ਪੜਚੋਲ ਕਰੋ

ਭਾਰੀ ਮੀਂਹ ਕਾਰਨ ਯੁਵਰਾਜ ਦੇ ਘਰ ਵੜਿਆ ਪਾਣੀ

ਯੁਵਰਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਨੂੰ ਆਪਣੇ ਫਲੈਟ ਦੇ ਡਰਾਇੰਗ ਰੂਮ ਤਕ ਭਰੇ ਪਾਣੀ ਨੂੰ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਯੁਵਰਾਜ ਨੇ ਇਸ 28 ਸਕਿੰਟ ਦੇ ਵੀਡੀਓ 'ਚ ਮੁੰਬਈ ਨਗਰ ਨਿਗਮ ਤੋਂ ਇਲਾਵਾ ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਤੋਂ ਵੀ ਮਦਦ ਮੰਗੀ।

ਨਵੀਂ ਦਿੱਲੀ: ਬਾਰਸ਼ ਕਾਰਨ ਦੇਸ਼ ਦੇ ਕਈ ਸ਼ਹਿਰਾਂ 'ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਬਿਹਾਰ 'ਚ ਹੜ੍ਹਾਂ ਜਿਹੀ ਸਥਿਤੀ ਹੈ ਜਦਕਿ ਮੁੰਬਈ 'ਚ ਵੀ ਕਈ ਥਾਈਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਾਕੀ ਖਿਡਾਰੀ ਯੁਵਰਾਜ ਵਾਲਮੀਕੀ ਦੇ ਘਰ 'ਚ ਵੀ ਪਾਣੀ ਭਰ ਗਿਆ।

ਯੁਵਰਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਨੂੰ ਆਪਣੇ ਫਲੈਟ ਦੇ ਡਰਾਇੰਗ ਰੂਮ ਤਕ ਭਰੇ ਪਾਣੀ ਨੂੰ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਯੁਵਰਾਜ ਨੇ ਇਸ 28 ਸਕਿੰਟ ਦੇ ਵੀਡੀਓ 'ਚ ਮੁੰਬਈ ਨਗਰ ਨਿਗਮ ਤੋਂ ਇਲਾਵਾ ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਤੋਂ ਵੀ ਮਦਦ ਮੰਗੀ।

ਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ

ਮੁੰਬਈ ਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਬਾਰਸ਼ ਦੇ ਚੱਲਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। 30 ਸਾਲ ਦੇ ਯੁਵਰਾਜ ਨੀਦਰਲੈਂਡ ਦੇ ਹੇਗ 'ਚ 2014 ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।

ਟਰੰਪ ਨੂੰ ਟਵਿੱਟਰ ਦਾ ਝਟਕਾ, ਟਵੀਟ ਕਰਨ 'ਤੇ ਲਾਈ ਅਸਥਾਈ ਰੋਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup 2026 ਦੀ ਪ੍ਰਾਈਜ਼ ਮਨੀ ਦਾ ਖੁਲਾਸਾ, ਸੁਪਰ-8 ਤੱਕ ਪਹੁੰਚਣ ਵਾਲੀਆਂ ਟੀਮਾਂ ਨੂੰ ਮਿਲੇਗਾ ਇੰਨਾ ਪੈਸਾ

IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Budget 2026 Live Updates : ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਬਜਟ, ਜਾਣੋ ਹਰ ਅੱਪਡੇਟ

Punjab Budget 2026 :  143 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ,ਸਿਹਤ ਖੇਤਰ ਲਈ 6,879 ਕਰੋੜ ਰੁਪਏ ਦਾ ਬਜਟ ,ਜਾਣੋ ਹਰ ਅੱਪਡੇਟ

Punjab budget session : ਪੰਜਾਬ ਵਿਧਾਨ ਸਭਾ 'ਚ 2.60 ਲੱਖ ਕਰੋੜ ਰੁਪਏ ਦਾ ਬਜਟ ਪੇਸ਼ , ਗੰਰਟੀਆਂ ਪੂਰਾ ਕਰਨ ਵਾਲਾ ਬਜਟ : ਵਿੱਤ ਮੰਤਰੀ

Punjab Budget Session 2026 : ਪੰਜਾਬ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ  ,ਬਜਟ ਪੇਸ਼ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਾਂ ਦਾ ਲਿਆ ਆਸ਼ੀਰਵਾਦ 

Ludhiana ਸ਼ੋਅਰੂਮ ਫਾਇਰਿੰਗ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ , ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਆਰੋਪੀ ਅੰਮ੍ਰਿਤਸਰ ਤੋਂ ਕਾਬੂ 

Punjab Vidhan Sabha ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਪਾਕਿਸਤਾਨ 'ਚ ਮਚੀ ਹਫੜਾ-ਦਫੜੀ, ਵੱਧ ਗਈਆਂ Petrol-Diesel ਦੀਆਂ ਕੀਮਤਾਂ; ਲੋਕਾਂ ਦੀਆਂ ਲੱਗੀਆਂ ਕਤਾਰਾਂ

ਵੱਡੀ ਵਾਰਦਾਤ! ਹੋਮਗਾਰਡ ਦੇ ਮੁੰਡੇ ਨੇ ਚਲਾਈਆਂ ਤਾਬੜਤੋੜ ਗੋਲੀਆਂ, ਗੁਆਂਢੀ ਜ਼ਖ਼ਮੀ; ਮੱਚਿਆ ਚੀਕ ਚੀਹਾੜਾ

Embed widget