ਪੜਚੋਲ ਕਰੋ

ਦੰਗਲ ਅਦਾਕਾਰਾ ਜ਼ਾਇਰਾ ਦੀ ਖੇਡ ਮੰਤਰੀ ਨੂੰ ਗੁਜ਼ਾਰਿਸ਼

1/14
23 ਅਕਤੂਬਰ 2000 ਨੂੰ ਜਨਮੀ ਜ਼ਾਇਰਾ ਵਸੀਮ ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਹੁਣ ਤਕ ਨੋਕੀਆ ਲੁਮੀਆ ਅਤੇ ਟਾਟਾ ਸਕਾਈ ਲਈ ਵੀ ਮਸ਼ਹੂਰੀਆਂ ਕਰ ਚੁੱਕੀ ਹੈ।

2/14
ਜ਼ਾਇਰਾ ਨੇ ਕਿਹਾ ਕਿ ਹਿਜਾਬ ਪਾਉਣ ਵਾਲੀਆਂ ਮਹਿਲਾਵਾਂ ਖੂਬਸੂਰਤ ਅਤੇ ਆਜ਼ਾਦ ਹੁੰਦੀਆਂ ਹਨ। ਵਿਜੈ ਗੋਇਲ ਨੇ ਦਿੱਲੀ 'ਚ ਇੰਡੀਆ ਆਰਟ ਫੈਸਟ ਦਾ ਇਨਾਗਰੇਸ਼ਨ ਕੀਤਾ ਸੀ। ਗੋਇਲ ਨੇ ਇਥੋਂ ਦੀ ਤਸਵੀਰ ਸਾਂਝੀ ਕੀਤੀ ਜਿਸ 'ਚ ਇੱਕ ਮਹਿਲਾ ਹਿਜਾਬ 'ਚ ਸੀ ਅਤੇ ਇੱਕ ਮਹਿਲਾ ਪਿੰਜਰੇ 'ਚ ਕੈਦ ਨਜਰ ਆ ਰਹੀ ਸੀ।

3/14
ਵਿਜੈ ਗੋਇਲ ਨੇ ਟਵੀਟ 'ਚ ਲਿਖਿਆ 'ਇਹ ਤਸਵੀਰ ਅਜੇਹੀ ਕਹਾਣੀ ਦਸਦੀ ਹੈ ਜੋ ਜ਼ਾਇਰਾ ਵਸੀਮ ਨਾਲ ਮਿਲਦੀ ਜੁਲਦੀ ਹੈ। ਸਾਡੀਆਂ ਬੇਟੀਆਂ ਪਿੰਜਰਾ ਤੋੜਕੇ ਅੱਗੇ ਵਧਣ ਲੱਗਿਆਂ ਹਨ। ਆਪਣੀਆਂ ਬੇਟੀਆਂ ਨੂੰ ਹੋਰ ਮਜਬੂਤ ਬਣਾਓ।'

4/14
5/14
ਇਸ ਤਸਵੀਰ 'ਚ ਆਪਣਾ ਜਿਕਰ ਹੋਣ 'ਤੇ ਜ਼ਾਇਰਾ ਨੇ ਵਿਜੈ ਗੋਇਲ ਨੇ ਰਿਪਲਾਈ ਕਰਕੇ ਕਿਹਾ ਕਿ 'ਸਰ ਪੂਰੇ ਸਨਮਾਨ ਨਾਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਮੈਂ ਤੁਹਾਨੂੰ ਗੁਜਾਰਿਸ਼ ਕਰਦੀ ਹਾਂ ਕਿ ਤੁਸੀਂ ਅਜੇਹੀ ਕਿਸੇ ਕਹਾਣੀ ਨਾਲ ਮੈਨੂੰ ਨਾ ਜੋੜੋ।'

6/14
ਦੰਗਲ 'ਚ ਆਪਣੀ ਪਰਫਾਰਮੈਂਸ ਨਾਲ ਵਾਹ-ਵਾਹੀ ਲੁੱਟਣ ਵਾਲੀ ਜ਼ਾਇਰਾ ਹੁਣ ਆਮਿਰ ਖਾਨ ਦੀ ਅਗਲੀ ਫਿਲਮ ਸੀਕ੍ਰੇਟ ਸੁਪਰਸਟਾਰ 'ਚ ਨਜਰ ਆਵੇਗੀ।

