ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯੁਵੀ-ਹੇਜ਼ਲ ਦੀ ਪਰਫਾਰਮੈਂਸ ਨੇ ਸਭ ਨੂੰ ਕੀਤਾ ਹੈਰਾਨ
![ਯੁਵੀ-ਹੇਜ਼ਲ ਦੀ ਪਰਫਾਰਮੈਂਸ ਨੇ ਸਭ ਨੂੰ ਕੀਤਾ ਹੈਰਾਨ Yuvi Hazels Romantic Dance At Cocktail Party ਯੁਵੀ-ਹੇਜ਼ਲ ਦੀ ਪਰਫਾਰਮੈਂਸ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2016/12/03134503/96_1480749514.jpg?impolicy=abp_cdn&imwidth=1200&height=675)
ਮੋਰਝਿਮ - ਭਾਰਤ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਗੋਆ ਦੇ ਮੋਰਝਿਮ 'ਚ ਹੇਜ਼ਲ ਕੀਚ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾ ਲਿਆ। ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ। ਗੋਆ 'ਚ ਵਿਆਹ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਹੋਈ ਕਾਕਟੇਲ ਪਾਰਟੀ 'ਚ ਯੁਵੀ-ਹੇਜ਼ਲ ਨੇ ਖੂਬ ਐਂਜੌਏ ਕੀਤਾ।
![dance1_1480698791](https://static.abplive.com/wp-content/uploads/sites/5/2016/12/03134526/dance1_1480698791-300x261.jpg)
![dance2_1480698791](https://static.abplive.com/wp-content/uploads/sites/5/2016/12/03134529/dance2_1480698791-300x261.jpg)
ਵਿਆਹ ਤੋਂ ਬਾਅਦ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਯੁਵਰਾਜ ਨੇ ਹੇਜ਼ਲ ਨਾਲ ਕੇਕ ਕਟ ਕੇ ਕੀਤੀ। ਇਸ ਦੌਰਾਨ ਦੋਨਾ ਨੇ ਅਜਿਹਾ ਡਾਂਸ ਪਰਫਾਰਮੈਂਸ ਦਿੱਤਾ ਕਿ ਹਰ ਕੋਈ ਵੇਖਦਾ ਰਹਿ ਗਿਆ। ਇਹ ਵਿਆਹ ਤੋਂ ਬਾਅਦ ਦੋਨਾ ਦਾ ਪਹਿਲਾ ਡਾਂਸ ਪਰਫਾਰਮੈਂਸ ਸੀ। ਦੋਨਾ ਨੇ ਇੱਕ ਅੰਗਰੇਜ਼ੀ ਗੀਤ 'ਤੇ ਰੋਮਾਂਟਿਕ ਡਾਂਸ ਕੀਤਾ। ਯੁਵੀ ਅਤੇ ਹੇਜ਼ਲ ਡਾਂਸ ਕਰਦੇ ਹੋਏ ਇੱਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾਕੇ ਵੇਖ ਰਹੇ ਸਨ ਅਤੇ ਇੱਕ ਦੂਜੇ ਤੋਂ ਨਜਰ ਹੀ ਨਹੀਂ ਹਟਾ ਰਹੇ ਸਨ। ਪਾਰਟੀ 'ਚ ਮੌਜੂਦ ਹਰ ਕੋਈ ਦੋਨਾ ਦਾ ਡਾਂਸ ਅਤੇ ਪਿਆਰ ਵੇਖ ਹੈਰਾਨ ਸੀ। ਯੁਵੀ ਸਕਾਈ ਬਲੂ ਰੰਗ ਦੇ ਸੂਟ 'ਚ ਸਨ ਅਤੇ ਹੇਜ਼ਲ ਕਰੀਮ ਰੰਗ ਦੇ ਈਵਨਿੰਗ ਗਾਊਨ 'ਚ ਸੀ। ਬੇਹਦ ਖੂਬਸੂਰਤ ਲਗ ਰਹੀ ਹੇਜ਼ਲ ਕੀਚ (ਗੁਰਬਸੰਤ ਕੌਰ) 'ਤੇ ਹਰ ਕਿਸੇ ਦੀਆਂ ਨਜਰਾਂ ਟਿਕੀਆਂ ਸਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)