ਪੜਚੋਲ ਕਰੋ

ਯੁਵੀ ਨਾਲ ਰੁੱਸੇ ਪਿਤਾ ਨੇ ਕਿਹਾ, 'ਮੈਨੂੰ ਕੁੜਤਾ ਵੀ ਨਹੀਂ ਅਤੇ ਡੇਰੇ 'ਚ ਕਾਰਾਂ ਦੇ ਦਿੱਤੀਆਂ'

1/16
ਇਨ੍ਹਾਂ ਹੀ ਨਹੀਂ ਆਪਣੇ ਬੇਟੇ ਯੁਵਰਾਜ ਸਿੰਘ ਦੀ ਆਲੋਚਨਾ ਭਰੇ ਸ਼ਬਦਾਂ 'ਚ ਯੋਗਰਾਜ ਸਿੰਘ ਨੇ ਕਿਹਾ 'ਮੈਂ ਹੈਰਾਨ ਹਾਂ ਕਿ ਪੜ੍ਹੇ ਲਿਖੇ ਲੋਕ ਇਨ੍ਹਾਂ ਸਾਧੂਆਂ ਦੇ ਚੱਕਰ 'ਚ ਪੈਂਦੇ ਹਨ।

2/16
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਹਾਲ 'ਚ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕਰਵਾਇਆ। ਯੁਵੀ ਦੇ ਵਿਆਹ ਅਤੇ ਫਿਰ ਪਾਰਟੀਸ 'ਚ ਕ੍ਰਿਕਟ, ਬਾਲੀਵੁਡ ਅਤੇ ਰਾਜਨੀਤੀ ਦੇ ਕਈ ਹਾਜਰੀ ਲਵਾਈ।

3/16
ਕੀ ਬਾਬਾ ਨੇ ਯੁਵੀ ਦੇ ਕੈਂਸਰ ਦਾ ਇਲਾਜ ਕੀਤਾ ਹੈ ?

4/16
ਮੈਂ ਕਿਸੇ ਹੋਰ ਨੂੰ ਨਹੀਂ ਕਹਿੰਦਾ ਕਿਉਂਕਿ ਮੇਰਾ ਆਪਣਾ ਪਰਿਵਾਰ ਅਜਿਹਾ ਕਰ ਰਿਹਾ ਹੈ। ਮੈਂ ਯੁਵੀ ਨੂੰ 16 ਸਾਲ ਤਕ ਕ੍ਰਿਕਟ ਖੇਡਣਾ ਸਿਖਾਇਆ। ਪਰ ਉਸਨੇ ਮੈਨੂੰ ਇੱਕ ਕੁੜਤਾ ਤਕ ਨਹੀਂ ਦਿੱਤਾ ਜਦਕਿ ਡੇਰੇ 'ਚ ਕਈ ਕਾਰਾਂ ਦੇ ਰਿਹਾ ਹੈ।'

5/16
ਯੋਗਰਾਜ ਸਿੰਘ ਨੇ ਕਿਹਾ ਕਿ ਓਹ ਸਿਰਫ ਇੰਨਾ ਜਾਨਣਾ ਚਾਹੁੰਦੇ ਹਨ ਕਿ ਯੁਵਰਾਜ ਨੂੰ ਕੀ ਬਾਬਾ ਨੇ ਕ੍ਰਿਕਟ ਖੇਡਣਾ ਸਿਖਾਇਆ ਹੈ ?

6/16
7/16
ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਯੋਗਰਾਜ ਸਿੰਘ ਨੇ ਇੱਕ ਅਖਬਾਰ ਨੂੰ ਦੱਸਿਆ ਕਿ 'ਯੁਵੀ ਅਤੇ ਹੇਜ਼ਲ ਦਾ ਵਿਆਹ ਇੱਕ ਧਾਰਮਿਕ ਗੁਰੂ ਅਤੇ ਡੇਰੇ 'ਤੇ ਹੋਇਆ ਅਤੇ ਇਸੇ ਕਾਰਨ ਓਹ ਇਸਦਾ ਹਿੱਸਾ ਨਹੀਂ ਬਣੇ। ਮੈਂ ਸਿਰਫ ਪਰਮਾਤਮਾ 'ਚ ਵਿਸ਼ਵਾਸ ਕਰਦਾ ਹਾਂ, ਕਿਸੇ ਧਾਰਮਿਕ ਗੁਰੂ 'ਚ ਨਹੀਂ।'