7/14
ਜ਼ਾਇਰਾ ਨੇ ਇਸ ਤਸਵੀਰ 'ਤੇ ਕਮੈਂਟ ਕੀਤਾ ਕਿ 'ਮੈਂ ਤੁਹਾਨੂੰ ਰਿਕਵੈਸਟ ਕਰਦੀ ਹਾਂ ਕਿ ਤਸਵੀਰ 'ਚ ਪੇਸ਼ ਕੀਤੀ ਕਹਾਣੀ ਨਾਲ ਮੇਰਾ ਨਾਮ ਨਾ ਜੋੜਿਆ ਜਾਵੇ।'

8/14
ਇਸ ਟਵੀਟ 'ਚ ਜ਼ਾਇਰਾ ਦਾ ਜਿਕਰ ਕਰਦੇ ਹੋਏ ਵਿਜੈ ਗੋਇਲ ਨੇ ਕਿਹਾ ਕਿ ਦੇਸ਼ ਦੀਆਂ ਬੇਟੀਆਂ ਪਿੰਜਰਾ ਤੋੜ ਕੇ ਆਜ਼ਾਦ ਹੋ ਰਹੀਆਂ ਹਨ।

9/14
ਫਿਲਮ ਦੰਗਲ 'ਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਜ਼ਾਇਰਾ ਵਸੀਮ ਨੇ ਖੇਡ ਮੰਤਰੀ ਵਿਜੈ ਗੋਇਲ ਨੂੰ ਟਵੀਟ ਕਰਕੇ ਕਰਾਰਾ ਜਵਾਬ ਦਿੱਤਾ ਹੈ।

10/14
11/14
12/14
13/14
ਜ਼ਾਇਰਾ ਨੇ ਇਹ ਜਵਾਬ ਵਿਜੈ ਗੋਇਲ ਟਵੀਟ 'ਤੇ ਦਿੱਤਾ ਹੈ। ਵਿਜੈ ਗੋਇਲ ਨੇ ਹਿਜਾਬ 'ਚ ਮਹਿਲਾਵਾਂ ਦੀ ਅਤੇ ਪਿੰਜਰੇ 'ਚ ਕੈਦ ਹੋਣ ਦੀ ਇੱਕ ਤਸਵੀਰ ਟਵਿਟਰ 'ਤੇ ਸਾਂਝੀ ਕੀਤੀ।

14/14
ਜ਼ਾਇਰਾ ਨੇ ਕਿਹਾ ਕਿ ਹਿਜਾਬ ਪਾਉਣ ਵਾਲਿਆਂ ਮਹਿਲਾਵਾਂ ਖੂਬਸੂਰਤ ਅਤੇ ਆਜ਼ਾਦ ਹਨ। ਜੋ ਕਹਾਣੀ ਇਸ ਪੇਂਟਿੰਗ 'ਚ ਵਿਖਾਈ ਜਾ ਰਹੀ ਹੈ ਓਹ ਮੇਰੇ ਨਾਲ ਕਿਸੇ ਵੀ ਤਰ੍ਹਾ ਨਾਲ ਮੇਲ ਨਹੀਂ ਖਾਂਦੀ।'

Sponsored Links by Taboola

ਟਾਪ ਹੈਡਲਾਈਨ

Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Spain vs Argentina ਫਾਈਨਲ ਤੋਂ ਪਹਿਲਾਂ ਸ਼ਕੀਰਾ ਨੇ ਲਿਓਨਲ ਮੇਸੀ ਬਾਰੇ ਕੀ ਕਿਹਾ, Antonela ਨੇ ਵੀ ਦਿੱਤੀ ਪ੍ਰਤੀਕਿਰਿਆ

FIFA World Cup 2026 Final: ਸਪੇਨ ਅਤੇ ਅਰਜਨਟੀਨਾ ਵਿਚਾਲੇ ਫਾਈਨਲ ਵਿੱਚ ਮੈਦਾਨ ਤੋਂ ਬਾਹਰ ਗੁਰੂ ਅਤੇ ਚੇਲੇ ਵਿਚਕਾਰ ਲੜਾਈ ਜਾਰੀ ਹੈ।

ਪਹਿਲੀ ਵਾਰ, FIFA ਵਿਸ਼ਵ ਕੱਪ ਜਿੱਤਣ 'ਤੇ ਦੋਹਰੇ ਇਨਾਮ ਦੇ ਨਾਲ-ਨਾਲ ਇੱਕ ਤਗਮਾ ਅਤੇ ਇੱਕ ਚੈਂਪੀਅਨਸ਼ਿਪ ਰਿੰਗ ਦੇਵੇਗਾ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Punjab News: ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
Earthquake: ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ

ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ

ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ

Embed widget