ਪੜਚੋਲ ਕਰੋ
ਯੁਵਰਾਜ ਨੇ ਜੜਿਆ ਕਰੀਅਰ ਦਾ ਸਭ ਤੋਂ ਵੱਡਾ ਸੈਂਕੜਾ
Written By : ਏਬੀਪੀ ਸਾਂਝਾ | Updated at : 31 Oct 2016 02:30 PM (IST)
1/15

ਇਸ ਰਣਜੀ ਸੀਜ਼ਨ 'ਚ ਯੁਵਰਾਜ ਸਿੰਘ ਦਾ ਬੱਲਾ ਖੂਬ ਰਨ ਬਰਸਾ ਰਿਹਾ ਹੈ।
2/15

3/15

4/15

5/15

6/15

ਇਸਤੋਂ ਪਹਿਲਾਂ ਲਾਹਲੀ ਦੇ ਮੈਦਾਨ 'ਤੇ ਯੁਵਰਾਜ ਸਿੰਘ ਨੇ ਪੰਜਾਬ ਅਤੇ ਮਧਿਆ ਪ੍ਰਦੇਸ਼ ਵਿਚਾਲੇ ਖੇਡੇ ਗਏ ਮੈਚ 'ਚ 177 ਰਨ ਦੀ ਪਾਰੀ ਖੇਡ ਵਿਖਾ ਦਿੱਤਾ ਸੀ ਕਿ ਉਨ੍ਹਾਂ ਦੀ ਫਾਰਮ ਵਾਪਿਸ ਆ ਗਈ ਹੈ।
7/15

ਯੁਵਰਾਜ ਸਿੰਘ ਦੇ ਧਮਾਕੇ ਦੇ ਆਸਰੇ ਪੰਜਾਬ ਦੀ ਟੀਮ ਇਸ ਮੈਚ 'ਚ 3 ਅੰਕ ਹਾਸਿਲ ਕਰਨ 'ਚ ਕਾਮਯਾਬ ਰਹੀ। ਬੜੋਦਾ ਦੀ ਟੀਮ ਨੇ ਪਹਿਲੀ ਪਾਰੀ 'ਚ 529 ਰਨ ਦਾ ਵੱਡਾ ਸਕੋਰ ਖੜਾ ਕੀਤਾ ਸੀ। ਜਵਾਬ 'ਚ ਪੰਜਾਬ ਦੀ ਟੀਮ ਨੇ 670 ਰਨ ਦਾ ਸਕੋਰ ਖੜਾ ਕਰ ਪਹਿਲੀ ਪਾਰੀ 'ਚ ਮਿਲੀ ਲੀਡ ਦੇ ਆਸਰੇ 3 ਅੰਕ ਆਪਣੇ ਨਾਮ ਕਰ ਲਏ।
8/15

9/15

ਯੁਵਰਾਜ ਸਿੰਘ ਨੇ 260 ਰਨ ਦੀ ਪਾਰੀ ਖੇਡੀ। ਇਹ ਯੁਵਰਾਜ ਸਿੰਘ ਦਾ ਪਹਿਲਾ ਦਰਜਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸਤੋਂ ਪਹਿਲਾਂ ਯੁਵੀ ਦਾ ਬੈਸਟ ਸਕੋਰ 209 ਰਨ ਦਾ ਸੀ। ਯੁਵਰਾਜ ਸਿੰਘ ਨੇ 370 ਗੇਂਦਾਂ 'ਤੇ 260 ਰਨ ਦੀ ਪਾਰੀ ਖੇਡੀ। ਯੁਵੀ ਦੀ ਪਾਰੀ 'ਚ 26 ਚੌਕੇ ਅਤੇ 4 ਛੱਕੇ ਸ਼ਾਮਿਲ ਸਨ।
10/15

ਇਸ ਪਾਰੀ ਦੌਰਾਨ ਯੁਵਰਾਜ ਸਿੰਘ ਨੇ ਮਨਨ ਵੋਹਰਾ ਨਾਲ ਮਿਲਕੇ 343 ਰਨ ਦੀ ਰਿਕਾਰਡ ਤੋੜ ਪਾਰਟਨਰਸ਼ਿਪ ਵੀ ਕੀਤੀ। ਮਨਨ ਵੋਹਰਾ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ 224 ਰਨ ਦਾ ਯੋਗਦਾਨ ਪਾਇਆ।
11/15

ਯੁਵੀ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ 'ਚ ਇੱਕ ਵਾਰ ਫਿਰ ਤੋਂ ਆਪਣੀ ਬਾਦਸ਼ਾਹਤ ਕਾਇਮ ਕਰ ਲਈ।
12/15

ਯੁਵਰਾਜ ਸਿੰਘ ਨੇ ਆਪਣੇ ਪਹਿਲਾ ਦਰਜ ਕ੍ਰਿਕਟ ਦੇ ਸਭ ਤੋਂ ਵੱਡੇ ਸਕੋਰ ਨੂੰ ਹਾਸਿਲ ਕਰ ਆਪਣੇ ਫੈਨਸ ਨੂੰ ਦੀਵਾਲੀ ਦਾ ਬੰਪਰ ਗਿਫਟ ਦਿੱਤਾ।
13/15

ਯੁਵਰਾਜ ਸਿੰਘ ਦੇ ਬੱਲੇ ਦੀ ਦਹਾੜ ਨੇ ਦਿੱਲੀ 'ਚ ਪੰਜਾਬ ਟੀਮ ਦੇ ਵਿਰੋਧੀ ਗੇਂਦਬਾਜ਼ਾਂ ਨੂੰ ਤਾਂ ਪਰੇਸ਼ਾਨ ਕੀਤਾ ਹੀ ਨਾਲ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ।
14/15

ਦਿੱਲੀ 'ਚ ਪੰਜਾਬ ਅਤੇ ਬੜੋਦਾ ਵਿਚਾਲੇ ਖੇਡੇ ਗਏ ਰਣਜੀ ਟਰਾਫੀ ਮੈਚ 'ਚ ਯੁਵਰਾਜ ਸਿੰਘ ਨੇ ਦੋਹਰਾ ਸੈਂਕੜਾ ਠੋਕਿਆ।
15/15

ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆ 'ਚ ਉਨ੍ਹਾਂ ਦੇ ਨਾਮ ਦਾ ਖੂਬ ਚਰਚਾ ਹੋ ਰਿਹਾ ਹੈ। ਗੇਂਦਬਾਜ਼ ਹੁਣ ਵੀ ਯੁਵਰਾਜ ਸਿੰਘ ਦਾ ਵਿਕਟ ਹਾਸਿਲ ਕਰਨ ਲਈ ਤਰਸ ਰਹੇ ਹਨ।
Published at : 31 Oct 2016 02:30 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ
ਸਪੋਰਟਸ
Asian Games 2026 : ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਲਈ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
ਸਪੋਰਟਸ
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਸਪੋਰਟਸ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਟ੍ਰੈਂਡਿੰਗ ਟੌਪਿਕ




















