ਪੜਚੋਲ ਕਰੋ

ਬੈਂਗ-ਬੈਂਗ - ਯੁਵਰਾਜ ਸਿੰਘ, ਐਮ.ਐਸ. ਧੋਨੀ

1/10
2/10
ਇਸਤੋਂ ਬਾਅਦ ਯੁਵਰਾਜ ਸਿੰਘ ਨੇ ਦਮਦਾਰ ਸ਼ਾਟਸ ਖੇਡਣੇ ਜਾਰੀ ਰੱਖੇ ਅਤੇ 98 ਗੇਂਦਾਂ 'ਤੇ 100 ਰਨ ਪੂਰੇ ਕੀਤੇ। ਯੁਵੀ ਦੇ ਸੈਂਕੜੇ 'ਚ 15 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸਾਲ 2013 'ਚ ਭਾਰਤ ਲਈ ਆਖਰੀ ਵਨਡੇ ਖੇਡਣ ਤੋਂ ਬਾਅਦ ਇਸ ਸੀਰੀਜ਼ 'ਚ ਯੁਵਰਾਜ ਸਿੰਘ ਨੇ ਵਾਪਸੀ ਕੀਤੀ ਹੈ।

3/10
ਧੋਨੀ ਦੀ ਪਾਰੀ 'ਚ 9 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਯੁਵੀ ਅਤੇ ਧੋਨੀ ਵਿਚਾਲੇ ਚੌਥੇ ਵਿਕਟ ਲਈ 256 ਰਨ ਦੀ ਪਾਰਟਨਰਸ਼ਿਪ ਵੇਖਣ ਨੂੰ ਮਿਲੀ।

4/10
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇਜਾ ਰਹੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦੇ ਇਸ ਫੈਸਲੇ ਨੂੰ ਕ੍ਰਿਸ ਵਕਸ ਨੇ ਸਹੀ ਸਾਬਿਤ ਕਰ ਵਿਖਾਇਆ। ਵੋਕਸ ਨੇ ਆਪਣੇ ਸ਼ੁਰੂਆਤੀ ਸਪੈਲ 'ਚ ਭਾਰਤ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਪਰ ਇਸਤੋਂ ਬਾਅਦ ਸ਼ੁਰੂ ਹੋਇਆ ਯੁਵਰਾਜ ਸਿੰਘ ਦਾ ਧਮਾਕਾ।

5/10
25 ਰਨ 'ਤੇ 3 ਵਿਕਟ ਗਵਾ ਚੁੱਕੀ ਭਾਰਤੀ ਟੀਮ ਨੂੰ ਯੁਵਰਾਜ ਸਿੰਘ ਨੇ ਸੰਭਾਲਿਆ। ਯੁਵੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ। ਯੁਵਰਾਜ ਸਿੰਘ ਨੇ ਮਹੇਂਦਰ ਸਿੰਘ ਧੋਨੀ ਨਾਲ ਮਿਲਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਯੁਵੀ ਨੇ ਲਗਾਤਾਰ ਇੰਗਲੈਂਡ ਦੇ ਗੇਂਦਬਾਜ਼ਾਂ ਖਿਲਾਫ ਚੌਕੇ-ਛੱਕੇ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ ਅਤੇ 56 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ।

6/10
ਯੁਵਰਾਜ ਸਿੰਘ ਨੇ 127 ਗੇਂਦਾਂ 'ਤੇ 150 ਰਨ ਦੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ 106 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ।

7/10
ਯੁਵਰਾਜ ਸਿੰਘ ਨੇ ਕਟਕ 'ਚ ਸੈਂਕੜਾ ਠੋਕ ਦਿੱਤਾ। ਯੁਵੀ ਨੇ 98 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਇਸਤੋਂ ਬਾਅਦ ਯੁਵਰਾਜ ਸਿੰਘ ਨੇ ਆਪਣਾ ਵਨਡੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਪਾਰ ਕਰ ਲਿਆ। ਯੁਵੀ ਦੀ ਇਸਤੋਂ ਪਹਿਲਾਂ ਬੈਸਟ ਪਾਰੀ 139 ਰਨ ਦੀ ਸੀ। ਪਰ ਇੰਗਲੈਂਡ ਖਿਲਾਫ ਯੁਵਰਾਜ ਸਿੰਘ ਨੇ 150 ਰਨ ਠੋਕ ਦਿੱਤੇ।

8/10
9/10
ਯੁਵੀ ਪਹਿਲੇ ਮੈਚ 'ਚ ਜਾਦਾ ਰਨ ਨਹੀਂ ਬਣਾ ਸਕੇ ਸਨ ਪਰ ਦੂਜੇ ਮੈਚ 'ਚ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਭਾਰਤ ਨੂੰ ਯੁਵਰਾਜ ਸਿੰਘ ਨੇ ਸੰਭਾਲਿਆ। 43 ਓਵਰਾਂ ਤੋਂ ਬਾਅਦ ਭਾਰਤ ਨੇ 281 ਰਨ ਬਣਾ ਲਏ ਸਨ ਅਤੇ ਯੁਵਰਾਜ ਸਿੰਘ 150 ਰਨ ਬਣਾ ਕੇ ਪੈਵਲੀਅਨ ਪਰਤੇ।

10/10
Sponsored Links by Taboola

ਟਾਪ ਹੈਡਲਾਈਨ

'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

21 ਐਥਲੀਟ ਅਤੇ ਇੱਕ ਮੈਡਲ, 2026 ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ

WWE Big Update: 485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
485 ਦਿਨਾਂ ਬਾਅਦ ਮਸ਼ਹੂਰ ਸਟਾਰ ਅਤੇ ਚੈਂਪੀਅਨ ਦੀ WWE 'ਚ ਵਾਪਸੀ, 3 ਰੈਸਲਰਾਂ ਨੂੰ ਹਰਾ ਜਿੱਤਿਆ ਖਿਤਾਬ; ਧਮਾਕੇਦਾਰ ਐਂਟਰੀ ਨਾਲ ਹਿਲਾਇਆ ਰਿੰਗ...
ਬੁਮਰਾਹ ਨੂੰ ਵਾਪਸੀ ਲਈ ਕਿੰਨਾ ਸਮਾਂ ਲੱਗੇਗਾ? ਸ਼੍ਰੀਲੰਕਾ ਦੌਰੇ ਤੋਂ ਹੋ ਗਿਆ ਸੀ ਬਾਹਰ ।

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ

Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 

YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ

Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ

Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ

Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Embed widget