8/16
9/16
ਪਰ ਇਸ ਮੌਕੇ ਉਨ੍ਹਾਂ ਦੇ ਪਿਤਾ ਦੀ ਨਾਰਾਜਗੀ ਵੀ ਕਿਸੇ ਤੋਂ ਲੁਕੀ ਨਹੀਂ। ਯੁਵੀ ਦੇ ਪਿਤਾ ਯੋਗਰਾਜ ਸਿੰਘ ਯੁਵੀ ਦੇ ਮਹਿੰਦੀ ਅਤੇ ਸੰਗੀਤ ਫੰਕਸ਼ਨ 'ਚ ਸ਼ਰੀਕ ਤਾਂ ਹੋਏ ਪਰ ਹੁਣ ਵਿਆਹ ਤੋਂ ਬਾਅਦ ਉਨ੍ਹਾਂ ਨੇ ਖੁਲ ਕੇ ਆਪਣੀ ਗੱਲ ਸਾਂਝੀ ਕਰਨਾ ਸ਼ੁਰੂ ਕਰ ਦਿੱਤਾ ਹੈ।

10/16
11/16
12/16
ਯੋਗਰਾਜ ਸਿੰਘ ਨੇ ਕਿਹਾ ਕਿ ਯੁਵੀ ਕਿਉਂ ਕਹਿੰਦਾ ਹੈ ਕਿ ਓਹ ਬਾਬਾ ਦੇ ਅਸ਼ੀਰਵਾਦ ਨਾਲ ਮੈਦਾਨ 'ਤੇ ਵਾਪਸੀ ਕਰਨ 'ਚ ਕਾਮਯਾਬ ਹੋਏ।

13/16
ਯੋਗਰਾਜ ਸਿੰਘ ਨੇ ਹੇਜ਼ਲ ਕੀਚ ਦਾ ਨਾਮ ਬਦਲ ਕੇ ਗੁਰਬਸੰਤ ਕੌਰ ਰੱਖੇ ਜਾਣ 'ਤੇ ਵੀ ਕਿਹਾ ਕਿ ਅਜਿਹਾ ਵੀ ਬਾਬਾ ਦੇ ਕਹਿਣ 'ਤੇ ਹੀ ਕੀਤਾ ਗਿਆ ਹੋਵੇਗਾ।

14/16
15/16
16/16
Sponsored Links by Taboola

ਟਾਪ ਹੈਡਲਾਈਨ

Cricketer Daughter Death: ਵੱਡੀ ਖਬਰ, ਦਿੱਗਜ ਕ੍ਰਿਕਟਰ ਦੇ ਘਰ ਪਸਰਿਆ ਮਾਤਮ! ਧੀ ਦੀ ਦਰਦਨਾਕ ਮੌਤ; ਕਰੰਟ ਲੱਗਣ ਨਾਲ...
ਵੱਡੀ ਖਬਰ, ਦਿੱਗਜ ਕ੍ਰਿਕਟਰ ਦੇ ਘਰ ਪਸਰਿਆ ਮਾਤਮ! ਧੀ ਦੀ ਦਰਦਨਾਕ ਮੌਤ; ਕਰੰਟ ਲੱਗਣ ਨਾਲ...
33 ਸਾਲਾ ਸਰਾਂਸ਼ ਜੈਨ ਦਾ ਟੀਮ ਇੰਡੀਆ 'ਚ ਸੁਪਨਾ ਸਾਕਾਰ, ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ 'ਚ ਕਰੇਗਾ ਡੈਬਿਊ

Team India Squad Announced: ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
Commonwealth Games 2026: ਸ਼ਾਟਪੁੱਟ 'ਚ ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਗੋਲਡ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ

ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ

Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।

Embed widget