ

ਵੈਭਵ ਸੂਰਿਆਵੰਸ਼ੀ ਦੀ 'ਨਿਊ ਚੈਪਟਰ' ਕਹਾਣੀ ਹਲਚਲ ਮਚਾ ਦਿੰਦੀ ਹੈ, ਡੈਬਿਊ ਦਾ ਸੰਕੇਤ ਦਿੰਦੀ ਹੈ ਜਾਂ ਸਰਪ੍ਰਾਈਜ਼?

IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।

Sports News: ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...

Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼

ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...

Embed widget