ਪੜਚੋਲ ਕਰੋ
Advertisement
ਯੁਵਰਾਜ ਸਿੰਘ ਨੇ ਤਸਵੀਰਾਂ ਸ਼ੇਅਰ ਕਰ ਪੁੱਛਿਆ ਕਿਸ ਨੂੰ ਚੁਣੋਗੇ ਗਰਲਫ੍ਰੈਂਡ?
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਯੁਵਰਾਜ ਲਾਈਵ ਸੈਸ਼ਨ ਦੇ ਨਾਲ ਨਾਲ ਕਈ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਇਸ ਵਾਰ ਯੁਵਰਾਜ ਨੇ ਵਿਰਾਟ ਦੀ ਸੈਨਾ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕਿ ਕ੍ਰਿਕਟ ਫੈਂਸ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾ ਰਹੇ।
ਯੁਵਰਾਜ ਨੇ ਸਾਰੇ ਲੰਬੇ ਬਾਲਾੰ ਵਾਲੇ ਭਾਰੀਤ ਕ੍ਰਿਕਟਰਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਫੋਟੋ 'ਚ ਵਿਰਾਟ ਕੋਹਲੀ, ਐਮਐਸ ਧੋਨੀ, ਕੇਐਲ ਰਾਹੁਲ, ਹਾਰਦਿਲ ਪੰਡਿਆ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਹੋਰ ਕ੍ਰਿਕਟਰ ਵੀ ਸ਼ਾਮਲ ਹਨ।ਉਨ੍ਹਾਂ ਕੈਪਸ਼ਨ 'ਚ ਲਿਖਿਆ, "ਤੁਸੀਂ ਆਪਣੀ ਪ੍ਰਮੀਕਾ ਦੇ ਰੂਪ 'ਚ ਕਿਸ ਨੂੰ ਚੁਣੋਗੇ।"
ਇਸ ਤੋ ਪਹਿਲਾਂ ਯੁਵਰਾਜ ਨੇ ਰੋਹਿਤ ਸ਼ਰਮਾ ਦੀ ਲੜਕੀ ਦੇ ਅੰਦਾਜ਼ ਵਾਲੀ ਟਿੱਕ ਟੋਕ ਵੀਡੀਓ ਲੋਕਾਂ ਨਾਲ ਸਾਂਝੀ ਕੀਤੀ ਸੀ।View this post on InstagramWho will you select as your 👯♀️ girlfriend’? 🤔🤣 I will reply tomorrow 🤪
So cute u looking Rohitaaaaaa Sharammaaaaa bhaiya @ImRo45 ❤️🤣🤣🙈🙈👀👀 pic.twitter.com/HxftQD3Qer
— Yuzvendra Chahal (@yuzi_chahal) June 18, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement